Skip to content
Friday, November 15, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
September
6
ਬਾਹਰ ਜਾਣ ਤੋਂ ਕੁਝ ਦਿਨ ਪਹਿਲਾ ਘਰਵਾਲੀ ਨੇ ਪਾੜ੍ਹ ਦਿੱਤਾ ਘਰਵਾਲੇ ਦਾ ਪਾਸਪੋਰਟ, ਫਰਿਆਦ ਲੈ ਪਤੀ ਪਹੁੰਚਿਆ ਥਾਣੇ
Crime
international
jalandhar
Latest News
National
Politics
Punjab
ਬਾਹਰ ਜਾਣ ਤੋਂ ਕੁਝ ਦਿਨ ਪਹਿਲਾ ਘਰਵਾਲੀ ਨੇ ਪਾੜ੍ਹ ਦਿੱਤਾ ਘਰਵਾਲੇ ਦਾ ਪਾਸਪੋਰਟ, ਫਰਿਆਦ ਲੈ ਪਤੀ ਪਹੁੰਚਿਆ ਥਾਣੇ
September 6, 2024
Voice of Punjab
ਵਿਦੇਸ਼ ਜਾਣ ਦਾ ਪੰਜਾਬੀਆਂ ਨੂੰ ਇੰਨਾ ਸ਼ੌਕ ਹੈ ਕਿ ਉਹ ਕਰਜ਼ਾ ਚੁੱਕ ਕੇ
ਵਿਦੇਸ਼ ਜਾ ਰਹੇ ਹਨ। ਅਜਿਹੀ ਹੀ ਖਬਰ
ਫਿਰੋਜ਼ਪੁਰ ਦੇ ਪਿੰਡ ਸੋਢੀ ਨਗਰ ਤੋਂ ਸਾਹਮਣੇ ਆਈ ਹੈ। ਜਿਥੇ ਨੌਜਵਾਨ ਨੇ ਕਰਜ਼ਾ ਚੁੱਕ ਕੇ ਨਿਊਜ਼ੀਲੈਂਡ ਦਾ ਵੀਜ਼ਾ ਲਿਆ ਸੀ ਪਰ
ਪਤਨੀ ਨੇ ਪਾਸਪੋਰਟ ਹੀ ਪਾੜ ਦਿੱਤਾ ਤਾਂ ਜੋ ਉਸ ਦਾ ਪਤੀ ਵਿਦੇਸ਼ ਨਾ ਜਾ ਸਕੇ। ਪਤੀ ਨੇ ਪੁਲਿਸ ਪ੍ਰਸ਼ਾਸਨ ਤੋਂ ਪਤਨੀ ਖਿਲਾਫ਼
ਸਖਤ ਕਾਰਵਾਈ ਦੀ ਮੰਗ ਕੀਤੀ ਹੈ।
ਪੀੜਤ ਲੜਕੇ ਦੀ ਮਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਸਾਡੇ ਪਿੰਡ ਨਸ਼ਾ ਬਹੁਤ ਵਿਕਦਾ ਹੈ। ਨਸ਼ੇ ਦੀ ਲੱਤ ਤੋਂ ਬਚਣ ਲਈ ਆਪਣੇ ਪੁੱਤਰ ਨੂੰ ਕਰਜ਼ਾ ਚੁੱਕ ਕੇ ਦੁਬਈ ਵਿੱਚ ਕੰਮ ਲਈ ਭੇਜਿਆ ਹੋਇਆ ਸੀ। ਪੁੱਤ ਇੱਕ ਸਾਲ ਲਗਾ ਦੁਬਈ ਤੋਂ ਘਰ ਵਾਪਸ ਆ ਗਿਆ।
ਹੁਣ ਆਪਣੇ ਪੁੱਤਰ ਨੂੰ 4 ਲੱਖ ਦੇ ਕਰੀਬ ਲਗਾ ਕੇ ਨਿਊਜ਼ੀਲੈਂਡ ਦਾ ਵੀਜ਼ਾ ਲਗਵਾ ਕੇ ਦਿੱਤਾ ਸੀ। ਅਗਲੇ ਮਹੀਨੇ ਉਸ ਨੇ ਨਿਊਜ਼ੀਲੈਂਡ ਜਾਣਾ ਸੀ ਪਰ ਉਸ ਦੀ ਘਰਵਾਲੀ ਨੇ ਗੁੱਸੇ ਵਿਚ ਆ ਕੇ ਪਾਸਪੋਰਟ ਪਾੜ ਦਿੱਤਾ।
ਪਾਸਪੋਰਟ ਪਾੜਨ ਦੀ ਗੱਲ ਦੱਸਦਿਆਂ ਪਤਨੀ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਉਸ ਦਾ ਪਤੀ ਹੁਣ ਦੁਬਾਰਾ ਵਿਦੇਸ਼ ਜਾਵੇ। ਉਸ ਦਾ ਇਕੱਲੀ ਦਾ ਘਰ ਵਿੱਚ ਦਿਲ ਨਹੀਂ ਲੱਗਦਾ। ਘਰ ਵੀ ਖਾਣ ਨੂੰ ਆਉਂਦਾ ਹੈ। ਮੈਂ ਚਾਹੁੰਦੀ ਹਾਂ ਕਿ ਮੇਰਾ ਪਤੀ ਮੇਰੇ ਨਾਲ ਹੀ ਰਵੇ। ਇਥੇ ਵੀ ਕਮਾ ਸਕਦਾ। ਬਾਹਰ ਜਾਣ ਦੀ ਕੀ ਲੋੜ ਹੈ। ਜਿਸ ਕਰਕੇ ਮੈਂ ਗੁੱਸੇ ਵਿਚ ਉਸਦਾ ਪਾਸਪੋਰਟ ਪਾੜ ਦਿੱਤਾ।
Post navigation
ਕੋਟਕਪੂਰਾ ‘ਚ ਸ੍ਰੀ ਗੁਟਕਾ ਸਾਹਿਬ ਦੀ ਬੇਅਦਬੀ, ਔਰਤ ਨੇ ਪਵਿੱਤਰ ਅੰਗ ਕੀਤੇ ਅਗਨ ਭੇਟ
ਸੱਟ ਲੱਗਣ ਤੋਂ ਬਾਅਦ ਖੂਨ ਦੀ ਥਾਂ ਨਿੱਕਲ ਆਏ ਸਿੰਗ, ਹੁਣ ਹਰ ਕੋਈ ਕਹਿੰਦਾ ‘ਇਹ ਹੈ ਸ਼ੈਤਾਨ ਦਾ ਰੂਪ’
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us