Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
May
12
ਫੋਨ ‘ਤੇ ਲੱਗੀ ਰਹਿੰਦੀ ਸੀ ਘਰਵਾਲੀ, ਅੱਕੇ ਹੋਏ ਪਤੀ ਨੇ ਕਰ ਲਈ ਖੁਦ+ਕੁਸ਼ੀ
Crime
Latest News
Ludhiana
National
Punjab
ਫੋਨ ‘ਤੇ ਲੱਗੀ ਰਹਿੰਦੀ ਸੀ ਘਰਵਾਲੀ, ਅੱਕੇ ਹੋਏ ਪਤੀ ਨੇ ਕਰ ਲਈ ਖੁਦ+ਕੁਸ਼ੀ
May 12, 2024
Voice of Punjab
ਫੋਨ ‘ਤੇ ਲੱਗੀ ਰਹਿੰਦੀ ਸੀ ਘਰਵਾਲੀ, ਅੱਕੇ ਹੋਏ ਪਤੀ ਨੇ ਕਰ ਲਈ ਖੁਦ+ਕੁਸ਼ੀ
ਵੀਓਪੀ ਬਿਊਰੋ – ਲੁਧਿਆਣਾ ਦੇ ਇਸਲਾਮਗੰਜ ਇਲਾਕੇ ‘ਚ ਪਤਨੀ ਨਾਲ ਝਗੜੇ ਤੋਂ ਬਾਅਦ ਇਕ ਵਿਅਕਤੀ ਨੇ ਛਾਤੀ ‘ਚ ਛੁਰਾ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਅਮਰਨਾਥ ਯਾਦਵ (25) ਦੀ ਪਤਨੀ ਆਪਣੀ ਭੈਣ ਨਾਲ ਫੋਨ ‘ਤੇ ਗੱਲ ਕਰ ਰਹੀ ਸੀ। ਉਹ ਇਸ ਦਾ ਵਿਰੋਧ ਕਰ ਰਿਹਾ ਸੀ, ਜਿਸ ਕਾਰਨ ਦੋਵਾਂ ਵਿਚਾਲੇ ਤਕਰਾਰ ਹੋ ਗਈ। ਇਸ ਤੋਂ ਬਾਅਦ ਅਮਰਨਾਥ ਨੇ ਆਤਮਘਾਤੀ ਕਦਮ ਚੁੱਕ ਲਿਆ।
ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ 2 ਦੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਜਾਂਚ ਤੋਂ ਬਾਅਦ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ।
ਥਾਣਾ ਡਿਵੀਜ਼ਨ ਨੰਬਰ 2 ਦੀ ਐੱਸਐੱਚਓ ਸਬ ਇੰਸਪੈਕਟਰ ਮਨਪ੍ਰੀਤ ਕੌਰ ਨੇ ਦੱਸਿਆ ਕਿ ਅਮਰਨਾਥ ਇਲਾਕੇ ਵਿੱਚ ਇੱਕ ਹਲਵਾਈ ਦੀ ਦੁਕਾਨ ’ਤੇ ਕੰਮ ਕਰਦਾ ਸੀ। ਉਸ ਦੀ ਪਤਨੀ ਅਕਸਰ ਆਪਣੀ ਮਾਂ ਦੇ ਘਰ ਜਾਂ ਭੈਣ ਨਾਲ ਫੋਨ ‘ਤੇ ਕਾਫੀ ਦੇਰ ਤੱਕ ਗੱਲ ਕਰਦੀ ਰਹਿੰਦੀ ਸੀ। ਅਮਰਨਾਥ ਨੂੰ ਇਸ ਗੱਲ ਨੂੰ ਲੈ ਕੇ ਤਕਲੀਫ ਹੁੰਦੀ ਸੀ, ਜਿਸ ਕਾਰਨ ਦੋਵਾਂ ਵਿਚਾਲੇ ਅਕਸਰ ਲੜਾਈ ਹੁੰਦੀ ਰਹਿੰਦੀ ਸੀ।
Post navigation
ਨੇਤਾ ਜੀ ਨੇ ਕਰ’ਤੀ ਕਮਾਲ, ਕਹਿੰਦਾ- ਜਿਨ੍ਹਾਂ ਦੀਆਂ ਦੋ ਘਰਵਾਲੀਆਂ ਨੇ ਚੋਣਾਂ ਜਿੱਤ ਕੇ ਉਨ੍ਹਾਂ ਨੂੰ ਦੇਵਾਂਗੇ 2 ਲੱਖ ਰੁਪਏ
ਮਾਮਲਾ ਸ਼ੱਕੀ… ਦਿੱਲੀ ਦੀ ਰਹਿਣ ਵਾਲੀ ਕੁੜੀ ਨੇ ਪੰਜਾਬ ‘ਚ ਆ ਕੇ ਕੀਤੀ ਖੁਦ+ਕੁਸ਼ੀ, Train ਅੱਗੇ ਮਾਰੀ ਛਾਲ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us