ਸਕੂਟਰੀ ਤੋਂ ਅੱਗੇ ਮੌ+ਤ ਬਣਕੇ ਚੱਲ ਰਿਹਾ ਸੀ ਟਰੈਕਟਰ, ਅਚਾਨਕ ਡਿੱਗਿਆ ਸਕੂਟਰੀ ਵਾਲਾ ‘ਤੇ ਟਰੈਕਟਰ ਦੇ ਟਾਇਰ ਥੱਲੇ ਆ ਗਿਆ ਸਿਰ

ਪੰਜਾਬ ਵਿਚ ਲਗਾਤਾਰ ਹਾਦਸੇ ਵਾਪਰਦੇ ਨੇ ਕਈ ਹਾਦਸੇ ਲਾਪਰਵਾਹੀ ਕਾਰਨ ਵਾਪਰਦੇ ਨੇ ਕਈ ਹਾਦਸੇ ਜਾਣੇ ਅਣਜਾਨੇ ਵਿਚ ਇਸੇ ਤਰ੍ਹਾਂ ਦਾ ਹਾਦਸਾ ਵਾਪਰਿਆ ਹੈ ਪਟਿਆਲਾ ਵਿਚ ਜਿਥੇ ਇੱਕ ਸਕੂਟਰੀ ਚਾਲਕ ਲਈ ਟਰੈਕਟਰ ਕਾਲ ਬਣ ਗਿਆ ਟਰੈਕਟਰ ਦੇ ਟਾਇਰ ਥੱਲੇ ਸਿਰ ਆਉਣ ਕਾਰਨ ਉਸਦੀ ਮੌਤ ਹੋ ਗਈ

CCTV ‘ਚ ਹੋਈਆਂ ਖੌਫਨਾਕ ਤਸਵੀਰਾਂ ਕੈਦ ਪਟਿਆਲਾ ਦੇ ਚਾਂਦਨੀ ਚੌਂਕ ਏਰੀਏ ਦੇ ਵਿੱਚ ਹੋਇਆ ਵੱਡਾ ਹਾਦਸਾ ਮੀਹ ਦੇ ਕਾਰਨ ਹੋਏ ਚਿੱਕੜ ਦੇ ਵਿੱਚ ਸਕੂਟੀ ਤਿਲਕਣ ਦੇ ਕਾਰਨ ਸਕੂਟੀ ਸਵਾਰ ਦੇ ਸਿਰ ਉੱਪਰੋਂ ਦੀ ਨਿਕਲਿਆ ਮਿਊਸੀਪਲ ਕਾਰਪੋਰੇਸ਼ਨ ਦੇ ਟਰੈਕਟਰ ਦਾ ਟਾਇਰ

ਲੋਕਾਂ ਨੇ ਜਖਮੀ ਨੂੰ ਇੱਕ ਪ੍ਰਾਈਵੇਟ ਹਸਪਤਾਲ ਦੇ ਵਿੱਚ ਕਰਵਾਇਆ ਦਾਖਲ ਦੁਕਾਨਦਾਰਾਂ ਨੇ ਦੱਸਿਆ ਕਿ ਟਰੈਕਟਰ ਮਿਊਨਸੀਪਲ ਕਾਰਪੋਰੇਸ਼ਨ ਪਟਿਆਲਾ ਦਾ ਸੀ

ਪਿਛਲੇ ਕਾਫੀ ਲੰਬੇ ਸਮੇਂ ਤੋਂ ਸ਼ਹਿਰ ਦੀਆਂ ਸਾਰੀਆਂ ਸੜਕਾਂ ਪੁੱਟੀਆਂ ਹੋਈਆਂ ਹਨ ਅਤੇ ਇਹਨਾਂ ਨੂੰ ਠੀਕ ਨਹੀਂ ਕੀਤਾ ਜਾ ਰਿਹਾ ਥੋੜੇ ਜਿਹੇ ਮੀਂਹ ਦੇ ਨਾਲ ਇੱਥੇ ਮਿੱਟੀ ਨਾਲ ਚਿੱਕੜ ਹੋ ਜਾਂਦਾ ਹੈ ਜਿਸਦੇ ਚਲਦੇ ਅੱਜ ਇਹ ਵੱਡਾ ਹਾਦਸਾ ਹੋ ਗਿਆ…

error: Content is protected !!