Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
July
8
ਧੀ ਦੇ ਇਲਾਜ ਲਈ ਨਹੀਂ ਸੀ ਪੈਸੇ, ਤਾਂ ਬੇਵੱਸ ਬਾਪ ਬਣ ਗਿਆ ਜ਼ਾਲਮ, ਜ਼ਿੰਦਾ ਧੀ ਨੂੰ ਕਬਰ ‘ਚ ਦਫਨਾ ਆਇਆ
Crime
international
Latest News
National
Punjab
ਧੀ ਦੇ ਇਲਾਜ ਲਈ ਨਹੀਂ ਸੀ ਪੈਸੇ, ਤਾਂ ਬੇਵੱਸ ਬਾਪ ਬਣ ਗਿਆ ਜ਼ਾਲਮ, ਜ਼ਿੰਦਾ ਧੀ ਨੂੰ ਕਬਰ ‘ਚ ਦਫਨਾ ਆਇਆ
July 8, 2024
Voice of Punjab
ਧੀ ਦੇ ਇਲਾਜ ਲਈ ਨਹੀਂ ਸੀ ਪੈਸੇ, ਤਾਂ ਬੇਵੱਸ ਬਾਪ ਬਣ ਗਿਆ ਜ਼ਾਲਮ, ਜ਼ਿੰਦਾ ਧੀ ਨੂੰ ਕਬਰ ‘ਚ ਦਫਨਾ ਆਇਆ
ਇਸਲਾਮਾਬਾਦ (ਵੀਓਪੀ ਬਿਊਰੋ) ਪਾਕਿਸਤਾਨ ਦੇ ਸਿੰਧ ਸੂਬੇ ਤੋਂ ਇਕ ਭਿਆਨਕ ਘਟਨਾ ਸਾਹਮਣੇ ਆਈ ਹੈ। ਇੱਥੇ ਇੱਕ ਪਿਤਾ ਨੇ ਆਪਣੀ 15 ਦਿਨਾਂ ਦੀ ਧੀ ਨੂੰ ਜ਼ਿੰਦਾ ਦਫ਼ਨਾ ਦਿੱਤਾ, ਇਸ ਘਿਨਾਉਣੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਪਿਤਾ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਸ ਦੇ ਨਾਲ ਹੀ ਜਿਸ ਨੇ ਵੀ ਇਸ ਘਟਨਾ ਬਾਰੇ ਸੁਣਿਆ ਉਹ ਹੈਰਾਨ ਰਹਿ ਗਿਆ।
ਜਾਣਕਾਰੀ ਦੇ ਮੁਤਾਬਕ ਦੋਸ਼ੀ ਪਿਤਾ ਤੈਯਬ ਨੇ ਜੁਰਮ ਕਬੂਲ ਕਰ ਲਿਆ ਹੈ। ਆਰਥਿਕ ਤੰਗੀ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਉਹ ਆਪਣੀ ਨਵਜੰਮੀ ਧੀ ਦਾ ਇਲਾਜ ਕਰਵਾਉਣ ਦੇ ਸਮਰੱਥ ਨਹੀਂ ਹਨ। ਤਇਅਬ ਨੇ ਕਬੂਲ ਕੀਤਾ ਹੈ ਕਿ ਨਵਜੰਮੇ ਬੱਚੇ ਨੂੰ ਦਫ਼ਨਾਉਣ ਤੋਂ ਪਹਿਲਾਂ ਬੋਰੀ ਵਿੱਚ ਪੈਕ ਕੀਤਾ ਗਿਆ ਸੀ।
ਪੁਲਿਸ ਨੇ ਤਇਅਬ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਅਦਾਲਤ ਦੇ ਨਿਰਦੇਸ਼ਾਂ ਅਨੁਸਾਰ ਲੜਕੀ ਦੀ ਕਬਰ ਨੂੰ ਪੋਸਟਮਾਰਟਮ ਅਤੇ ਫੋਰੈਂਸਿਕ ਜਾਂਚ ਲਈ ਖੋਲ੍ਹਿਆ ਜਾਵੇਗਾ।
Post navigation
ਪੰਜਾਬ ‘ਚ ਭਾਰੀ ਮੀਂਹ ਦੀ ਚੇਤਾਵਨੀ, ਮੌਸਮ ਵਿਭਾਗ ਵੱਲੋਂ ਯੈਲੋ ਅਲਰਟ
ਕ+ਤਲ ਦਾ ਬਦਲਾ ਕਤ+ਲ… ਦਿਲ ‘ਚ ਰੱਖੀ ਬੈਠੇ ਸੀ ਰੰਜ਼ਿਸ਼, ਮੌਕਾ ਮਿਲਿਆ ਤਾਂ ਗੰਡਾਸੇ ਮਾਰ-ਮਾਰ ਕੱਢ’ਤੇ ਸਾਹ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us