IPL… ਨਵਜੋਤ ਸਿੱਧੂ ਨੇ ਬੰਨ੍ਹੇ ਰੋਹਿਤ ਸ਼ਰਮਾ ਦੀਆਂ ਤਾਰੀਫਾਂ ਦੇ ਪੁਲ਼, ਕਿਹਾ-ਹਾਥੀ ਤੇ ਕੁੱਤੇ ‘ਚ ਫਰਕ ਹੁੰਦੇ

ਜਲੰਧਰ (ਵੀਓਪੀ ਬਿਊਰੋ) IPL ‘ਚ ਮੁੰਬਈ ਇੰਡੀਅਨਜ਼ ਵੱਲੋਂ ਖੇਡ ਰਹੇ ਰੋਹਿਤ ਸ਼ਰਮਾ ਤੇ ਹਾਰਦਿਕ ਪਾਂਡਯਾ ਵਿਚਕਾਰ ਤਾਂ ਜੋ ਹੈ ਇਹ ਪਤਾ ਨਹੀਂ ਪਰ ਇਨ੍ਹਾਂ ਦੇ ਪ੍ਰਸ਼ੰਸਕ ਦੋਵਾਂ ਨੂੰ ਲੈ ਕੇ ਕਈ ਮੀਮ ਬਣਾ ਰਹੇ ਹਨ ਕਿਉਂਕਿ ਕਈ ਲੋਕ ਰੋਹਿਤ ਨੂੰ ਹਾਰਦਿਕ ਦੀ ਕਪਤਾਨੀ ਵਿੱਚ ਨਹੀ ਸਗੋਂ ਹਾਰਦਿਕ ਨੂੰ ਰੋਹਿਤ ਦੀ ਕਪਤਾਨੀ ਵਿੱਚ ਦੇਖਣਾ ਚਾਹੁੰਦਾ ਹਨ।