Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
May
30
ਪਤਨੀ ਦਾ ਕ+ਤ+ਲ ਕਰ ਕੇ ਧੜ ਤੋਂ ਵੱਖ ਕਰ’ਤਾ ਸਿਰ, ਸ਼ੱਕ ਕਾਰਨ ਬਰਬਾਦ ਕਰ ਲਿਆ ਆਪਣਾ ਘਰ
Crime
Delhi
Latest News
National
ਪਤਨੀ ਦਾ ਕ+ਤ+ਲ ਕਰ ਕੇ ਧੜ ਤੋਂ ਵੱਖ ਕਰ’ਤਾ ਸਿਰ, ਸ਼ੱਕ ਕਾਰਨ ਬਰਬਾਦ ਕਰ ਲਿਆ ਆਪਣਾ ਘਰ
May 30, 2024
Voice of Punjab
ਪਤਨੀ ਦਾ ਕ+ਤ+ਲ ਕਰ ਕੇ ਲਾਸ਼ ਦੇ ਕਰ’ਤੇ ਟੁੱਕੜੇ, ਸ਼ੱਕ ਕਾਰਨ ਬਰਬਾਦ ਕਰ ਲਿਆ ਆਪਣਾ ਘਰ
ਵੀਓਪੀ ਬਿਊਰੋ – ਕਰਨਾਟਕ ਦੇ ਤੁਮਕੁਰੂ ਜ਼ਿਲੇ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ ਵਿਅਕਤੀ ਨੇ ਆਪਣੀ ਪਤਨੀ ਦਾ ਕਤਲ ਕਰ ਕੇ ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ। ਇਹ ਘਟਨਾ ਤੁਮਾਕੁਰੂ ਜ਼ਿਲ੍ਹੇ ਦੇ ਹੋਸਪੇਟ ਪਿੰਡ ਦੀ ਹੈ।
ਮ੍ਰਿਤਕ ਔਰਤ ਦੀ ਪਛਾਣ 32 ਸਾਲਾ ਪੁਸ਼ਪਾ ਵਜੋਂ ਹੋਈ ਹੈ। ਉਹ ਸ਼ਿਵਮੋਗਾ ਜ਼ਿਲ੍ਹੇ ਦੇ ਸਾਗਰ ਸ਼ਹਿਰ ਦੀ ਰਹਿਣ ਵਾਲੀ ਸੀ।ਮੁਲਜ਼ਮ ਪਤੀ ਸ਼ਿਵਰਾਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਪੁਲਿਸ ਮੁਤਾਬਕ ਸੋਮਵਾਰ ਰਾਤ ਨੂੰ ਪਤਨੀ ਨਾਲ ਝਗੜੇ ਤੋਂ ਬਾਅਦ ਗੁੱਸੇ ‘ਚ ਆਏ ਸ਼ਿਵਰਾਮ ਨੇ ਉਸ ਦਾ ਕਤਲ ਕਰ ਦਿੱਤਾ। ਉਸ ਨੇ ਪਹਿਲਾਂ ਪੁਸ਼ਪਾ ਦਾ ਸਿਰ ਕਲਮ ਕੀਤਾ ਅਤੇ ਰਸੋਈ ਵਿਚ ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ।
ਇਹ ਜੋੜਾ ਆਪਣੇ ਅੱਠ ਸਾਲ ਦੇ ਬੱਚੇ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦਾ ਸੀ। ਮੁਲਜ਼ਮ ਆਰਾ ਮਸ਼ੀਨ ’ਤੇ ਸਹਾਇਕ ਵਜੋਂ ਕੰਮ ਕਰਦਾ ਸੀ। ਅਧਿਕਾਰੀਆਂ ਨੇ ਦੱਸਿਆ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਆਪਸੀ ਰਿਸ਼ਤੇ ‘ਚ ਸ਼ੱਕ ਕਾਰਨ ਜੋੜੇ ਦਾ ਅਕਸਰ ਝਗੜਾ ਹੁੰਦਾ ਰਹਿੰਦਾ ਸੀ।
Post navigation
Chaupal ਬੱਚਿਆਂ ਦੀਆਂ ਜੂਨ ਦੀਆਂ ਛੁੱਟੀਆਂ ‘ਚ ਭਰੇਗਾ ਰੰਗ, ਚਾਚਾ-ਭਤੀਜਾ ਦੀ ਚਲਾਕੀ ਤੇ ਹਾਸਰਸ ਭਰਿਆ ਅੰਦਾਜ਼ ਕਰੇਗਾ ਮਨੋਰੰਜਨ
ਗੌਤਮ ਗੰਭੀਰ ਹੋਣਗੇ ਟੀਮ ਇੰਡੀਆ ਦੇ ਨਵੇਂ ਕੋਚ, ਵਿਰਾਟ ਕੋਹਲੀ ਨਾਲ ਪਹਿਲਾਂ ਹੀ ਨਹੀਂ ਬਣਦੀ, ਹੁਣ ਕਰਨਗੇ ਸਰਦਾਰੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us