ਵਿਆਹ ਤੋਂ ਬਾਅਦ ਵੀ ਪਤਨੀ ਮਿਲਦੀ ਸੀ ਆਸ਼ਿਕ ਨੂੰ, ਸਹੁਰੇ ਵਾਲੇ ਕਰਦੇ ਸਨ ਜਲੀਲ ਵਿਆਹ ਦੇ 3 ਮਹੀਨੇ ਬਾਦ ਨੌਜਵਾਨ…..

ਪਤੀ ਪਤਨੀ ਦਾ ਰਿਸ਼ਤਾ ਪਿਆਰ ਵਿਸ਼ਵਾਸ ਤੇ ਟਿਿਕਆ ਹੁੰਦਾ ਪਰ ਜੇਕਰ ਇਹੀ ਵਿਸ਼ਵਾਸ ਕੋਈ ਇਕ ਵੀ ਤੋੜ ਦੇਵੇ ਸਮਰਾਲਾ ਦੇ ਪਿੰਡ ਬਗਲੀ ਕਲਾਂ ਵਿੱਚ ਇਕ ਨੋਜਵਾਨ ਨੇ ਆਪਣੇ ਘਰ ਵਾਲੀ ਨਾਲ ਘਰੇਲੂ ਕਲੇਸ਼ ਤੋ ਦੁੱਖੀ ਹੋ ਕੇ ਗਲਫਾਹਾ ਲੈ ਕੇ ਆਤਮਹੱਤਿਆ ਕਰ ਲਈ ਤਿੰਨ ਮਹੀਨੇ ਪਹਿਲਾ ਹੀ ਇਸ ਨੋਜਵਾਨ ਦਾ ਵਿਆਹ ਹੋਇਆ ਸੀ। ਨੋਜਵਾਨ ਨੇ ਅਪਨੇ ਸੁਸਾਇਡ ਨੌਟ ਵਿੱਚ ਅਪਣੀ ਘਰ ਵਾਲੀ ਅਤੇ ਸੱਸ ਸਹੁਰਾ ਅਤੇ ਘਰ ਵਾਲੀ ਦੇ ਆਸ਼ਕ ਦੇ ਨਾਂਮ ਸ਼ਾਮਿਲ ਹਨ।ਸਮਰਾਲਾ ਦੇ ਪਿੰਡ ਬਗਲੀ ਕਲਾਂ ਦੇ ਰਹਿਣ ਵਾਲੇ ਹਸਨਪ੍ਰੀਤ ਸਿੰਘ ਜਿਸ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੀ ਹੋਇਆ ਸੀ ।

ਹਸਨਪ੍ਰੀਤ ਨੇ ਆਪਣੀ ਘਰ ਵਾਲੀ ਅਤੇ ਸਹੁਰਿਆਂ ਤੋਂ ਤੰਗ ਆ ਖੁਦਕੁਸ਼ੀ ਕਰ ਲਈ ਖੁਦ ਕੁਸ਼ੀ ਕਰਨ ਤੋਂ ਪਹਿਲਾਂ ਹਾਸਨ ਪ੍ਰੀਤ ਵੱਲੋਂ ਮੋਬਾਈਲ ਵਿੱਚ ਇੱਕ ਸੁਸਾਈਡ ਨੋਟ ਵੀ ਟਾਈਪ ਕੀਤਾ ਗਿਆ ਜਿਸ ਵਿੱਚ ਉਸਨੇ ਆਪਣੀ ਮੋਤ ਲਈ ਆਪਣੇ ਘਰ ਵਾਲੀ, ਸੱਸ ,ਸਹੁਰਾ ਅਤੇ ਘਰਵਾਲੀ ਦੇ ਆਸ਼ਿਕ ਦਾ ਨਾਮ ਲਿਖ ਖੁਦਕੁਸ਼ੀ ਕੀਤੀ ਗਈ । ਹਸਨਪ੍ਰੀਤ ਵੱਲੋਂ ਸਹੁਰੇ ਪਰਿਵਾਰ ਤੇ ਤੰਗ ਪਰੇਸ਼ਾਨ ਕਰਨ ਦੇ ਆਰੂਪ ਵੀ ਲਗਾਏ ਗਏ ।

ਹਸਨਪ੍ਰੀਤ ਸਿੰਘ ਦੇ ਪਿਤਾ ਅਤੇ ਪਿੰਡ ਵਾਸੀਆਂ ਵੱਲੋਂ ਅੱਜ ਸਮਰਾਲਾ ਥਾਣਾ ਦੇ ਵਿੱਚ ਭਰਮਾ ਇਕੱਠ ਕੀਤਾ ਗਿਆ ਪਿੰਡ ਵਾਸੀ ਅਤੇ ਮਾਪਿਆਂ ਵੱਲੋਂ ਇੱਕੋ ਇੱਕ ਫਰਿਆਦ ਲੈ ਕੇ ਥਾਣਾ ਪਹੁੰਚੇ ਕਿ ਹਸਨਪ੍ਰੀਤ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਗ੍ਰਫਤਾਰ ਕੀਤਾ ਜਾਵੇ। ਉਹਨਾਂ ਕਿਹਾ ਕਿ ਬੇਸ਼ੱਕ ਪੁਲਿਸ ਵੱਲੋਂ ਐਫਆਈਆਰ ਦਰਜ ਕੀਤੀ ਗਈ ਹੈ ਪ੍ਰੰਤੂ ਹਾਲੇ ਕੋਈ ਵੀ ਹਸਨਪ੍ਰੀਤ ਦੀ ਮੌਤ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਨਹੀਂ ਹੋਈ ਹਾਸਨਪ੍ਰੀਤ ਦੇ ਪਿਤਾ ਨਹੀਂ ਦੱਸਿਆ ਕਿ ਮੇਰੇ ਲੜਕੇ ਦਾ ਤਿੰਨ ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸ ਦੀ ਘਰਵਾਲੀ ਦੇ ਪ੍ਰੇਮ ਸਬੰਧਾਂ ਅਤੇ ਘਰਵਾਲੀ ਦੇ ਪ੍ਰੈਗਨੈਂਟ ਹੋਣ ਤੋਂ ਬਾਅਦ ਅਬੋਰਸ਼ਨ ਕਰਾਉਣ ਦੀ ਘਟਨਾ ਸਾਹਮਣੇ ਆਉਣ ਤੇ ਹਸਨਪ੍ਰੀਤ ਪਰੇਸ਼ਾਨ ਰਹਿਣ ਲੱਗਿਆ ਹਸਨਪ੍ਰੀਤ ਨੂੰ ਉਸ ਦੀ ਘਰਵਾਲੀ ਅਤੇ ਉਸਦੇ ਸਹੁਰੇ ਵੀ ਤੰਗ ਪਰੇਸ਼ਾਨ ਕਰਨ ਲੱਗੇ ਜਿਸ ਤੋਂ ਹਸਨਪ੍ਰੀਤ ਨੇ ਤਾਂਘ ਆ ਕੇ ਖੁਦਕੁਸ਼ੀ ਕਰ ਲਈ

। ਗਲ ਫਰਾਹਾ ਲੈ ਲਿਆ । ਹਾਸ਼ਮਪ੍ਰੀਤ ਦੇ ਪਿਤਾ ਨੇ ਇਨਸਾਫ ਦੀ ਮੰਗ ਕੀਤੀ ਹੈ ਉੱਥੇ ਹੀ ਐਸਐਚ ਓ ਸਮਰਾਲਾ ਰਾਉ ਵਰਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਨੇ ਸੁਸਾਈਡ ਨੋਟ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਪ੍ਰੰਤੂ ਹਲੇ ਕੋਈ ਵੀ ਗ੍ਰਿਫਤਾਰ ਨਹੀਂ ਹੋਈ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ।

error: Content is protected !!