Skip to content
Tuesday, November 26, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
June
10
ਤਾਲੇ ਠੀਕ ਕਰਵਾਉਣ ਵਾਲਿਆਂ ਤੋਂ ਹੋ ਜਾਓ ਸਾਵਧਾਨ…ਘਰ ’ਚ ਕਰ ਗਏ ਵੱਡਾ ਕਾਰਾ,ਉੱਡੇ ਪਰਿਵਾਰ ਦੇ ਹੋਸ਼
Crime
Latest News
National
Politics
Punjab
ਤਾਲੇ ਠੀਕ ਕਰਵਾਉਣ ਵਾਲਿਆਂ ਤੋਂ ਹੋ ਜਾਓ ਸਾਵਧਾਨ…ਘਰ ’ਚ ਕਰ ਗਏ ਵੱਡਾ ਕਾਰਾ,ਉੱਡੇ ਪਰਿਵਾਰ ਦੇ ਹੋਸ਼
June 10, 2024
Voice of Punjab
ਅੱਜਕੱਲ ਪੰਜਾਬ ਵਿਚ ਚੋਰੀ ਦੀਆਂ ਵਾਰਦਾਤਾਂ ਲਗਾਤਾਰਾ ਵਾਪਰ ਰਹੀਆਂ ਨੇ ਚੋਰ ਲੁਟੇਰੇ ਘਰ ਵਿਚ ਕਦੋਂ ਸੇਥ ਲਗਾ ਜਾਣ ਘਰ ਵਲਿਆਂ ਨੂੰ ਵੀ ਪਤਾ ਨਹੀਂ ਲੱਗਦਾ ਇਸੇ ਤਰ੍ਹਾਂ ਦੀ ਘਟਨਾ ਵਾਪਰੀ ਹੈ ਜਦੋਂ ਪਰਿਵਾਰ ਵਿਚ ਆਏ ਲੁਟੇਰਿਆ ਨੇ ਘਰ ਵਿਚ ਪਏ ਸਮਾਨ ਤੇ ਹੱਥ ਸਾਫ ਕਰ ਦਿਤਾ ਪਰਿਵਾਰ ਖੁਦ ਨੂੰ ਲੁੱਟਿਆ ਹੋਇਆ ਮਹਿਸੂਸ ਕਰ ਰਿਹਾ ਹੈ ਲੁਧਿਆਣਾ ਦੇ ਮਾਡਲ ਗ੍ਰਾਮ ਫਰੈਂਡਸ ਕਲੋਨੀ ਵਿੱਚ ਇੱਕ ਘਰ ਵਿੱਚ ਦਰਵਾਜ਼ਿਆਂ ਦੇ ਤਾਲੇ ਠੀਕ ਕਰਨ ਵਾਲੇ ਨੇ ਘਰ ਵਿੱਚੋਂ 40 ਤੋਲੇ ਸੋਨਾ ਅਤੇ 2 ਲੱਖ ਰੁਪਏ ਨਗਦੀ ਦੀ ਚੋਰੀ ਕੀਤੀ ਅਤੇ ਫਰਾਰ ਹੋ ਗਏ। ਦੋਸ਼ੀਆਂ ਦੀਆਂ ਤਸਵੀਰਾਂ ਸੀਸੀ ਟੀਵੀ ਕੈਮਰੇ ਦੇ ਵਿੱਚ ਵੀ ਕੈਦ ਹੋਈਆਂ ਹਨ।
ਪੀੜਤ ਪਰਿਵਾਰ ਨੇ ਜਾਣਕਾਰੀ ਦਿੱਤੀ ਕੀ ਉਹਨਾਂ ਦੇ ਘਰ ਦੇ ਲੱਕੜ ਦੇ ਦਰਵਾਜੇ ਦਾ ਲੌਕ ਖਰਾਬ ਸੀ, ਉਹਨਾਂ ਨੇ ਗਲੀ ਵਿੱਚ ਤਾਲੇ ਠੀਕ ਕਰਨ ਵਾਲੇ ਨੂੰ ਘਰ ਬੁਲਾਇਆ ਅਤੇ ਇੱਕ ਤਾਲਾ ਠੀਕ ਕਰਵਾ ਲਲਿਆ, ਉਸ ਤੋਂ ਬਾਅਦ ਉਹਨਾਂ ਦੇ ਦੂਸਰੇ ਦਿਨ ਘਰ ਦੇ ਅੰਦਰ ਇੱਕ ਅੰਦਰਲੇ ਦਰਵਾਜੇ ਦਾ ਤਾਲਾ ਖਰਾਬ ਸੀ, ਉਸਨੂੰ ਠੀਕ ਕਰਨ ਬੁਲਾਇਆ। ਇੱਕ ਵਿਅਕਤੀ ਘਰ ਦੇ ਬਹਾਰ ਦਰਵਾਜ਼ੇ ਤੇ ਖੜਾ ਤੇ ਦੂਸਰਾ ਅੰਦਰ ਖੜ ਗਿਆ।
ਬਹਾਰ ਵਾਲਾ ਵਿਅਕਤੀ ਵਾਰ-ਵਾਰ ਕਹਿ ਰਿਹਾ ਸੀ ਕਿ ਤਾਲਾ ਠੀਕ ਲੱਗ ਰਿਹਾ ਕਿ ਨਹੀਂ, ਫੇਰ ਅੰਦਰ ਵਾਲੇ ਵਿਅਕਤੀ ਨੇ ਦੂਜੇ ਦੇ ਨਾਲ ਰਲ ਕੇ ਘਰ ਦੇ ਅੰਦਰ ਪਏ ਅਲਮਾਰੀਆਂ ਦੇ ਵਿੱਚ ਪਿਆ ਸੋਨਾ ਅਤੇ ਨਗਦੀ ਚੋਰੀ ਕੀਤੀ ਅਤੇ ਉਥੋਂ ਫਰਾਰ ਹੋ ਗਏ। ਇਸ ਮਾਮਲੇ ਦੇ ਵਿੱਚ ਪਰਿਵਾਰ ਨੇ ਕਿਹਾ ਉਹਨਾਂ ਨੇ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਪਰ ਹਲ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।
ਇਸ ਦੇ ਨਾਲ ਹੀ ਪਰਿਵਾਰ ਨੇ ਅਪੀਲ ਵੀ ਕੀਤੀ ਕਿ ਬਿਨਾਂ ਜਾਣ ਪਛਾਣ ਵਾਲੇ ਕਿਸੇ ਬੰਦੇ ਨੂੰ ਵੀ ਘਰ ਦੇ ਵਿੱਚ ਬੁਲਾ ਕੇ ਕੁਝ ਵੀ ਰਿਪੇਅਰ ਨਾ ਕਰਵਾਓ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀ ਘਟਨਾ ਵਾਪਰ ਸਕਦੀ ਹੈ।
Post navigation
ਕਿਸਾਨ ਆਗੂਆਂ ਦੀ ਹੈ+ਵਾਨੀਅਤ, ਬੁਰੇ ਤਰੀਕੇ ਨਾਲ ਬੰਨ੍ਹਕੇ ਕੁੁੱਟੇ 2 ਨੌਜਵਾਨ, ਤੋ+ੜ ਦਿੱਤੀਆਂ ਲੱ+ਤਾਂ,
ਬੰਦ ਕਮਰੇ ਚੋਂ ਮਿੱਲੀ ਮਹਿਲਾ ਡਾਕਟਰ ਦੀ ਲਾ+ਸ਼, ਮਾਸੂਮ ਬੱਚੀਆਂ ਵੀ ਰਹੀਆਂ ਮਾਂ ਦੀ ਲਾ+ਸ਼ ਨਾਲ ਕਮਰੇ ਚ ਬੰਦ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us