Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
February
8
ਭਾਨਾ ਸਿੱਧੂ ਤੋਂ ਬਾਅਦ ਹੁਣ ਭੈਣ-ਭਰਾ ਤੇ ਪਿਓ ਸਣੇ ਲੱਖਾ ਸਿਧਾਣਾ ਖਿਲਾਫ ਵੀ ਪੁਲਿਸ ਨੇ ਦਰਜ ਕੀਤਾ ਕੇਸ
Crime
jalandhar
Latest News
National
Politics
Punjab
ਭਾਨਾ ਸਿੱਧੂ ਤੋਂ ਬਾਅਦ ਹੁਣ ਭੈਣ-ਭਰਾ ਤੇ ਪਿਓ ਸਣੇ ਲੱਖਾ ਸਿਧਾਣਾ ਖਿਲਾਫ ਵੀ ਪੁਲਿਸ ਨੇ ਦਰਜ ਕੀਤਾ ਕੇਸ
February 8, 2024
Voice of Punjab
ਭਾਨਾ ਸਿੱਧੂ ਤੋਂ ਬਾਅਦ ਹੁਣ ਭੈਣ-ਭਰਾ ਤੇ ਪਿਓ ਸਣੇ ਲੱਖਾ ਸਿਧਾਣਾ ਖਿਲਾਫ ਵੀ ਪੁਲਿਸ ਨੇ ਦਰਜ ਕੀਤਾ ਕੇਸ
ਵੀਓਪੀ ਬਿਊਰੋ-ਲੱਖਾ ਸਿਧਾਣਾ ਅਤੇ ਭਾਨਾ ਸਿੱਧੂ ਦੇ ਪਿਤਾ, ਭਾਨਾ ਸਿੱਧੂ ਦੇ ਭਰਾ ਅਤੇ ਭਾਨੇ ਸਿੱਧੂ ਦੀਆਂ ਭੈਣਾਂ ਸਮੇਤ ਕਈ ਲੋਕਾਂ ਤੇ ਮਾਮਲਾ ਦਰਜ ਗਿਆ ਹੈ। ਇਹ ਮਾਮਲਾ ਬਰਨਾਲਾ ਦੇ ਧਨੌਲਾ ਪੁਲਿਸ ਸਟੇਸ਼ਨ ਵੱਲੋਂ ਦਰਜ ਕੀਤਾ ਗਿਆ ਹੈ।
ਪੁਲਿਸ ਵੱਲੋਂ ਇਨ੍ਹਾਂ ਸਾਰਿਆਂ ਖਿਲਾਫ਼ ਸਰਕਾਰੀ ਕੰਮ ‘ਚ ਵਿਘਨ ਪਾਉਣਾ ਨੈਸ਼ਨਲ ਹਾਈਵੇ ਨੂੰ ਰੋਕਣਾ ਅਤੇ 307 ਦੀ ਇਰਾਦਾ ਕਤਲ ਵਰਗੀਆਂ ਧਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸ ਦੌਰਾਨ ਪੁਲਿਸ ਨੇ 17 ਲੋਕਾਂ ਤੇ ਨਾਮ ਸਮੇਤ ਕਈ ਅਣਪਛਾਤਿਆਂ ‘ਤੇ ਵੀ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ 3 ਫਰਵਰੀ ਨੂੰ ਦਰਜ ਕੀਤਾ ਗਿਆ ਸੀ।
Post navigation
ਕਿਸਾਨਾਂ ਨੇ ਮੁੜ ਜਾਮ ਕਰ ਦਿੱਤੀਆਂ ਦਿੱਲੀ ਦੀਆਂ ਸੜਕਾਂ, ਪੁਲਿਸ ਨਾਲ ਹੋਈ ਝੜਪ
ਜਾਇਦਾਦ ਪਿੱਛੇ 2 ਕਾਰੋਬਾਰੀਆਂ ਨੂੰ ਦੌੜਾਂ-ਦੌੜਾਂ ਕੇ ਮਾਰਿਆ, ਚਾਕੂ ਮਾਰ-ਮਾਰ ਕੀਤਾ ਕ.ਤ.ਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us