Skip to content
Thursday, December 26, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
August
3
SGPC ਦਫ਼ਤਰ ‘ਚ ਭਿੜੇ ਮੁਲਾਜ਼ਮ, ਇੱਕ ਦਾ ਹੋਇਆ ਕ.ਤਲ ,ਅਕਾਊਂਟ ਕਲਰਕ ਨੇ ਦਿੱਤਾ ਵਾਰਦਾਤ ਨੂੰ ਅੰਜਾਮ
Crime
jalandhar
Latest News
National
Politics
Punjab
SGPC ਦਫ਼ਤਰ ‘ਚ ਭਿੜੇ ਮੁਲਾਜ਼ਮ, ਇੱਕ ਦਾ ਹੋਇਆ ਕ.ਤਲ ,ਅਕਾਊਂਟ ਕਲਰਕ ਨੇ ਦਿੱਤਾ ਵਾਰਦਾਤ ਨੂੰ ਅੰਜਾਮ
August 3, 2024
Voice of Punjab
SGPC ਦਫ਼ਤਰ ‘ਚ ਮੁਲਾਜ਼ਮਾਂ ਵਿਚਾਲੇ ਝੜਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਿਕ ਧਰਮ ਪ੍ਰਚਾਰ ਕਮੇਟੀ ਦੇ ਮੁਲਾਜ਼ਮਾਂ ਵਿਚਾਲੇ ਖੂਨੀ ਝੜਪ ਹੋਈ ਹੈ। ਜਿਸ ਵਿੱਚ ਮੁਲਾਜ਼ਮ ਦਰਬਾਰਾ ਸਿੰਘ ਦੀ ਮੌਤ ਹੋ ਗਈ ਹੈ ਦੱਸਿਆ ਜਾ ਰਿਹਾ ਹੈ ਕਿ ਦੋਹਾਂ ‘ਚ ਖਾਣਾ ਖਾਣ ਦੇ ਦੌਰਾਨ ਮਮੂਲੀ ਤਕਰਾਰ ਨੂੰ ਲੈ ਕੇ ਝਗੜਾ ਹੋਇਆ ਹੈ। ਪਹਿਲਾਂ ਇੱਕ ਦੂਜੇ ਦੇ ਨਾਲ ਗਾਲੀ ਗਲੋਚ ਕੀਤੀ ਅਤੇ ਬਾਅਦ ‘ਚ ਇੱਕ ਦੂਜੇ ‘ਤੇ ਕਿਰਪਾਨ ਨਾਲ ਹਮਲੇ ਕੀਤੇ।
ਧਰਮ ਪ੍ਰਚਾਰ ਕਮੇਟੀ ਦੇ ਮੁਲਾਜ਼ਮ ਸੁਖਬੀਰ ਸਿੰਘ ਨੇ ਅਕਾਊਂਟ ਬਰਾਂਚ ਦੇ ਦਰਬਾਰਾ ਸਿੰਘ ਨੂੰ ਤਲਵਾਰ ਮਾਰੀ ਹੈ। ਦਰਬਾਰਾ ਸਿੰਘ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ।
ਜਾਣਕਾਰੀ ਮੁਤਾਬਕ ਐੱਸ. ਜੀ. ਪੀ. ਸੀ ਦੇ ਧਰਮ ਪ੍ਰਚਾਰ ਦੇ ਮੁਲਾਜ਼ਮ ਸੁਖਬੀਰ ਸਿੰਘ ਨੇ ਅਕਾਊਂਟ ਬ੍ਰਾਂਚ ਦੇ ਸੇਵਾਦਾਰ ਦਰਬਾਰਾ ਸਿੰਘ ‘ਤੇ ਤਲਵਾਰ ਨਾਲ ਹਮਲਾ ਕਰ ਦਿੱਤਾ। ਜਿਸ ਵਿਚ ਉਸ ਦੀ ਮੌਤ ਹੋ ਗਈ। ਸੂਤਰਾਂ ਮੁਤਾਬਕ ਖਾਣਾ ਖਾਂਦੇ ਸਮੇਂ ਕਿਸੇ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਝਗੜਾ ਹੋਇਆ ਸੀ।

Post navigation
40 ਦਿਨਾਂ ਦੀ ਬੱਚੀ ਅਤੇ ਉਸਦੇ ਭਰਾ ਨੇ ਦਿੱਤੀ ਮੌ+ਤ ਨੂੰ ਮਾਤ, ਬਚਾਉਂਣ ਲਈ ਛੱਤ ਨਾਲ ਚਿਪਕੀ ਰਹੀ ਮਾਂ, 6 ਲੋਕ ਰੁੜੇ
ਆਨ-ਡਿਊਟੀ Lady SHO ‘ਤੇ ਜਾਨਲੇਵਾ ਹਮਲਾ, ਨਸ਼ੇ ‘ਚ ਧੁੱਤ ਬਦਮਾਸ਼ਾਂ ਨੇ ਤੇਜ਼ ਹਥਿਆਰਾਂ ਨਾਲ ਵੱਢਿਆ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us