70 ਸਾਲ ਦੇ ਰਿਟਾ. ਤਹਿਸੀਲਦਾਰ ਨੂੰ ਆਈ ਵੀਡੀਓ ਕਾਲ ‘ਚ ਲੜਕੀ ਹੋ ਗਈ Nude, ਬੇਇੱਜ਼ਤੀ ਤੋਂ ਡਰਦਾ 10 ਲੱਖ ਦੇ ਕੇ ਛੁੱਟਿਆ

ਛੱਤੀਸਗੜ੍ਹ (ਵੀਓਪੀ ਬਿਊਰੋ) ਸਾਈਬਰ ਧੋਖਾਧੜੀ ਦੇ ਮਾਮਲੇ ਦਿਨ-ਬ-ਦਿਨ ਵਧਦੇ ਜਾ ਰਹੇ ਹਨ। ਹਾਲ ਹੀ ਵਿੱਚ ਛੱਤੀਸਗੜ੍ਹ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ 70 ਸਾਲਾ ਸੇਵਾਮੁਕਤ ਤਹਿਸੀਲਦਾਰ ਨੂੰ 10 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਦਰਅਸਲ, ਉਸ ਨੂੰ ਇਕ ਲੜਕੀ ਦੀ ਵੀਡੀਓ ਕਾਲ ਆਈ, ਜਿਸ ਨੇ ਉਸ ਬਜ਼ੁਰਗ ਨੂੰ ਆਪਣਾ ਗੁਪਤ ਅੰਗ ਦਿਖਾਉਣਾ ਸ਼ੁਰੂ ਕਰ ਦਿੱਤਾ।