Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
March
5
ਤਿੰਨ ਦਿਨ ਪਹਿਲਾਂ ਘਰ ਛੱਡ ਕੇ ਗਈ ਔਰਤ ਤਾਂ ਪਰੇਸ਼ਾਨ ਪਿਓ ਨੇ ਆਪਣੀ ਧੀ-ਪੁੱਤ ਦਾ ਹੀ ਕਰ’ਤਾ ਕ.ਤ.ਲ, ਹੁਣ ਘਰੋਂ ਹੋ ਗਿਆ ਫਰਾਰ
Crime
Latest News
National
Punjab
ਤਿੰਨ ਦਿਨ ਪਹਿਲਾਂ ਘਰ ਛੱਡ ਕੇ ਗਈ ਔਰਤ ਤਾਂ ਪਰੇਸ਼ਾਨ ਪਿਓ ਨੇ ਆਪਣੀ ਧੀ-ਪੁੱਤ ਦਾ ਹੀ ਕਰ’ਤਾ ਕ.ਤ.ਲ, ਹੁਣ ਘਰੋਂ ਹੋ ਗਿਆ ਫਰਾਰ
March 5, 2024
Voice of Punjab
ਤਿੰਨ ਦਿਨ ਪਹਿਲਾਂ ਘਰ ਛੱਡ ਕੇ ਗਈ ਔਰਤ ਤਾਂ ਪਰੇਸ਼ਾਨ ਪਿਓ ਨੇ ਆਪਣੀ ਧੀ-ਪੁੱਤ ਦਾ ਹੀ ਕਰ’ਤਾ ਕ.ਤ.ਲ, ਹੁਣ ਘਰੋਂ ਹੋ ਗਿਆ ਫਰਾਰ
ਵੀਓਪੀ ਬਿਊਰੋ – ਗੁਰਦਾਸਪੁਰ ਦੇ ਕਲਾਨੌਰ ‘ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਇਕ ਘਰ ‘ਚੋਂ ਦੋ ਮਾਸੂਮ ਬੱਚਿਆਂ ਦੀਆਂ ਸ਼ੱਕੀ ਹਾਲਾਤਾਂ ‘ਚ ਲਾਸ਼ਾਂ ਮਿਲੀਆਂ। ਘਟਨਾ ਸਬੰਧੀ ਸੂਚਨਾ ਮਿਲਣ ਦੇ ਬਾਅਦ ਥਾਣਾ ਕਲਾਨੌਰ ਦੀ ਪੁਲਿਸ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਘਟਨਾ ਤੋਂ ਬਾਅਦ ਬੱਚਿਆਂ ਦੇ ਮਾਪੇ ਘਰੋਂ ਲਾਪਤਾ ਹਨ। ਦੱਸਿਆ ਜਾ ਰਿਹਾ ਹੈ ਕਿ ਪਿਤਾ ਆਪਣੇ ਦੋਵੇਂ ਬੱਚਿਆਂ ਦਾ ਕਤਲ ਕਰਕੇ ਫਰਾਰ ਹੋ ਗਿਆ ਹੈ।
ਗੁਆਂਢੀ ਅਜਮੇਰ ਸਿੰਘ ਨੇ ਦੱਸਿਆ ਕਿ ਹਰਪਾਲ ਦਾ ਆਪਣੀ ਪਤਨੀ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ। ਔਰਤ ਤਿੰਨ ਦਿਨ ਪਹਿਲਾਂ ਬੱਚਿਆਂ ਨੂੰ ਛੱਡ ਕੇ ਗਈ ਸੀ। ਜਦੋਂ ਕਿ ਬੱਚੇ ਆਪਣੇ ਪਿਤਾ ਨਾਲ ਰਹਿ ਰਹੇ ਸਨ। ਸਵੇਰੇ ਉੱਠ ਕੇ ਦੇਖਿਆ ਤਾਂ ਘਰ ਨੂੰ ਤਾਲਾ ਲੱਗਿਆ ਹੋਇਆ ਸੀ। ਇਸ ਤੋਂ ਬਾਅਦ ਉਹ ਆਪਣੇ ਪਰਿਵਾਰ ਨਾਲ ਮੇਲੇ ‘ਤੇ ਗਿਆ।
ਹਰਪਾਲ ਉਨ੍ਹਾਂ ਦੇ ਕੋਲ ਦਰਜ਼ੀ ਦਾ ਕੰਮ ਕਰਦਾ ਸੀ, ਜਦੋਂ ਉਹ ਆਪਣੇ ਘਰ ਆਇਆ ਤਾਂ ਉਸ ਨੇ ਬੱਚਿਆਂ ਦੀਆਂ ਲਾਸ਼ਾਂ ਦੇਖੀਆਂ। ਇਸ ਤੋਂ ਬਾਅਦ ਥਾਣਾ ਕਲਾਨੌਰ ਨੂੰ ਸੂਚਿਤ ਕੀਤਾ ਗਿਆ। ਥਾਣਾ ਸਦਰ ਦੇ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਹਰਪਾਲ ਆਪਣੇ ਲੜਕੇ ਅਤੇ ਬੇਟੀ ਦਾ ਕਤਲ ਕਰਕੇ ਫਰਾਰ ਹੋ ਗਿਆ ਹੈ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।
Post navigation
ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਦੇ ਟੋਟਕੇ ; ਦਿੱਲੀ ਦੀ ‘ਆਪ’ ਨੇ ਔਰਤਾਂ ਨੂੰ ਹਜ਼ਾਰ ਰੁਪਏ ਦੇਣ ਦਾ ਕੀਤਾ ਐਲਾਨ ਤਾਂ ਹਿਮਾਚਲ ਦੀ ਕਾਂਗਰਸ ਨੇ ਕਰ’ਤਾ 1500 ਰੁਪਏ ਦੇਣ ਦਾ ਐਲਾਨ
ਵਿਆਹ ਦੀਆਂ ਅੱਧੀਆਂ ਰਸਮਾਂ ਨਿਭਾਅ ਕੇ ਪ੍ਰੇਮੀ ਨਾਲ ਫ਼ਰਾਰ ਹੋਈ ਲੜਕੀ, ਸੜਕ ਵਿਚਾਲੇ ਖੜ ਗਈ ਪ੍ਰੇਮੀ ਨੂੰ ਜੱਫੀ ਪਾ ਕੇ, ਘਰਵਾਲੇ ਕਰਦੇ ਰਹੇ ਮਿੰਨਤਾਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us