ਲਹਿੰਦੇ ਪੰਜਾਬ ‘ਚ ਵਾਪਰਿਆ ਭਿਆਨਕ ਸੜਕ ਹਾਦਸਾ ਬੱਚਿਆਂ ਅਤੇ ਔਰਤਾਂ ਸਣੇ 28 ਲੋਕਾਂ ਦੀ ਹੋਈ ਮੌ+ਤ

ਲਹਿੰਦੇ ਪੰਜਾਬ ‘ਚ ਵਾਪਰਿਆ ਭਿਆਨਕ ਸੜਕ ਹਾਦਸਾ ਬੱਚਿਆਂ ਅਤੇ ਔਰਤਾਂ ਸਣੇ 28 ਲੋਕਾਂ ਦੀ ਹੋਈ ਮੌ+ਤ

ਕਰਾਚੀ (ਵੀਓਪੀ ਬਿਊਰੋ) ਪਾਕਿਸਤਾਨ ਤੋਂ ਇਸ ਸਮੇਂ ਵੈਦ ਮਾੜੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਭਿਆਨਕ ਸੜਕ ਹਾਦਸੇ ਵਿੱਚ 28 ਲੋਕਾਂ ਦੀ ਮੌਤ ਅਤੇ 22 ਲੋਕਾਂ ਦੇ ਜਖਮੀ ਹੋਣ ਦੀ ਖਬਰ ਸਾਹਮਣੇ ਆਈ ਹੈ।

ਹਾਦਸੇ ਤੋਂ ਬਾਅਦ ਇਲਾਕੇ ਵਿੱਚ ਸੋਗ ਦਾ ਮਾਹੌਲ ਹੈ ਪਾਕਿਸਤਾਨੀ ਮੀਡੀਆ ਚੈਨਲਾਂ ਵੱਲੋਂ ਪ੍ਰਕਾਸ਼ਿਤ ਕੀਤੀ ਖਬਰ ਦੇ ਮੁਤਾਬਿਕ ਬਲੋਚਿਸਤਾਨ ਸੂਬੇ ਵਿੱਚ ਤਰਬਤ ਤੋਂ ਕਵੇਟਾ ਜਾ ਰਹੀ ਬੱਸ ਵਾਸ਼ੁਕ ਸ਼ਹਿਰ ਨੇੜੇ ਖੱਡ ਵਿੱਚ ਡਿੱਗ ਗਈ। ਬੱਸ ਸੜਕ ਤੋਂ ਖੱਡ ‘ਚ ਡਿੱਗੀ, ਜਿਸ ਕਾਰਨ 28 ਲੋਕਾਂ ਦੀ ਮੌਤ ਹੋ ਗਈ।

error: Content is protected !!