ਗੋਵਿੰਦਾ ਦੇ ਪਿਆਰ ‘ਚ ਪਾਗਲ ਫੈਨ ਬਣ ਗਈ ਉਸਦੇ ਘਰ ਨੌਕਰਾਣੀ, ਜਦ ਭੇਦ ਖੁੱਲ੍ਹਾ ਤਾਂ ਨਿਕਲੀ ਵੱਡੇ ਲੀਡਰ ਦੀ ਧੀ
ਨਵੀਂ ਦਿੱਲੀ (ਵੀਓਪੀ ਬਿਊਰੋ) ਕਿਸੇ ਸਿਤਾਰੇ ਦੇ ਘਰ ਦੇ ਪੂਲ ‘ਚ ਨਹਾਉਣਾ ਹੋਵੇ ਜਾਂ ਕਿਸੇ ਨੇ ਆਪਣੀ ਪਸੰਦੀਦਾ ਹੀਰੋਇਨ ਦੀ ਫਿਲਮ 40 ਵਾਰ ਦੇਖੀ ਹੋਵੇ, ਤੁਸੀਂ ਕਈ ਵਾਰ ਮਸ਼ਹੂਰ ਹਸਤੀਆਂ ਦੇ ਪਾਗਲ ਫੈਨ ਦੇ ਤਜ਼ਰਬਿਆਂ ਬਾਰੇ ਸੁਣਿਆ ਹੋਵੇਗਾ, ਪਰ ਕੀ ਤੁਸੀਂ ਅਜਿਹੇ ਫੈਨ ਬਾਰੇ ਜਾਣਦੇ ਹੋ, ਜੋ ਆਪਣੇ ਹੀਰੋ ਨੂੰ ਦੇਖਣ ਦੀ ਖਾਤਿਰ ਉਸਦੇ ਘਰ ਨੌਕਰਾਣੀ ਵੀ ਬਣ ਗਈ ਹੋਵੇ।
ਅਸੀਂ ਗੱਲ ਕਰ ਰਹੇ ਹਾਂ ਗੋਵਿੰਦਾ ਦੇ ਇੱਕ ਫੈਨ ਦੀ ਜੋ 20 ਦਿਨਾਂ ਤੱਕ ਆਪਣੇ ਘਰ ਵਿੱਚ ਨੌਕਰਾਣੀ ਦੇ ਰੂਪ ਵਿੱਚ ਰਹੀ। ਇਹ ਗੱਲ ਅਸੀਂ ਨਹੀਂ ਸਗੋਂ ਅਦਾਕਾਰ ਦੀ ਪਤਨੀ ਸੁਨੀਤਾ ਨੇ ਖੁਦ ਇਕ ਇੰਟਰਵਿਊ ‘ਚ ਦੱਸੀ ਹੈ।