ਮਾਮਲਾ ਸ਼ੱਕੀ… ਦਿੱਲੀ ਦੀ ਰਹਿਣ ਵਾਲੀ ਕੁੜੀ ਨੇ ਪੰਜਾਬ ‘ਚ ਆ ਕੇ ਕੀਤੀ ਖੁਦ+ਕੁਸ਼ੀ, Train ਅੱਗੇ ਮਾਰੀ ਛਾਲ

ਮਾਮਲਾ ਸ਼ੱਕੀ… ਦਿੱਲੀ ਦੀ ਰਹਿਣ ਵਾਲੀ ਕੁੜੀ ਨੇ ਪੰਜਾਬ ‘ਚ ਆ ਕੇ ਕੀਤੀ ਖੁਦ+ਕੁਸ਼ੀ, Train ਅੱਗੇ ਮਾਰੀ ਛਾਲ

ਲਹਿਰਾਗਾਗਾ (ਵੀਓਪੀ ਬਿਊਰੋ) ਦਿੱਲੀ ਦੀ ਰਹਿਣ ਵਾਲੀ ਇੱਕ ਮੁਟਿਆਰ ਵੱਲੋਂ ਸਥਾਨਕ ਸ਼ਹਿਰ ‘ਚ ਆ ਕੇ Train ਅੱਗੇ ਛਾਲ ਮਾਰ ਕੇ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਿੱਲੀ ਵਾਸੀ ਨਿਸ਼ਾ ਨੇ ਲਹਿਰਾਗਾਗਾ ਕੋਲ ਟਰੇਨ ਹੇਠ ਆ ਕੇ ਖੁਦਕਸ਼ੀ ਕਰ ਲਈ।

ਮਾਲ ਗੱਡੀ ਦੇ ਡਰਾਈਵਰ ਨੇ ਇਸ ਦੀ ਸੂਚਨਾ ਸਟੇਸ਼ਨ ਮਾਸਟਰ ਨੂੰ ਦਿੱਤੀ। ਥਾਣੇਦਾਰ ਜਗਵਿੰਦਰ ਸਿੰਘ ਇੰਚਾਰਜ ਰੇਲਵੇ ਪੁਲਿਸ ਲਹਿਰਾਗਾਗਾ ਨੇ ਮੌਕੇ ’ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਮੋਰਚਰੀ ਵਿਚ ਰੱਖ ਕੇ ਤਫਤੀਸ਼ ਸ਼ੁਰੂ ਕਰ ਦਿੱਤੀ।

error: Content is protected !!