ਕੈਨੇਡਾ ਦੀ ਲੇਕਹੈੱਡ ਯੂਨੀਵਰਸਿਟੀ ਦੇ ਪ੍ਰਤੀਨਿਧੀ ਅੱਜ ਕਰਨਗੇ ਵਿਦਿਆਰਥੀਆਂ ਦਾ ਮਾਰਗਦਰਸ਼ਨ

ਲੇਕਹੈੱਡ ਯੂਨੀਵਰਸਿਟੀ ਦੇ ਪ੍ਰਤੀਨਿਧੀ ਅੱਜ ਕਰਨਗੇ ਵਿਦਿਆਰਥੀਆਂ ਦਾ ਮਾਰਗਦਰਸ਼ਨ


ਵੀਓਪੀ ਬਿਊਰੋ, ਜਲੰਧਰ-ਕੈਨੇਡਾ ਦੀ ਪ੍ਰਸਿੱਧ ਪਬਲਿਕ ਰਿਸਰਚ ਯੂਨੀਵਰਸਿਟੀ-ਲੇਕਹੈੱਡ ਯੂਨੀਵਰਸਿਟੀ ਦੇ ਪ੍ਰਤੀਨਿਧੀ 22 ਨਵੰਬਰ ਨੂੰ ਦੁਪਹਿਰੇ 12 ਵਜੇ ਪਿਰਾਮਿਡ ਦੀ ਜਲੰਧਰ ਬ੍ਰਾਂਚ ਵਿਖੇ ਵਿਦਿਆਰਥੀਆਂ ਨਾਲ ਮਿਲਣਗੇ ਤਾਂ ਜੋ ਅਗਾਮੀ ਇੰਟਕੇ ‘ਚ ਦਾਖ਼ਲੇ ਲਈ ਉਨ੍ਹਾਂ ਦਾ ਮਾਰਗਦਰਸ਼ਨ ਕਿੱਤਾ ਜਾ ਸਕੇ।

ਇਸ ਬਾਰੇ ਗੱਲ ਕਰਦਿਆਂ ਪਿਰਾਮਿਡ ਦੇ ਸਟੱਡੀ ਵੀਜ਼ਾ ਮਾਹਿਰਾਂ ਨੇ ਦੱਸਿਆ ਕਿ 6 ਤੋਂ 10 ਹਜ਼ਾਰ ਕੈਨੇਡੀਅਨ ਡਾਲਰ ਤੱਕ ਦੀ ਸਕਾਲਰਸ਼ਿਪ ਨਾਲ ਲੇਕਹੈੱਡ ਯੂਨੀਵਰਸਿਟੀ ਵਿਚ ਦਾਖ਼ਲਾ ਲੈਣ ਦਾ ਇਹ ਵੱਡਾ ਮੌਕਾ।ਉਨ੍ਹਾਂ ਨੇ ਦੱਸਿਆ ਗ੍ਰੈਜੂਏਸ਼ਨ ਅਤੇ ਮਾਸਟਰਜ਼ ਲਈ ਲੇਕਹੈੱਡ ਕਈ ਉਮਦਾ ਪ੍ਰੋਗਰਾਮ ਮੁਹੱਈਆ ਕਰਵਾਉਂਦਾ ਹੈ ਜਿਸ ਵਿੱਚ ਕਾਇਨੀਸੋਲੋਜੀ, ਬੀਬੀਏ, ਬੀਕਾਮ, ਬੀਐਸਸੀ ਕੰਪਿਊਟਰ ਸਾਇੰਸ, ਬੈਚਲਰ ਇਨ ਮਕੈਨੀਕਲ ਅਤੇ ਸਿਵਲ ਇੰਜੀਨਿਅਰਿਂਗ, ਐਮਬੀਏ, ਐਮ ਐਡ, ਐਮਐਸਸੀ ਫੋਰੇਸਟਰੀ, ਆਦਿ ਸ਼ਾਮਿਲ ਹਨ, ਜਿਨ੍ਹਾਂ ‘ਚ ਦਾਖ਼ਲਾ ਲੈਣ ਲਈ ਵਿਦਿਆਰਥੀ ਦੁਪਹਿਰੇ 12 ਪਿਰਾਮਿਡ ਦੀ ਜਲੰਧਰ ਬ੍ਰਾਂਚ ਵਿਖੇ ਜਰੂਰ ਪਹੁੰਚਣ। ਵਧੇਰੇ ਜਾਣਕਾਰੀ ਲਈ 92563-92563 ਤੇ ਕਾਲ ਕਰੋ।

error: Content is protected !!