Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
May
22
ਪਤਨੀ ਨੂੰ ਗਾ+ਲ੍ਹਾਂ ਕੱਢ ਰਿਹਾ ਸੀ ਪਤੀ, ਗੁਆਂਢੀਆਂ ਨੂੰ ਲੱਗਿਆ ਸਾਨੂੰ ਕੱਢਦਾ, ਗੁਆਂਢੀਆਂ ਨੇ ਕੁੱਟ-ਕੁੱਟ ਸੁਜਾਤਾਂ ਮੂੰਹ
Crime
Latest News
Punjab
ਪਤਨੀ ਨੂੰ ਗਾ+ਲ੍ਹਾਂ ਕੱਢ ਰਿਹਾ ਸੀ ਪਤੀ, ਗੁਆਂਢੀਆਂ ਨੂੰ ਲੱਗਿਆ ਸਾਨੂੰ ਕੱਢਦਾ, ਗੁਆਂਢੀਆਂ ਨੇ ਕੁੱਟ-ਕੁੱਟ ਸੁਜਾਤਾਂ ਮੂੰਹ
May 22, 2024
Voice of Punjab
ਅੰਮ੍ਰਿਤਸਰ ਦੇ ਸੁਲਤਾਨਵਿੰਡ ਰੋਡ ਤੇ ਕਿੱਤਿਆਂ ਦੇ ਵਿੱਚ ਇੱਕ ਪਰਿਵਾਰ ਦੇ ਵਿੱਚ ਪਤੀ ਪਤਨੀ ਦੀ ਨੋਕ ਝੋਕ ਹੋ ਰਹੀ ਸੀ ਜਿਸ ਦੌਰਾਨ ਪਤੀ ਵੱਲੋਂ ਪਤਨੀ ਨੂੰ ਗਾਲਾਂ ਕੱਢੀਆਂ ਗਈਆਂ, ਨਾਲ ਲੱਗਦੇ ਗਵਾਂਢੀਆਂ ਨੂੰ ਲੱਗਿਆ ਕਿ ਉਹ ਉਹਨਾਂ ਨੂੰ ਗਾਲਾਂ ਕੱਢ ਰਿਹਾ ਤੇ ਗਵਾਂਢੀਆਂ ਵੱਲੋਂ ਨਾਲ ਦੇ ਘਰ ਫੜ ਕੇ ਛੱਤ ਟੱਪ ਕੇ ਉਸਦਾ ਕੁਟਾਪਾ ਲਾਇਆ ਗਿਆ।
ਜਿਸ ਦੇ ਨਾਲ ਉਸ ਨੂੰ ਕਾਫੀ ਸੱਟਾਂ ਲੱਗ ਗਈਆਂ ਅਤੇ ਜਖਮੀ ਹਾਲਤ ਵਿੱਚ ਨੌਜਵਾਨ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਜਿਸ ਨੂੰ ਅਜੇ ਤੱਕ ਡਾਕਟਰਾਂ ਵੱਲੋਂ ਅਨਫਿਟ ਦੱਸਿਆ ਜਾ ਰਿਹਾ ਹੈ।
ਉਥੇ ਅਸੀਂ ਪੀੜਿਤ ਪਰਿਵਾਰ ਦਾ ਕਹਿਣਾ ਹੈ ਕਿ ਅਸੀਂ ਇਸਦੀ ਸੋਚ ਨਾਲ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਪਰ ਪੁਲਿਸ ਵੱਲੋਂ ਕੋਈ ਵੀ ਕਾਰਵਾਈ ਨਹੀਂ ਕੀਤੀ ਜਾ ਰਹੀ ਦੋਸ਼ੀ ਸ਼ਰੇਆਮ ਸਾਨੂੰ ਧਮਕੀਆਂ ਲਗਾ ਰਹੇ ਹਨ
ਉਥੇ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਡੇ ਕੋਲ ਸ਼ਿਕਾਇਤ ਆਈ ਸੀ ਅਸੀਂ ਪੀੜਿਤ ਦਾ ਬਿਆਨ ਦਰਜ ਕਰਨ ਲਈ ਗਏ ਸਾਂ ਪਰ ਡਾਕਟਰ ਨੇ ਉਸ ਨੂੰ ਅਨਫਿਟ ਦੱਸਿਆ ਹੈ ਜਿਹਦੇ ਚਲਦੇ ਅਸੀਂ ਬਿਆਨ ਨਹੀਂ ਲੈ ਸਕੇ ਬਿਆਨ ਲੈਕੇ ਜਲਦ ਹੀ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ। ਦੋਸ਼ੀਆ ਨੂੰ ਕਾਬੂ ਕੀਤਾ ਜਾਵੇਗਾ।
Post navigation
ਡੇਰੇ ਵਾਲੇ ਲਾਡੀ ਸ਼ਾਹ ਨੂੰ ਦੱਸਿਆ ਸੀ ਸ਼੍ਰੀ ਗੁਰੂ ਅਮਰਦਾਸਦਾ ਵੰਸ਼ਜ਼, ਹੁਣ ਗੁਰਦਾਸ ਮਾਨ ਤੇ ਡਿੱਗੀ ਗਾਜ਼
ਇਹ ਫਿਲਮ ਨਹੀਂ ਸੱਚ ਹੈ! ਮੁਰਦੇ ਦੇ ਡਾਕਟਰ ਨੇ ਲਿਖ ਦਿੱਤੇ ਟੈਸਟ, ਪਰਿਵਾਰ ਨੇ ਪਰਚੀ ਦੇਖੀ ਤਾਂ ਉੱਡ ਗਏ ਹੋਸ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us