ਮਾਮੂਲੀ ਬਹਿਸ ਤੋਂ ਬਾਅਦ ਪਿਤਾ-ਪੁੱਤਰ ਨੇ ਚਲਾਈਆ ਇੱਕ ਦੂਜੇ ਤੇ ਗੋ+ਲੀ+ਆਂ, ਪਿਤਾ ਦੀ ਮੌ+ਤ, ਪੁੱਤਰ ਗੰਭੀਰ ਜ਼ਖਮੀ

ਅੱਜਕੱਲ ਰਿਸ਼ਤਿਆਂ ਦਾ ਰੰਗ ਇਸ ਕਦਰ ਚਿੱਟਾ ਪੈ ਗਿਆ ਹੈ ਕਿ ਮਾਮੂਲੀ ਗੱਲ ਤੋਂ ਸ਼ੁਰੂ ਹੋਈ ਬਹਿਸ਼ ਖੂਨ ਖਰਾਬੇ ਤੱਕ ਪਹੁੰਚ ਜਾਦੀ ਹੈ ਇਸੇ ਤਰ੍ਹਾਂ ਦੀ ਘਟਨਾ ਸਾਹਮਣੇ ਆਈ ਹੈ ਜਿਥੇ ਇੱਕ ਬਾਪ ਅਤੇ ਬੇਟੇ ਦੀ ਆਪਸ ਚ ਹੋਈ ਬਹਿਸ ਪਿਤਾ ਦੀ ਜਾਨ ਲੈਕੇ ਖਤਮ ਹੋਈ।

ਵਿਖੇ ਬੀਤੀ ਰਾਤ 12ਵੀਂ ਦੀ ਪ੍ਰੀਖਿਆ ’ਚ ਘੱਟ ਨੰਬਰ ਆਉਣ ਕਾਰਨ ਪਿਤਾ ਨਾਲ ਹੋਈ ਬਹਿਸ ਮਗਰੋਂ ਚੱਲੀਆਂ ਗੋਲੀਆਂ ਵਿੱਚ ਪਿਤਾ ਮੌਤ ਹੋ ਗਈ।

ਪ੍ਰਾਪਤ ਜਾਣਕਾਰੀ ਮੁਤਾਬਕ ਅਮਰਬੀਰ ਸਿੰਘ ਤੇ ਉਸ ਦੇ ਪਿਤਾ ਰੁਪਿੰਦਰ ਸਿੰਘ ਵਿਚਾਲੇ ਝਗੜਾ ਹੋ ਗਿਆ, ਜਿਸ ਦੌਰਾਨ ਘਰ ਵਿਚ ਮੌਜੂਦ ਪਿਸਤੌਲ ਨਾਲ ਇਕ ਦੂਜੇ ’ਤੇ ਗੋਲੀ ਚਲਾ ਦਿੱਤੀ ਗਈ, ਜਿਸ ਵਿਚ ਲੜਕੇ ਦੇ ਪਿਤਾ ਦੀ ਮੌਤ ਹੋ ਗਈ, ਜਦ ਕਿ ਲੜਕਾ ਗੰਭੀਰ ਜ਼ਖ਼ਮੀ ਹੋ ਗਿਆ।

ਉਸ ਨੇ ਅੰਮ੍ਰਿਸਰ ਦੇ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਇਸ ਸਬੰਧੀ ਥਾਣਾ ਕੰਬੋਅ ਵਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ।

error: Content is protected !!