Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
February
8
ਗੋਲ਼ੀਆਂ ਲੱਗਣ ਕਾਰਨ ਨਹੀਂ ਹੋਈ ਅੰਮ੍ਰਿਤਪਾਲ ਦੀ ਮੌ.ਤ ! ਦੇਹ ਘਰ ਪਹੁੰਚਣ ਉਤੇ ਪਰਿਵਾਰ ਨੇ ਕਿਹਾ-ਮੌ.ਤ ਦੇ ਅਸਲ ਕਾਰਨ ਨਹੀਂ ਦੱਸੇ ਜਾ ਰਹੇ
Crime
Latest News
National
Punjab
ਗੋਲ਼ੀਆਂ ਲੱਗਣ ਕਾਰਨ ਨਹੀਂ ਹੋਈ ਅੰਮ੍ਰਿਤਪਾਲ ਦੀ ਮੌ.ਤ ! ਦੇਹ ਘਰ ਪਹੁੰਚਣ ਉਤੇ ਪਰਿਵਾਰ ਨੇ ਕਿਹਾ-ਮੌ.ਤ ਦੇ ਅਸਲ ਕਾਰਨ ਨਹੀਂ ਦੱਸੇ ਜਾ ਰਹੇ
February 8, 2024
Voice of Punjab
ਗੋਲ਼ੀਆਂ ਲੱਗਣ ਕਾਰਨ ਨਹੀਂ ਹੋਈ ਅੰਮ੍ਰਿਤਪਾਲ ਦੀ ਮੌ.ਤ ! ਦੇਹ ਘਰ ਪਹੁੰਚਣ ਉਤੇ ਪਰਿਵਾਰ ਨੇ ਕਿਹਾ-ਮੌ.ਤ ਦੇ ਅਸਲ ਕਾਰਨ ਨਹੀਂ ਦੱਸੇ ਜਾ ਰਹੇ
ਵੀਓਪੀ ਬਿਊਰੋ, ਅੰਮ੍ਰਿਤਸਰ-ਬੀਤੇ ਕੱਲ੍ਹ ਸ਼੍ਰੀਨਗਰ ਦੇ ਸ਼ਹੀਦਗੰਜ ਖ਼ੇਤਰ ’ਚ ਅੱਤ.ਵਾਦੀਆਂ ਵਲੋਂ ਗੋ.ਲੀਆਂ ਮਾਰ ਕੇ ਮੌ.ਤ ਦੇ ਘਾਟ ਉਤਾਰੇ ਅੰਮ੍ਰਿਤਪਾਲ ਸਿੰਘ ਦੀ ਦੇਹ ਉਸ ਦੇ ਜੱਦੀ ਪਿੰਡ ਚਮਿਆਰੀ ਜ਼ਿਲ੍ਹਾ ਅੰਮ੍ਰਿਤਸਰ ਪਹੁੰਚ ਗਈ ਹੈ। ਅੰਮ੍ਰਿਤਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਸ ਦੀ ਮੌ.ਤ ਦੇ ਅਸਲ ਕਾਰਨਾਂ ਪਤਾ ਨਹੀਂ ਲੱਗ ਰਿਹਾ। ਲਾ.ਸ਼ ਨੂੰ ਵੇਖ ਕੇ ਨਹੀਂ ਲੱਗਦਾ ਕਿ ਗੋ.ਲੀਆਂ ਵੱਜੀਆਂ ਹਨ।
ਲਾ.ਸ਼ ‘ਤੇ ਸੱਟਾਂ ਦੇ ਨਿਸ਼ਾਨ ਹਨ। ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਸਾਨੂੰ ਹਾਲੇ ਤਕ ਪੋਸਟਮਾਰਟਮ ਰਿਪੋਰਟ ਵੀ ਨਹੀਂ ਦਿਤੀ ਗਈ। ਪਰਿਵਾਰਕ ਮੈਂਬਰਾਂ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਅੰਮ੍ਰਿਤਪਾਲ ਦੀ ਮੌ.ਤ ਦੇ ਅਸਲ ਕਾਰਨਾਂ ਬਾਰੇ ਦੱਸਿਆ ਜਾਵੇ। ਜਦੋਂ ਤਕ ਅਸਲ ਕਾਰਨਾਂ ਬਾਰੇ ਨਹੀਂ ਦੱਸਿਆ ਜਾਂਦਾ ਉਦੋਂ ਤਕ ਪਰਿਵਾਰ ਅੰਮ੍ਰਿਤਪਾਲ ਦਾ ਸਸਕਾਰ ਨਹੀਂ ਕਰੇਗਾ। ਉਧਰ, ਅੰਮ੍ਰਿਤਪਾਲ ਸਿੰਘ ਦੇ ਸਾਥੀ ਰੋਹਿਤ ਮਸੀਹ ਦਾ ਇਸ ਵੇਲੇ ਸ਼੍ਰੀਨਗਰ ਦੇ ਹਸਪਤਾਲ ’ਚ ਪੋਸਟਮਾਰਟਮ ਕੀਤਾ ਜਾ ਰਿਹਾ ਹੈ ਤੇ ਕਾਗਜ਼ੀ ਕਾਰਵਾਈ ਮੁਕੰਮਲ ਹੋਣ ਉਪਰੰਤ ਉਸ ਦੀ ਮ੍ਰਿਤਕ ਦੇਹ ਪਿੰਡ ਚਮਿਆਰੀ ਲਿਆਂਦੀ ਜਾਵੇਗੀ।
Post navigation
ਪੰਜਾਬ ਕੇਂਦਰ ਸਰਕਾਰ ਖ਼ਿਲਾਫ਼ ਧਰਨਾ ਦਿੰਦੇ ਕਰਨਾਟਕ ਦੇ ਹੱਕ ਵਿਚ, ਨਵਜੋਤ ਸਿੱਧੂ ਨੇ ਕੇਂਦਰ ਦੀ ਭਾਜਪਾ ਸਰਕਾਰ ਉਤੇ ਕੀਤੇ ਸ਼ਬਦੀ ਹਮਲੇੇ, ਸੀਐਮ ਮਾਨ ਦਿੱਲੀ ਵਿਖੇ ਧਰਨੇ ਵਿਚ ਕਰਨਗੇ ਸ਼ਮੂਲੀਅਤ
ਕਿਸਾਨਾਂ ਨੇ ਮੁੜ ਜਾਮ ਕਰ ਦਿੱਤੀਆਂ ਦਿੱਲੀ ਦੀਆਂ ਸੜਕਾਂ, ਪੁਲਿਸ ਨਾਲ ਹੋਈ ਝੜਪ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us