Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
January
27
CM ਮਾਨ ਨੇ ਕਿਹਾ-ਕੁੜੀ ਹੋਣੀ ਜਾਂ ਮੁੰਡਾ ਮੈਂ ਟੈਸਟ ਨਹੀਂ ਕਰਵਾਇਆ, ਮਜੀਠੀਆ ਨੇ ਕੱਸਿਆ ਤੰਜ਼- ਦਾਰੂ ਨਾਲ ਰੱਜ ਕੇ ਕੀ ਬੋਲੀ ਜਾਂਦਾ, ਸ਼ਰਮ ਹੈਗੀ
Latest News
National
Politics
Punjab
CM ਮਾਨ ਨੇ ਕਿਹਾ-ਕੁੜੀ ਹੋਣੀ ਜਾਂ ਮੁੰਡਾ ਮੈਂ ਟੈਸਟ ਨਹੀਂ ਕਰਵਾਇਆ, ਮਜੀਠੀਆ ਨੇ ਕੱਸਿਆ ਤੰਜ਼- ਦਾਰੂ ਨਾਲ ਰੱਜ ਕੇ ਕੀ ਬੋਲੀ ਜਾਂਦਾ, ਸ਼ਰਮ ਹੈਗੀ
January 27, 2024
Voice of Punjab
CM ਮਾਨ ਨੇ ਕਿਹਾ-ਕੁੜੀ ਹੋਣੀ ਜਾਂ ਮੁੰਡਾ ਮੈਂ ਟੈਸਟ ਨਹੀਂ ਕਰਵਾਇਆ, ਮਜੀਠੀਆ ਨੇ ਕੱਸਿਆ ਤੰਜ਼- ਦਾਰੂ ਨਾਲ ਰੱਜ ਕੇ ਕੀ ਬੋਲੀ ਜਾਂਦਾ, ਸ਼ਰਮ ਹੈਗੀ
ਵੀਓਪੀ ਬਿਊਰੋ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਮੁੜ ਪਿਤਾ ਬਣਨ ਜਾ ਰਹੇ ਹਨ। ਮਾਨ ਨੇ ਗਣਤੰਤਰ ਦਿਵਸ ਮੌਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੀ ਗਰਾਊਂਡ ਵਿੱਚ ਕਰਵਾਏ ਗਏ ਪ੍ਰਬੰਧਕੀ ਪ੍ਰੋਗਰਾਮ ਵਿੱਚ ਖੁਦ ਇਹ ਜਾਣਕਾਰੀ ਦਿੱਤੀ।
ਆਪਣੇ ਭਾਸ਼ਣ ਦੌਰਾਨ ਮੁੱਖ ਮੰਤਰੀ ਮਾਨ ਨੇ ਲੋਕਾਂ ਨੂੰ ਖੁਸ਼ਖਬਰੀ ਦਿੰਦਿਆਂ ਕਿਹਾ ਕਿ ਉਹ ਪਿਤਾ ਬਣਨ ਜਾ ਰਹੇ ਹਨ। ਮਾਰਚ ਤੱਕ ਉਨ੍ਹਾਂ ਦੇ ਘਰ ਖੁਸ਼ੀਆਂ ਰਹਿਣਗੀਆਂ। ਉਸਨੇ ਦੱਸਿਆ ਕਿ ਉਸਦੀ ਪਤਨੀ ਡਾ: ਗੁਰਪ੍ਰੀਤ ਕੌਰ 7 ਮਹੀਨੇ ਦੀ ਗਰਭਵਤੀ ਹੈ।
ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਇਹ ਵੀ ਕਿਹਾ ਕਿ ਉਸ ਦੇ ਘਰ ਲੜਕਾ ਆਉਣ ਵਾਲਾ ਹੈ ਜਾਂ ਲੜਕੀ, ਇਸ ਦਾ ਉਸ ਨੇ ਕੋਈ ਟੈਸਟ ਨਹੀ ਕਰਵਾਇਆ। ਇਸੇ ਬਿਆਨ ਨੂੰ ਲੈ ਕੇ ਵਿਰੋਧੀ ਮੁੱਖ ਮੰਤਰੀ ਮਾਨ ਨੂੰ ਘੇਰ ਰਹੇ ਹਨ।
ਮੁੱਖ ਮੰਤਰੀ ਭਗਵੰਤ ਮਾਨ ਦੇ ਇਸੇ ਬਿਆਨ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਤੰਜ ਕੱਸਿਆ ਹੈ। ਇਸ ਸਬੰਧ ਵਿੱਚ ਮਜੀਠੀਆ ਨੇ ਟਵੀਟ ਕਰਦੇ ਹੋਏ ਲਿਖਿਆ ਕਿ :-
26 ਜਨਵਰੀ ਗਣਤੰਤਰ ਦਿਵਸ ਦੀਆਂ ਸਭ ਦੇਸ਼ ਵਾਸੀਆਂ ਨੂੰ ਮੁਬਾਰਕਾਂ।
👉 ਮਾਨ ਸਾਬ ਤੁਹਾਨੂੰ ਤੀਜੀ ਵਾਰੀ ਬਾਪ ਬਣਨ ਦੀਆਂ ਬਹੁਤ ਬਹੁਤ ਵਧਾਈਆਂ!
👉 ਕੀ 26 ਜਨਵਰੀ ਗਣਤੰਤਰ ਦਿਵਸ ‘ਤੇ ਦਾਰੂ ਨਾਲ ਰੱਜ ਕੇ ਪਰਿਵਾਰਕ ਅਨਾਉਸਮੈਂਟ ਕਰਨੀ ਇੱਕ ਮੁੱਖ ਮੰਤਰੀ ਨੂੰ ਸ਼ੋਭਾ ਦਿੰਦਾ ਹੈ ?!
ਇਹ ਕਿਵੇਂ ਦੀ ਅਨਾਉਸਮੈਂਟ ਹੈ ?
👉 ਅਨਾੳਸਮੈਂਟ ਕਰਦੇ Public ਲਈ ਨਾਂਹ ਕਿ ਨਿੱਜੀ।❗️
👉ANNOUNCEMENT ਕਰਦੇ ਜੋ ਵੋਟਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ ਪੂਰੇ ਕਰਨ ਦੀ !
ਜਾਂ ਵਾਅਦੇ ਪੂਰੇ ਨਾਂਹ ਹੋਣ ਤੇ ਪੰਜਾਬੀਆਂ ਕੋਲ਼ੋਂ ਮੁਆਫੀ ਮੰਗਦੇ।
👉ਦੂਜੀ ਗੱਲ ਤੁਸੀ GENDER ਚੈੱਕ ਕਰਾਉਣ ਦੀ ਗੱਲ ਕੀਤੀ ਹੈ ਕਿ ਮੈਂ ਪਤਾ ਨਹੀਂ ਕਰਾਇਆ ਕਿ ਮੁੰਡਾ ਹੈ ਜਾਂ ਕੁੜੀ ❓
ਤੁਹਾਡੀ ਇਸ ਸੋਚ ਤੇ ਵੀ ਸ਼ਰਮ ਆੳਦੀ ਹੈ !
GENDER ਚੈੱਕ ਕਰਾਉਣਾ ਵੀ ILLEGAL ਹੈ ਤੇ ਘੋਰ ਅਪਰਾਧ।
👉🔴CM ਭਗਵੰਤ ਮਾਨ ਦਾ 26 ਜਨਵਾਰੀ ਗਣਤੰਤਰ ਦਿਵਸ ਤੇ ਦਾਰੂ ਨਾਲ ਰੱਜ ਕੇ ਆਉਣਾ ਇਸ ਤੋਂ ਵੱਧ ਰਾਸ਼ਟਰੀ ਝੰਡੇ ਦਾ ਅਪਮਾਨ ਕੀ ਹੋ ਸਕਦਾ ਹੈ ❓
ਮੈਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਤੋਂ ਅਤੇ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਤੋਂ DEMAND ਕਰਦਾ ਹੈ ਕਿ
CM Maan ਤੇ ਸਖ਼ਤ ਐਕਸ਼ਨ ਲਿਆ ਜਾਵੇ।
👉ਜਿੱਥੇ ਪੁਰੀ ਦੁਨੀਆਂ ਚ ਸਿੱਖ ਸੰਗਤਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਵੀ ਮਨਾ ਰਹੀਆਂ !
ਉਧਰ CM ਦਾਰੂ ਨਾਲ ਰੱਜਿਆ ਫਿਰਦਾ।
👉ਗੁਰੂ ਸਾਹਿਬ ਮੁੱਖ ਮੰਤਰੀ ਭਗਵੰਤ ਨੂੰ ਸੁਮੱਤ ਬਖਸ਼ਣ।
Post navigation
ਮਾਰਚ ‘ਚ ਪਿਓ ਬਣਨ ਦੀ ਖੁਸ਼ਖਬਰੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਣਾਇਆ ‘ਛੱਲਾ’ ਗੀਤ
ਜੋ ਕਰਦੇ ਸੀ ਤਿਰੰਗੇ ਦਾ ਵਿਰੋਧ, ਐੱਸਪੀ ਨੇ ਉਨ੍ਹਾਂ ਕੋਲੋਂ ਹੀ ਦੁਆਈ ਤਿਰੰਗੇ ਨੂੰ ਸਲਾਮੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us