ਗੋਲਡੀ ਬਰਾੜ ਦਾ ਦਾਅਵਾ – ਅਸੀਂ ਭੂਪੀ ਗੈਂਗ ਦੇ ਮੈਂਬਰ ਨੂੰ ਰੂਸ ‘ਚ ਮਾਰਿਆ, ਸੋਸ਼ਲ ਮੀਡੀਆ ‘ਤੇ ਕੀਤਾ ਕ.ਤ.ਲ ਦਾ ਦਾਅਵਾ

ਗੋਲਡੀ ਬਰਾੜ ਦਾ ਦਾਅਵਾ – ਅਸੀਂ ਭੂਪੀ ਗੈਂਗ ਦੇ ਮੈਂਬਰ ਨੂੰ ਰੂਸ ‘ਚ ਮਾਰਿਆ, ਸੋਸ਼ਲ ਮੀਡੀਆ ‘ਤੇ ਕੀਤਾ ਕ.ਤ.ਲ ਦਾ ਦਾਅਵਾ

ਜਲੰਧਰ (ਵੀਓਪੀ ਬਿਊਰੋ) ਗੈਂਗਸਟਰ ਗੋਲਡੀ ਬਰਾੜ ਵੱਲੋਂ ਰੂਸ ਵਿੱਚ ਆਪਣੇ ਵਿਰੋਧੀ ਗੈਂਗ ਦੇ ਮੈਂਬਰ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ।

ਇਸ ਗੱਲ ਦਾ ਦਾਅਵਾ ਖੁਦ ਬਰਾੜ ਨੇ ਸੋਸ਼ਲ ਮੀਡੀਆ ਰਾਹੀਂ ਕੀਤਾ ਹੈ, ਜਿਸ ਨੂੰ ਸਰਕਾਰ ਨੇ ਅੱਤਵਾਦੀ ਐਲਾਨ ਕਰ ਦਿੱਤਾ ਹੋਇਆ ਹੈ ਅਤੇ ਉਸ ਨੇ ਹੁਣ ਰੂਸ ਵਿਚ ਇਕ ਵਿਅਕਤੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਹੈ।

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਮਾਸਟਰਮਾਈਂਡ ਗੋਲਡੀ ਬਰਾੜ ਨੇ ਪੋਸਟ ਵਿੱਚ ਦਾਅਵਾ ਕੀਤਾ ਹੈ ਕਿ ਉਸ ਨੇ  ਭੁੱਪੀ  ਗੈਂਗ ਦੇ ਮੈਂਬਰ ਅਜੈ ਰਾਣਾ ਦਾ ਰੂਸ ਵਿੱਚ ਬੇਰਹਿਮੀ ਨਾਲ ਕਤਲ ਹੈ।

 

ਉਸ ਨੇ ਕਿਹਾ ਕਿ ਅਜੈ ਰਾਣਾ ਉਸ ਦੇ ਗੈਂਗ ਦੀ ਮੁਖਬਰੀ ਕਰਦਾ ਸੀ, ਜਿਸ ਕਾਰਨਉ ਉਨ੍ਹਾਂ ਦੇ ਕਈ ਪਲਾਨ ਫੇਲ੍ਹ ਹੋ ਗਏ ਸਨ। ਇਸ ਲਈ ਰੂਸ ਵਿੱਚ ਉਸ ਦਾ ਕਤਲ ਕਰ ਦਿੱਤਾ ਗਿਆ।  ੁ

error: Content is protected !!