Skip to content
Thursday, December 26, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
March
7
ਪਤਨੀ ਨਾਲ ਹੋਈ ਮਾਮੂਲੀ ਕਲੇਸ਼ ਤੋਂ ਬਾਅਦ ਖੁਦ ਨੂੰ ਲਾ ਲਈ ਅੱਗ, ਘਰਦੇ ਕਹਿੰਦੇ- ਪੁਲਿਸ ਨੇ ਵੀ ਥੱਪੜ ਮਾਰਿਆ ਤਾਂ ਚੁੱਕਿਆ ਕਦਮ
Crime
jalandhar
Latest News
Ludhiana
National
Punjab
ਪਤਨੀ ਨਾਲ ਹੋਈ ਮਾਮੂਲੀ ਕਲੇਸ਼ ਤੋਂ ਬਾਅਦ ਖੁਦ ਨੂੰ ਲਾ ਲਈ ਅੱਗ, ਘਰਦੇ ਕਹਿੰਦੇ- ਪੁਲਿਸ ਨੇ ਵੀ ਥੱਪੜ ਮਾਰਿਆ ਤਾਂ ਚੁੱਕਿਆ ਕਦਮ
March 7, 2024
Voice of Punjab
ਪਤਨੀ ਨਾਲ ਹੋਈ ਮਾਮੂਲੀ ਕਲੇਸ਼ ਤੋਂ ਬਾਅਦ ਖੁਦ ਨੂੰ ਲਾ ਲਈ ਅੱਗ, ਘਰਦੇ ਕਹਿੰਦੇ- ਪੁਲਿਸ ਨੇ ਵੀ ਥੱਪੜ ਮਾਰਿਆ ਤਾਂ ਚੁੱਕਿਆ ਕਦਮ
ਵੀਓਪੀ ਬਿਊਰੋ – ਜਗਰਾਓਂ ਦੇ ਸਦਰ ਥਾਣੇ ‘ਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਘਰੇਲੂ ਝਗੜੇ ਕਾਰਨ ਇਕ ਵਿਅਕਤੀ ਨੇ ਖੁਦ ਨੂੰ ਅੱਗ ਲਗਾ ਲਈ। ਜਿਸ ਤੋਂ ਬਾਅਦ ਸਦਰ ਥਾਣੇ ਵਿੱਚ ਭਗਦੜ ਮੱਚ ਗਈ। ਪੁਲੀਸ ਨੇ ਗੰਭੀਰ ਜ਼ਖ਼ਮੀ ਵਿਅਕਤੀ ਨੂੰ ਤੁਰੰਤ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਨੂੰ ਤੁਰੰਤ ਫਰੀਦਕੋਟ ਰੈਫਰ ਕਰ ਦਿੱਤਾ।
ਪਰਿਵਾਰ ਦਾ ਦੋਸ਼ ਹੈ ਕਿ ਪੁਲਿਸ ਮੁਲਾਜ਼ਮਾਂ ਨੇ ਦਲਜੀਤ ਸਿੰਘ ਦੇ ਥੱਪੜ ਮਾਰਿਆ, ਜਿਸ ਤੋਂ ਬਾਅਦ ਉਸ ਨੇ ਕਿਤੇ ਤੋਂ ਬੋਤਲ ‘ਚ ਪੈਟਰੋਲ ਲਿਆ ਕੇ ਥਾਣੇ ‘ਚ ਤੇਲ ਪਾ ਕੇ ਅੱਗ ਲਗਾ ਦਿੱਤੀ।
ਜਾਣਕਾਰੀ ਅਨੁਸਾਰ ਪਿੰਡ ਪੱਬੀਆ ਦੇ ਰਹਿਣ ਵਾਲੇ ਦਲਜੀਤ ਸਿੰਘ ਦਾ ਆਪਣੀ ਪਤਨੀ ਨਾਲ ਘਰੇਲੂ ਝਗੜਾ ਚੱਲ ਰਿਹਾ ਸੀ, ਜਿਸ ਕਾਰਨ ਦੋਵਾਂ ਧਿਰਾਂ ਨੂੰ ਥਾਣਾ ਸਦਰ ਵਿਖੇ ਬੁਲਾਇਆ ਗਿਆ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ, ਜਿਸ ਤੋਂ ਬਾਅਦ ਦਲਜੀਤ ਸਿੰਘ ਨੇ ਆਪਣੇ ਆਪ ਨੂੰ ਅੱਗ ਲਗਾ ਲਈ।
Post navigation
70 ਸਾਲ ਤੋਂ ਅਣਗੌਲੇ ਖੱਤਰੀ ਸਮਾਜ ਦੀ ਅਵਾਜ਼ ਬਣੇ MLA ਰਮਨ ਅਰੋੜਾ, ਵਿਧਾਨ ਸਭਾ ‘ਚ ਚੁੱਕਿਆ ਸਮਾਜ ਦੀ ਭਲਾਈ ਲਈ ਮੁੱਦਾ : ਰਾਜ ਕੁਮਾਰ ਮਦਾਨ
ਸਾਬਕਾ ਮੁੱਖ ਮੰਤਰੀ ਦੀ ਕੁੜੀ ਹੋਈ ਭਾਜਪਾ ‘ਚ ਸ਼ਾਮਲ, ਕਹਿੰਦੀ- PM ਮੋਦੀ ਹਰਮਨ ਪਿਆਰੇ, ਕਾਂਗਰਸ ‘ਚ ਕੋਈ ਲੀਡਰਸ਼ਿਪ ਨਹੀਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us