ਤਖਤ ਸ੍ਰੀ ਪਟਨਾ ਸਾਹਿਬ ਪਹੁੰਚੇ PM Modi ਨੇ ਸੁਣਿਆ ਕੀਰਤਨ, ਲੰਗਰ ਦੀ ਸੇਵਾ ਕੀਤੀ ਤੇ ਜਾਣਿਆ ਸੰਗਤ ਦਾ ਹਾਲ-ਚਾਲ, ਦੇਖੋ Video

ਤਖਤ ਸ੍ਰੀ ਪਟਨਾ ਸਾਹਿਬ ਪਹੁੰਚੇ PM Modi ਨੇ ਸੁਣਿਆ ਕੀਰਤਨ, ਲੰਗਰ ਦੀ ਸੇਵਾ ਕੀਤੀ ਤੇ ਜਾਣਿਆ ਸੰਗਤ ਦਾ ਹਾਲ-ਚਾਲ, ਦੇਖੋ Video

 

 

 

https://m.facebook.com/story.php?story_fbid=pfbid02jPnRr6NN4umo9CWtasVxG81zYoTPcV2w2vsg9R9uo6uJynw2D8nFcYFCFgWUYLyil&id=100064176273582&mibextid=ZbWKwL

 

 

 

 

 

ਪਟਨਾ (ਵੀਓਪੀ ਡੈਸਕ) ਲੋਕ ਸਭਾ ਚੋਣਾਂ ਦੇ ਪ੍ਰਚਾਰ ਵਿੱਚ ਰੁੱਝੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇਸ ਸਮੇਂ ਬਿਹਾਰ ਦੇ ਪਟਨਾ ਵਿੱਚ ਹਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪ੍ਰਚਾਰ ਦੌਰਾਨ ਤਖਤ ਸ੍ਰੀ ਪਟਨਾ ਸਾਹਿਬ ਪਹੁੰਚ ਕੇ ਗੁਰੂ ਘਰ ਹਾਜਰੀ ਭਰੀ ਅਤੇ ਰਸਭਿੰਨਾਂ ਕੀਰਤਨ ਸੁਣਿਆ।

ਇਸ ਦੌਰਾਨ PM Modi ਨੇ ਲੰਗਰ ਦੀ ਸੇਵਾ ਵੀ ਕੀਤੀ ਅਤੇ ਸਮੂਹ ਸਾਧ ਸੰਗਤ ਨੂੰ ਮਿਲ ਕੇ ਉਨ੍ਹਾਂ ਦਾ ਦਾ ਹਾਲ ਚਾਲ ਵੀ ਜਾਣਿਆ।

 

error: Content is protected !!