70 ਸਾਲ ਦੀ ਔਰਤ ਨੂੰ ਹੋ ਗਿਆ 25ਸਾਲ ਦੇ ਕਿਰਾਏਦਾਰ ਨਾਲ ਪਿਆਰ, ਪੋਤੇ ਨੇ ਸੈ+ਕ+ਸ ਕਰਦੇ ਦੇਖੇ ਤਾਂ ਨੌਜਵਾਨ ਦਾ ਕਰ’ਤਾ ਕ+ਤ+ਲ

70 ਸਾਲ ਦੀ ਔਰਤ ਨੂੰ ਹੋ ਗਿਆ 25ਸਾਲ ਦੇ ਕਿਰਾਏਦਾਰ ਨਾਲ ਪਿਆਰ, ਪੋਤੇ ਨੇ ਸੈ+ਕ+ਸ ਕਰਦੇ ਦੇਖੇ ਤਾਂ ਨੌਜਵਾਨ ਦਾ ਕਰ’ਤਾ ਕ+ਤ+ਲ

ਚੇਨੱਈ (ਵੀਓਪੀ ਬਿਊਰੋ) ਚੇਨੱਈ ਦੇ ਵੈਲਾਚੇਰੀ ਇਲਾਕੇ ਤੋਂ ਇੱਕ ਬੇਹੱਦ ਹੀ ਹੈਰਾਨ ਕਰਨ ਵਾਲੀ ਅਤੇ ਦਿਲ ਕੰਬਾਊ ਖਬਰ ਸਾਹਮਣੇ ਆਈ ਹੈ। ਇੱਥੇ ਇੱਕ 70 ਸਾਲ ਦੀ ਬਜ਼ੁਰਗ ਔਰਤ ਨੇ ਆਪਣੇ ਕਿਰਾਏਦਾਰ 25 ਸਾਲ ਦੇ ਨੌਜਵਾਨ ਲੜਕੇ ਦੇ ਨਾਲ ਨਾਜਾਇਜ਼ ਸੰਬੰਧ ਕਾਇਮ ਕੀਤੇ ਹੋਏ ਸਨ, ਇਹਨਾਂ ਸੰਬੰਧਾਂ ਦਾ ਪਤਾ ਉਕਤ ਔਰਤ ਦੇ ਜਦ ਪੋਤੇ ਨੂੰ ਲੱਗਾ ਤਾਂ ਉਸਨੇ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਉਕਤ ਨੌਜਵਾਨ ਦਾ ਕਤਲ ਕਰ ਦਿੱਤਾ।

ਵਾਰਦਾਤ ਸਾਹਮਣੇ ਹੋਣ ਤੋਂ ਬਾਅਦ ਸਾਰਿਆਂ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਹਨ। ਤੁਹਾਨੂੰ ਦੱਸ ਦਈਏ ਕਿ ਸ਼ਹਿਰ ਦੀ ਰਿਹਾਇਸ਼ੀ ਕਲੋਨੀ ਵਿੱਚ ਇੱਕ ਨੌਜਵਾਨ ਜੋ ਕਿ ਪ੍ਰਾਈਵੇਟ ਸੈਕਟਰ ਵਿੱਚ ਨੌਕਰੀ ਕਰ ਰਿਹਾ ਸੀ ਅਤੇ ਆਪਣੇ ਘਰ ਤੋਂ ਸੈਂਕੜੇ ਕਿਲੋਮੀਟਰ ਦੂਰ ਇਸ ਸ਼ਹਿਰ ਵਿੱਚ ਕਿਰਾਏ ‘ਤੇ ਰਹਿ ਰਿਹਾ ਸੀ। ਇਸ ਦੌਰਾਨ ਉਸ ਨੌਜਵਾਨ ਦਾ ਉਸ ਘਰ ਦੀ ਮਾਲਕਨ 70 ਸਾਲ ਦੀ ਬਜ਼ੁਰਗ ਔਰਤ ਲਕਸ਼ਮੀ ਦੇਵੀ ਦੇ ਨਾਲ ਅਫੇਅਰ ਸ਼ੁਰੂ ਹੋ ਜਾਂਦਾ। ਇਸ ਪਿਆਰ ਦੇ ਸ਼ੁਰੂ ਹੋਣ ਦਾ ਕਾਰਨ ਇੱਕ ਹੈ, ਜਿੱਥੇ ਉਕਤ ਨੌਜਵਾਨ ਜੋ ਕਿ ਕਿਰਾਏ ਦੇ ਘਰ ਵਿੱਚ ਰਹਿ ਰਿਹਾ ਸੀ ਉਸਨੂੰ ਲਾਲਚ ਹੁੰਦਾ ਹੈ ਕਿ ਉਸਨੂੰ ਇਸ ਘਰ ਦਾ ਕਿਰਾਇਆ ਨਹੀਂ ਦੇਣਾ ਪਵੇਗਾ, ਜਦਕਿ ਦੂਜੇ ਪਾਸੇ 70 ਸਾਲ ਦੀ ਬਜ਼ੁਰਗ ਔਰਤ ਆਪਣੀ ਹਵਸ ਵਿੱਚ ਅੰਨੀ ਹੋਈ ਜਿਸਦਾ ਕਿ ਪਤੀ ਵੀ ਇਸ ਸਮੇਂ ਦੁਨੀਆ ‘ਤੇ ਨਹੀਂ ਹੈ ਉਸ ਨੌਜਵਾਨ ਨਾਲ ਪਿਆਰ ਦੀਆਂ ਪੀਂਘਾਂ ਪਾਉਣ ਲੱਗ ਪੈਂਦੀ ਹੈ।

ਹੌਲੀ ਹੌਲੀ ਉਹਨਾਂ ਦਾ ਪਿਆਰ ਅੱਗੇ ਵਧਦਾ ਜਾਂਦਾ ਹੈ ਅਤੇ ਦੋਵੇਂ ਇੱਕ ਦੂਜੇ ਦੇ ਪਿਆਰ ਵਿੱਚ ਅੰਨੇ ਹੋ ਜਾਂਦੇ ਹਨ। ਇਸ ਦੌਰਾਨ ਹੀ ਜਦ ਇੱਕ ਦਿਨ ਉਕਤ ਔਰਤ 25 ਸਾਲ ਦੇ ਨੌਜਵਾਨ ਨਾਲ ਸਰੀਰਕ ਸੰਬੰਧ ਬਣਾ ਰਹੀ ਹੁੰਦੀ ਹੈ। ਇਸੇ ਦੌਰਾਨ ਉਸਦਾ ਪੋਤਾ ਜੋਕਿ 18 ਸਾਲ ਦਾ ਸੀ ਘਰ ਆ ਜਾਂਦਾ ਹੈ ਆਪਣੇ ਅੱਖਾਂ ਮੂਹਰੇ ਆਪਣੀ ਦਾਦੀ ਮਾਂ ਨੂੰ ਪਰਾਏ ਮਰਦ ਦੇ ਨਾਲ ਇੱਕ ਬਿਸਤਰ ‘ਤੇ ਦੇਖ ਕੇ ਮੁੰਡਾ ਹੈਰਾਨ ਰਹਿ ਜਾਂਦਾ। ਉਹ ਗੁੱਸੇ ਨਾਲ ਭਰਿਆ ਘਰ ਤੋਂ ਬਾਹਰ ਜਾਂਦਾ ਹੈ ਅਤੇ ਆਪਣੇ ਦੋਸਤਾਂ ਦੇ ਨਾਲ ਦੁਬਾਰਾ ਹਥਿਆਰ ਲੈ ਕੇ ਘਰ ਦਾਖਲ ਹੁੰਦਾ।ਇਸ ਦੌਰਾਨ ਆਪਣੇ ਕਮਰੇ ਵਿੱਚ ਆਰਾਮ ਕਰ ਰਹੇ ਨੌਜਵਾਨ ‘ਤੇ ਦਾਦੀ ਦਾ ਪੋਤਾ ਆਪਣੇ ਦੋਸਤਾਂ ਸਣੇ ਤੇਜਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੰਦਾ ਹੈ।

ਇਹਨਾਂ ਹਮਲਿਆਂ ਦੇ ਵਿੱਚ ਡੂੰਘੇ ਜ਼ਖਮਾਂ ਦੀ ਤਾਬ ਨਾ ਸਹਿੰਦਾ ਹੋਇਆ ਉਕਤ ਨੌਜਵਾਨ ਹੋਸਪਿਟਲ ਜਾਣ ਤੋਂ ਪਹਿਲਾਂ ਹੀ ਦਮ ਤੋੜ ਦਿੰਦਾ ਹੈ। ਮਾਮਲੇ ਤੋਂ ਬਾਅਦ ਦਾਦੀ ਦਾ ਪੋਤਾ ਆਪਣੇ ਦੋ ਦੋਸਤਾਂ ਦੇ ਨਾਲ ਘਰ ਤੋਂ ਫਰਾਰ ਹੈ। ਉੱਥੇ ਹੀ ਪੁਲਿਸ ਦਾਦੀ ਕੋਲੋਂ ਪੁੱਛਗਿੱਛ ਕਰ ਰਹੀ ਹੈ। ਨੌਜਵਾਨ ਦੇ ਮਾਪੇ ਵੀ ਇਸ ਸ਼ਹਿਰ ਵਿੱਚ ਪਹੁੰਚ ਚੁੱਕੇ ਨੇ ਅਤੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕਰ ਰਹੇ ਨੇ ਕਿ ਔਰਤ ਅਤੇ ਉਸਦੇ ਪੋਤੇ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਜਿਨਾਂ ਨੇ ਉਹਨਾਂ ਦੀ ਜ਼ਿੰਦਗੀ ਖਰਾਬ ਕਰ ਦਿੱਤੀ ਹੈ ਅਤੇ ਉਹਨਾਂ ਦੇ ਘਰ ਦਾ ਚਿਰਾਗ ਖੋਹ ਲਿਆ ਹੈ।

error: Content is protected !!