ਤਾਂਹੀ ਕਹਿੰਦੇ ਨੇ ‘ਜ਼ਰ ਤੇ ਜ਼ੋਰੂ’ ਤੇ ਅੱਖ ਨਹੀਂ ਰੱਖਣੀ ਚਾਹੀਦੀ, ਵੱਟ ਪਿੱਛੇ ਜਨਾਨੀਆਂ ਨੇ  ਕੱਢ ‘ਤਾ ਇੱਕ ਦੂਜੇ ਦਾ ਲ+ਹੂ

ਪਿੰਡ  ਬੀਬੀ ਦੀ ਪੰਡੋਰੀ ਵਿਖੇ ਉਸ ਵਕਤ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਦੋ ਧੀਰਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ  ਗੋਲੀਆਂ ਚੱਲੀਆਂ ਜਿਸ ਵਿੱਚ ਦੋ ਵਿਅਕਤੀ ਗੰਭੀਰ ਰੂਪ ਚ ਜਖਮੀ ਹੋ ਗਏ ਜਿਨਾਂ ਨੂੰ ਤੁਰੰਤ ਸਿਵਲ ਹਸਪਤਾਲ ਵਿਖੇ ਲਿਆਂਦਾ ਗਿਆ ਘਟਨਾ ਦਾ ਪਤਾ ਲੱਗਦਾ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਜਾਂਚ ਵਿੱਚ ਜੁੜ ਗਈ ਇਸ ਮੌਕੇ ਡੀਐਸ ਪੀ ਐਸਐਸ ਸੰਧੂ ਨੇ ਦੱਸਿਆ ਕਿ ਉਹਨਾਂ ਨੂੰ ਤਲਾਹ ਮਿਲੀ ਸੀ ਕਿ ਪਿੰਡ ਵਿੱਚ ਦੋ ਧਿਰਾਂ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ  ਝਗੜਾ ਹੋਇਆ ਹੈ

ਅਤੇ ਗੋਲੀਆਂ ਚੱਲਣ ਦਾ ਪਤਾ ਲੱਗਾ ਹੈ ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਜੋ ਤਫਤੀਸ਼ ਚ ਆਏਗਾ ਉਸਨੂੰ ਅਮਲ ਚ ਲਿਆਇਆ ਜਾਏਗਾ ਉਹਨਾਂ ਦੱਸਿਆ ਕਿ ਇਸ ਲੜਾਈ ਵਿੱਚ ਦੋ ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋਏ ਹਨ ਜਿਨਾਂ ਵਿੱਚ ਇੰਦਰਪ੍ਰੀਤ ਸਿੰਘ ਪੁੱਤਰ ਮੱਖਣ ਸਿੰਘ, ਤੇ ਦੂਸਰੀ ਪਾਰਟੀ ਦੇ ਅਮਰ ਸਿੰਘ ਸਰਪੰਚ ਪੁੱਤਰ ਅਜਾਇਬ ਸਿੰਘ ਵਜੋਂ ਪਹਿਚਾਨ ਹੋਈ ਹੈ ਜਿਨਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਹੋਸ਼ਿਆਰਪੁਰ ਵਿਖੇ ਲਿਆਂਦਾ ਗਿਆ ਹੈ।

ਜਿੱਥੇ ਇੰਦਰਪ੍ਰੀਤ ਸਿੰਘ ਨੂੰ ਰੈਫਰ ਕਰ ਦਿੱਤਾ ਗਿਆ ਹੈ   ਪੰਜਾਬ ਵਿੱਚ ਜ਼ਮੀਨਾਂ ਦੇ ਰੇਟ ਆਸਮਾਨੀਂ ਜਾ ਲੱਗੇ ਹਨ। ਇਸ ਲਈ ਜ਼ਮੀਨੀ ਕਬਜ਼ਿਆਂ ਨੂੰ ਲੈ ਕੇ ਲੜਾਈ-ਝਗੜੇ ਤੇ ਕਤਲ ਦੇ ਕੇਸ ਵੀ ਵਧਣ ਲੱਗੇ ਹਨ। ਬੁੱਧਵਾਰ ਸਵੇਰੇ ਪਟਿਆਲਾ ਵਿੱਚ ਗੋਲੀ ਚੱਲੀ ਜਿਸ ਦੌਰਾਨ ਤਿੰਨ ਲੋਕ ਮਾਰੇ ਗਏ।

ਬੁੱਧਵਾਰ ਸ਼ਾਮ ਨੂੰ ਹੁਸ਼ਿਆਰਪੁਰ ਵਿੱਚ ਜ਼ਮੀਨੀ ਵਿਵਾਦ ਨੂੰ ਲੈ ਕੇ ਫਾਇਰਿੰਗ ਹੋਈ। ਇਸ ਦੌਰਾਨ ਦੋ ਲੋਕ ਜ਼ਖ਼ਮੀ ਹੋ ਗਏ। ਹਾਸਲ ਜਾਣਕਾਰੀ ਅਨੁਸਾਰ ਦਰਜਨਾਂ ਲੋਕ ਟਰੈਕਟਰ ਲੈ ਕੇ ਜ਼ਮੀਨ ’ਤੇ ਕਬਜ਼ਾ ਛੁਡਵਾਉਣ ਲਈ ਪੁੱਜੇ। ਜਬਰੀ ਜ਼ਮੀਨ ਵਾਹੁਣ ਦੀ ਕੋਸ਼ਿਸ਼ ਕਰ ਰਹੀ ਧਿਰ ਦਾ ਦੂਜੀ ਧਿਰ ਵੱਲੋਂ ਵਿਰੋਧ ਕੀਤਾ ਗਿਆ।

error: Content is protected !!