ਸਹੁਰਿਆਂ ਨੇ ਕੀਤੀ ਤਸ਼ੱਦਦ ਦੀ ਹੱਦ!,ਦਾਜ਼ ਲਿਆਓ ਨਹੀਂ ਤਾਂ ਬਣਾਉਂਣਾ ਪਵੇਗਾ ਜੇਠ ਨਾਲ ਨਜਾਇਜ਼ ਸਬੰਧ

ਇੱਕ ਔਰਤ ਲਈ ਸਭ ਤੋਂ ਸੁਰੱਖਿਅਤ ਥਾਂ ਉਸ ਦਾ ਘਰ ਹੁੰਦਾ ਹੈ। ਪਰ ਕਈ ਵਾਰ ਔਰਤਾਂ ਆਪਣੇ ਹੀ ਘਰਾਂ ਵਿੱਚ ਸੁਰੱਖਿਅਤ ਨਹੀਂ ਹੁੰਦੀਆਂ ਹਨ। ਆਪਣੇ ਘਰ ਵਿੱਚ ਉਸ ਨੂੰ ਕੁਝ ਅਜਿਹੇ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਜੋ ਉਸ ਦੀ ਇੱਜ਼ਤ ਨਾਲ ਖੇਡਣ ਤੋਂ ਗੁਰੇਜ਼ ਨਹੀਂ ਕਰਦੇ। ਗਾਜ਼ੀਆਬਾਦ ‘ਚ ਇਕ ਔਰਤ ਨੂੰ ਆਪਣੇ ਸਹੁਰੇ ਘਰ ‘ਚ ਅਜਿਹੇ ਹੀ ਜੇਠ ਦਾ ਸਾਹਮਣਾ ਕਰਨਾ ਪਿਆ। ਔਰਤ ਦਾ ਕਹਿਣਾ ਹੈ ਕਿ ਉਸ ਦਾ ਜੇਠ ਉਸ ‘ਤੇ ਗਲਤ ਨਜ਼ਰ ਰੱਖਦਾ ਸੀ। ਜਦੋਂ ਇਕੱਲਾ ਹੁੰਦਾ ਸੀ ਤਾਂ ਉਹ ਔਰਤ ਤੋਂ ਗੰਦੀਆਂ ਹਰਕਤਾਂ ਕਰਦਾ ਸੀ।

ਔਰਤ ਨੇ ਇਸ ਸਬੰਧੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਥਾਣੇ ‘ਚ ਰਿਪੋਰਟ ਦਰਜ ਕਰਵਾਉਂਦੇ ਹੋਏ ਔਰਤ ਨੇ ਦੱਸਿਆ ਕਿ ਉਸ ਦਾ ਜੇਠ ਉਸ ‘ਤੇ ਗਲਤ ਨਜ਼ਰ ਰੱਖਦਾ ਹੈ। ਔਰਤ ਨੇ ਦੋਸ਼ ਲਾਇਆ ਕਿ ਉਸ ਦੇ ਜੇਠ ਨੇ ਉਸ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ।

ਜਦੋਂ ਉਸਨੇ ਵਿਰੋਧ ਕੀਤਾ ਤਾਂ ਉਸਦੇ ਜੇਠ ਨੇ ਉਸਦੀ ਕੁੱਟਮਾਰ ਵੀ ਕੀਤੀ। ਜੇਠ ਨੇ ਕਿਹਾ ਕਿ ਜੇਕਰ ਉਹ ਆਪਣੇ ਪੇਕੇ ਘਰੋਂ ਦਸ ਲੱਖ ਰੁਪਏ ਦਾਜ ਨਹੀਂ ਲਿਆਵੇਗੀ ਤਾਂ ਉਸ ਨੂੰ ਜੇਠ ਨਾਲ ਸੰਬੰਧ ਬਣਾਉਣੇ ਪੈਣਗੇ। ਇਸ ਤੋਂ ਬਾਅਦ ਔਰਤ ਨੇ ਤੁਰੰਤ ਇਸਦੀ ਸ਼ਿਕਾਇਤ ਦਰਜ ਕਰਵਾਈ।

error: Content is protected !!