Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
February
17
3 ਸਾਲ ਦੇ ਬੱਚੇ ਨੂੰ ਚਾਕਲੇਟ ਖਾਣੀ ਪਈ ਮਹਿੰਗੀ, ਪਹਿਲਾਂ ਰੰਗ ਪਿਆ ਨੀਲਾ, ਫਿਰ ਤੜਫ-ਤੜਫ ਹੋਈ ਮੌ.ਤ
Crime
Delhi
Latest News
National
Punjab
3 ਸਾਲ ਦੇ ਬੱਚੇ ਨੂੰ ਚਾਕਲੇਟ ਖਾਣੀ ਪਈ ਮਹਿੰਗੀ, ਪਹਿਲਾਂ ਰੰਗ ਪਿਆ ਨੀਲਾ, ਫਿਰ ਤੜਫ-ਤੜਫ ਹੋਈ ਮੌ.ਤ
February 17, 2024
Voice of Punjab
3 ਸਾਲ ਦੇ ਬੱਚੇ ਨੂੰ ਚਾਕਲੇਟ ਖਾਣੀ ਪਈ ਮਹਿੰਗੀ, ਪਹਿਲਾਂ ਰੰਗ ਪਿਆ ਨੀਲਾ, ਫਿਰ ਤੜਫ-ਤੜਫ ਹੋਈ ਮੌ.ਤ
ਵੀਓਪੀ ਬਿਊਰੋ – ਫਤਿਹਗੜ੍ਹ ਸਾਹਿਬ ‘ਚ ਚਾਕਲੇਟ ਖਾਣ ਨਾਲ ਤਿੰਨ ਸਾਲ ਦੇ ਬੱਚੇ ਦੀ ਮੌਤ ਹੋ ਗਈ। ਪਰਿਵਾਰ ਨੇ ਇਹ ਵੀ ਕਿਹਾ ਹੈ ਕਿ ਬੱਚੇ ਦੀ ਮੌਤ ਦਾ ਕਾਰਨ ਚਾਕਲੇਟ ਸੀ। ਖੇੜੀ ਨੌਧ ਸਿੰਘ ਪੁਲਿਸ ਨੇ ਧਾਰਾ 174 ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਕਰਵਾਇਆ ਤਾਂ ਜੋ ਅਸਲ ਕਾਰਨ ਸਾਹਮਣੇ ਆ ਸਕੇ।
ਜਾਣਕਾਰੀ ਅਨੁਸਾਰ ਪਿੰਡ ਮੁਸਤਫਾਬਾਦ ਵਾਸੀ ਸਰਵਣ ਸਿੰਘ ਨੇ ਦੱਸਿਆ ਕਿ ਉਸ ਦਾ ਤਿੰਨ ਸਾਲਾ ਪੋਤਾ ਫਤਿਹ ਸਿੰਘ ਮੰਗਲਵਾਰ ਨੂੰ ਪਿੰਡ ਦੀ ਦੁਕਾਨ ਤੋਂ ਚਾਕਲੇਟ ਖਰੀਦਣ ਗਿਆ ਸੀ। ਇਸ ਚਾਕਲੇਟ ਨੂੰ ਖਾਣ ਦੇ ਕੁਝ ਸਮੇਂ ਬਾਅਦ ਬੱਚੇ ਦਾ ਸਰੀਰ ਨੀਲਾ ਹੋਣ ਲੱਗਾ।
ਉਹ ਉਸ ਨੂੰ ਤੁਰੰਤ ਨਜ਼ਦੀਕੀ ਹਸਪਤਾਲ ਲੈ ਗਏ। ਜਿੱਥੋਂ ਉਸ ਨੂੰ ਫਤਹਿਗੜ੍ਹ ਸਾਹਿਬ ਰੈਫਰ ਕਰ ਦਿੱਤਾ ਗਿਆ। ਫਤਿਹਗੜ੍ਹ ਸਾਹਿਬ ਵਿੱਚ ਡਾਕਟਰਾਂ ਨੇ ਬੱਚੇ ਨੂੰ ਮ੍ਰਿਤਕ ਐਲਾਨ ਦਿੱਤਾ। ਫਤਿਹ ਸਿੰਘ ਦੇ ਪਿਤਾ ਮਲੇਸ਼ੀਆ ਗਏ ਹੋਏ ਹਨ।
ਏਐਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਦਾਦੇ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਹੈ।
Post navigation
ਪੈਟਰੋਲ ਪੰਪ ‘ਤੇ ਕਿਹਾ-ਸੁਣੀ ਬਦਲੀ ਖੂਨੀ ਜੰਗ ‘ਚ, ਨੌਜਵਾਨ ਨੇ ਚਲਾਈਆਂ ਗੋਲੀਆਂ
ਗੁਰੂਘਰ ਤੋਂ ਪਰਤ ਰਿਹਾ ਸੀ ਪਰਿਵਾਰ, ਬਾਈਕ ਨੂੰ ਕਾਰ ਨੇ ਮਾਰੀ ਟੱਕਰ, ਪਿਓ-ਪੁੱਤ ਦੀ ਹੋਈ ਦਰਦਨਾਕ ਮੌ.ਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us