ਮੰਦਰ ਦੇ ਪੁਜਾਰੀ ਦਾ ਕੱਟ ਦਿੱਤਾ ਗੁਪਤ ਅੰਗ, ਅੱਖਾਂ ਕੱਢੀਆਂ, ਝਾੜੀਆਂ ਵਿਚ ਸੁੱਟੀ ਲਾ.ਸ਼, ਜਾਂਚ ਵਿਚ ਸਾਹਮਣੇ ਆਈ ਰੌਂਗਟੇ ਖੜ੍ਹੇ ਕਰਨ ਵਾਲੀ ਸਚਾਈ

ਮੰਦਰ ਦੇ ਪੁਜਾਰੀ ਦਾ ਕੱਟ ਦਿੱਤਾ ਗੁਪਤ ਅੰਗ, ਅੱਖਾਂ ਕੱਢੀਆਂ, ਝਾੜੀਆਂ ਵਿਚ ਸੁੱਟੀ ਲਾ.ਸ਼, ਜਾਂਚ ਵਿਚ ਸਾਹਮਣੇ ਆਈ ਰੌਂਗਟੇ ਖੜ੍ਹੇ ਕਰਨ ਵਾਲੀ ਸਚਾਈ

ਵੀਓਪੀ ਬਿਊਰੋ , ਨੈਸ਼ਨਲ- ਮੰਦਰ ਦੇ ਪੁਜਾਰੀ ਦੀ ਬੇਰਹਿਮੀ ਨਾਲ ਹੱਤਿ.ਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਜਾਰੀ ਦਾ ਗੁਪਤ ਅੰਗ ਕੱਟ ਦਿੱਤਾ ਗਿਆ, ਅੱਖਾਂ ਕੱਢ ਲਈਆਂ ਗਈਆਂ ਤੇ ਚਿਹਰੇ ਤੇ ਤੇਜ਼ਾਬ ਪਾ ਕੇ ਪਛਾਣ ਲੁਕੋਈ ਗਈ ਹੈ। ਪੁਲਿਸ ਨੇ ਮਾਮਲਾ ਸੁਲਝਾ ਲਿਆ ਹੈ। ਇਸ ਵਾਰਦਾਤ ਨੂੰ ਪੁਜਾਰੀ ਦੀ ਵਿਆਹੁਤਾ ਪ੍ਰੇਮਿਕਾ ਨੇ ਉਸ ਦੀ ਚਾਚੀ ਅਤੇ ਭਰਾ ਦੇ ਨਾਲ ਮਿਲ ਕੇ ਅੰਜਾਮ ਦਿੱਤਾ ਸੀ।

ਇਸਦੇ ਪਿੱਛੇ ਦੀ ਕਾਰਨ ਆਈ ਕਿ ਪੁਜਾਰੀ ਉਸ ਨੂੰ ਅਸ਼ਲੀਲ ਵੀਡੀਓ ਦੇ ਜ਼ਰੀਏ ਬਲੈਕਮੇਲ ਕਰ ਰਿਹਾ ਸੀ।ਡੀਆਈਜੀ ਵਿਕਾਸ ਕੁਮਾਰ ਨੇ ਦੱਸਿਆ ਕਿ ਮੁਲਜ਼ਮਾਂ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਕਿ ਮਨੋਜ ਕੁਮਾਰ ਨੇ ਆਪਣੀ ਪ੍ਰੇਮਿਕਾ ਨੇਹਾ ਕੁਮਾਰੀ ਦੀ ਵਿਆਹ ਤੋਂ ਬਾਅਦ ਵੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ। ਇਸੇ ਦੌਰਾਨ ਨੇਹਾ ਆਪਣੇ ਚਚੇਰੀ ਭੈਣ ਦੇ ਵਿਆਹ ਵਿਚ ਸ਼ਾਮਲ ਹੋਣ ਲਈ ਪੇਕੇ ਆਈ।
ਇਸ ਦੌਰਾਨ ਪੁਜਾਰੀ ਉਸ ਨੂੰ ਬਲੈਕਮੇਲ ਕਰਨ ਲੱਗਾ। ਦੁਖੀ ਪ੍ਰੇਮਿਕਾ ਨੇ ਆਪਣੇ ਭਰਾ ਅਤੇ ਚਾਚੀ ਨਾਲ ਮਿਲ ਕੇ ਪੁਜਾਰੀ ਨੂੰ ਆਪਣੇ ਘਰ ਮਿਲਣ ਲਈ ਬੁਲਾਇਆ। ਘਰ ਵਿਚ ਹੀ ਚਾਰ ਦਿਨ ਤਕ ਬੰਧਕ ਬਣਾਉਣ ਤੋਂ ਬਾਅਦ ਕ.ਤ.ਲ ਕਰ ਦਿੱਤਾ। 16 ਦਸੰਬਰ ਨੂੰ ਉਸ ਦੀ ਲਾਸ਼ ਪਿੰਡ ਵਿਚ ਹੀ ਝਾੜੀਆਂ ਵਿਚੋਂ ਬਰਮਦ ਹੋਈ। ਹੱਤਿਆ ਤੋਂ ਬਾਅਦ ਉਸ ਦੀਆਂ ਦੋਵੇਂ ਅੱਖਾਂ ਕੱਢ ਲਈਆਂ ਗਈਆਂ। ਜੀਭ ਤੇ ਗੁਪਤ ਅੰਗ ਨੂੰ ਵੀ ਕੱਟ ਦਿੱਤਾ ਸੀ।

error: Content is protected !!