Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
March
13
ਬੱਚਿਆਂ ਤੇ ਮਾਪਿਆਂ ਦੀ ਫਿਕਰ ਵਿਚ ਲੈ ਲਿਆ ਫਾ.ਹਾ, ਦਿਹਾੜੀ ਟੁੱਕ ਕਰ ਕੇ ਚਲਾਉਂਦਾ ਸੀ ਪਰਿਵਾਰ ਦਾ ਪਾਲਣ-ਪੋਸ਼ਣ
Latest News
Punjab
ਬੱਚਿਆਂ ਤੇ ਮਾਪਿਆਂ ਦੀ ਫਿਕਰ ਵਿਚ ਲੈ ਲਿਆ ਫਾ.ਹਾ, ਦਿਹਾੜੀ ਟੁੱਕ ਕਰ ਕੇ ਚਲਾਉਂਦਾ ਸੀ ਪਰਿਵਾਰ ਦਾ ਪਾਲਣ-ਪੋਸ਼ਣ
March 13, 2024
Voice of Punjab
ਬੱਚਿਆਂ ਤੇ ਮਾਪਿਆਂ ਦੀ ਫਿਕਰ ਵਿਚ ਲੈ ਲਿਆ ਫਾ.ਹਾ, ਦਿਹਾੜੀ ਟੁੱਕ ਕਰ ਕੇ ਚਲਾਉਂਦਾ ਸੀ ਪਰਿਵਾਰ ਦਾ ਪਾਲਣ-ਪੋਸ਼ਣ
ਵੀਓਪੀ ਬਿਊਰੋ, ਸੁਨਾਮ-ਸੁਨਾਮ ਦੇ ਪਿੰਡ ਭੈਣੀ ਗੰਢੂਆਂ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਮਾਨਸਿਕ ਤੌਰ ‘ਤੇ ਪਰੇਸ਼ਾਨ ਕਿਸਾਨ ਨੇ ਫਾ.ਹਾ ਲੈ ਕੇ ਖ਼ੁਦ.ਕੁਸ਼ੀ ਕਰ ਲਈ। ਮ੍ਰਿ.ਤਕ ਦੀ ਪਛਾਣ ਜਗਦੀਸ਼ ਸਿੰਘ ਵਜੋਂ ਹੋਈ ਹੈ। ਕਿਸਾਨ ਜਗਦੀਸ਼ ਸਿੰਘ ਛੋਟੀ ਕਿਸਾਨੀ ਤੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਦਿਹਾੜੀ ਵੀ ਕਰਦਾ ਸੀ।
ਘਰ ’ਚ ਜਗਦੀਸ਼ ਸਿੰਘ ਇਕੱਲਾ ਹੀ ਕਮਾਉਣ ਵਾਲਾ ਸੀ, ਜਿਸ ਕਾਰਨ ਘਰ ਦਾ ਗੁਜ਼ਾਰਾ ਬੜਾ ਔਖਾ ਹੁੰਦਾ ਸੀ। ਜਗਦੀਸ਼ ਘਰ ਦੀ ਗਰੀਬੀ ਕਾਰਨ ਆਪਣੇ ਬੱਚਿਆਂ ਅਤੇ ਬਜ਼ੁਰਗ ਮਾਤਾ ਪਿਤਾ ਨੂੰ ਲੈ ਕੇ ਫ਼ਿਕਰਮੰਦ ਰਹਿੰਦਾ ਸੀ, ਜਿਸ ਕਾਰਨ ਉਸ ਨੇ ਘਰ ਵਿਚ ਫਾਹਾ ਲੈ ਕੇ ਖ਼ੁ.ਦਕੁ.ਸ਼ੀ ਕਰ ਲਈ।
ਪੁਲਿਸ ਵਲੋਂ ਲਾਸ਼ ਨੂੰ ਸਿਵਲ ਹਸਪਤਾਲ ਸੁਨਾਮ ਵਿਖੇ ਪੋਸਟਮਾਰਟਮ ਲਈ ਭੇਜ ਦਿਤਾ ਗਿਆ। ਕਿਸਾਨ ਆਗੂਆਂ ਨੇ ਕਿਹਾ ਕਿ ਪਰਿਵਾਰ ’ਚ ਕੋਈ ਵੀ ਕਮਾਉਣ ਵਾਲਾ ਨਹੀਂ ਰਿਹਾ। ਇਸ ਲਈ ਪੰਜਾਬ ਸਰਕਾਰ ਮ੍ਰਿਤਕ ਕਿਸਾਨ ਜਗਦੀਸ਼ ਸਿੰਘ ਦੇ ਵਾਰਸਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇ।
Post navigation
ਹੁਸ਼ਿਆਰਪੁਰ ‘ਚ ਹੋ ਗਿਆ ਕਾਂਡ, ਵੱਡੇ ਭਰਾ ਨੂੰ ਤੇਜ਼ਧਾਰ ਹਥਿ.ਆਰ ਨਾਲ ਧੌਣ ਵੱਢ ਕੇ ਉਤਾਰਿਆ ਮੌ.ਤ ਦੇ ਘਾਟ, ਵਾਰ.ਦਾਤ ਮਗਰੋਂ ਸਰਪੰਚ ਨੂੰ ਫੋਨ ਕਰ ਕੇ ਕਹਿੰਦਾ, ਸਾਡੇ ਘਰ ਬੰਦ ਪੈ ਗਏ…
ਨਹਾਉਣ ਲੱਗੇ ਪ੍ਰਾਈ.ਵੇਟ ਪਾਰ.ਟ ‘ਚ ਲਾ ਲਿਆ ਨਸ਼ੇ ਦਾ ਟੀਕਾ, ਬਾਥਰੂਮ ‘ਚ ਡਿੱਗਾ ਮੂਧੇ ਮੂੰਹ, ਫਿਰ ਹੋਇਆ ਅਜਿਹਾ ਕਿ ਪਰਿਵਾਰ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us