Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
April
9
‘ਪੰਜਾਬ ਬਚਾਓ ਯਾਤਰਾ’ ਕੱਢਦਿਆਂ ਸੁਖਬੀਰ ਬਾਦਲ ਨੂੰ ਲੱਗ ਗਈ ਗਰਮੀ, ਵਿਗੜ ਗਈ ਸਿਹਤ, ਹੁਣ ਫਰਮਾ ਰਹੇ ਆਰਾਮ, CM ਮਾਨ ਨੇ ਕਿਹਾ-ਇਹ ਡਰਾਮੇ ਕਰਦੇ ਨੇ
Latest News
National
Politics
Punjab
‘ਪੰਜਾਬ ਬਚਾਓ ਯਾਤਰਾ’ ਕੱਢਦਿਆਂ ਸੁਖਬੀਰ ਬਾਦਲ ਨੂੰ ਲੱਗ ਗਈ ਗਰਮੀ, ਵਿਗੜ ਗਈ ਸਿਹਤ, ਹੁਣ ਫਰਮਾ ਰਹੇ ਆਰਾਮ, CM ਮਾਨ ਨੇ ਕਿਹਾ-ਇਹ ਡਰਾਮੇ ਕਰਦੇ ਨੇ
April 9, 2024
Voice of Punjab
‘ਪੰਜਾਬ ਬਚਾਓ ਯਾਤਰਾ’ ਕੱਢਦਿਆਂ ਸੁਖਬੀਰ ਬਾਦਲ ਨੂੰ ਲੱਗ ਗਈ ਗਰਮੀ, ਵਿਗੜ ਗਈ ਸਿਹਤ, ਹੁਣ ਫਰਮਾ ਰਹੇ ਆਰਾਮ, CM ਮਾਨ ਨੇ ਕਿਹਾ-ਇਹ ਡਰਾਮੇ ਕਰਦੇ ਨੇ
ਲੁਧਿਆਣਾ/ਖੰਨਾ (ਵੀਓਪੀ ਬਿਊਰੋ) ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਕੱਢੀ ਜਾ ਰਹੀ ਹੈ ਅਤੇ ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਨਾਲ ਨਾਲ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਪੈ ਰਹੇ ਪ੍ਰਭਾਵਾਂ ਤੋਂ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ।
ਇਸ ਯਾਤਰਾ ਦੌਰਾਨ ਹੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਦੀ ਮੰਗਲਵਾਰ ਸਵੇਰੇ ਅਚਾਨਕ ਤਬੀਅਤ ਵਿਗੜ ਗਈ, ਜਿਸ ਕਰਕੇ ਵਿਧਾਨ ਸਭਾ ਹਲਕਾ ਪਾਇਲ ਤੇ ਸਾਹਨੇਵਾਲ ‘ਚ ਮੰਗਲਵਾਰ ਨੂੰ ਕੱਢੀ ਜਾਣ ਵਾਲੀ ‘ਪੰਜਾਬ ਬਚਾਓ ਯਾਤਰਾ’ (Punjab Bachao Yatra) ਦੀ ਕਮਾਨ ਬਿਕਰਮ ਸਿੰਘ ਮਜੀਠੀਆ (Bikram Singh Majithia) ਨੇ ਸੰਭਾਲੀ ਹੈ।
ਸੁਖਬੀਰ ਬਾਦਲ ਫਿਲਹਾਲ ਆਪਣੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਆਰਾਮ ਕਰ ਰਹੇ ਹਨ ਕਿਉਂਕਿ ਡਾਕਟਰਾਂ ਨੇ ਉਨ੍ਹਾਂ ਨੂੰ ਫਿਲਹਾਲ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਗਰਮੀ ਵੱਧਣ ਕਾਰਨ ਸੁਖਬੀਰ ਸਿੰਘ ਬਾਦਲ ਦੀ ਸਿਹਤ ਵਿਗੜੀ ਹੈ। ਧੁੱਪ ਵਿੱਚ ਗੱਡੀ ਦੀ ਛੱਤ ‘ਤੇ ਪ੍ਰਚਾਰ ਕਰਦਿਆਂ ਹੋਇਆ ਹੀ ਸੁਖਬੀਰ ਸਿੰਘ ਬਾਦਲ ਦੀ ਸਿਹਤ ਵਿਗੜੀ ਹੈ।
Post navigation
ਨਰਾਤਿਆਂ ਦੀ ਖੁਸ਼ੀ ‘ਚ ਹੋ ਜਾਇਓ ਬਿਮਾਰ, ਡਾਕਟਰਾਂ ਦੀ ਮੰਨ ਲਓ ਸਲਾਹ,ਜਾਣੋਂ ਕਿਹੜੀ ਚੀਜ਼ ਨੁਕਸਾਨਦੇਹ
ਪੰਜਾਬ ਦੇ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਬੇਟਾ ਰੰਗ-ਰਲੀਆਂ ਮਨਾਉਂਦਾ ਸ਼ਿਮਲਾ ਪੁਲਿਸ ਨੇ ਕੀਤਾ ਗ੍ਰਿਫ਼ਤਾਰ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us