Skip to content
Friday, December 20, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
September
25
ਅੱਧੀ ਰਾਤ ਨੂੰ 55 ਸਾਲਾਂ ਔਰਤ ਨੂੰ ਮਿਲਣ ਆਇਆ ਪ੍ਰੇਮੀ, ਦੂਸਰੇ ਦਿਨ ਮਿਲੀ ਕਮਰੇ ਚੋਂ ਮਿਲੀ ਲਾ+ਸ਼
Crime
Delhi
international
jalandhar
Latest News
National
Politics
Punjab
ਅੱਧੀ ਰਾਤ ਨੂੰ 55 ਸਾਲਾਂ ਔਰਤ ਨੂੰ ਮਿਲਣ ਆਇਆ ਪ੍ਰੇਮੀ, ਦੂਸਰੇ ਦਿਨ ਮਿਲੀ ਕਮਰੇ ਚੋਂ ਮਿਲੀ ਲਾ+ਸ਼
September 25, 2024
Voice of Punjab
ਮੋਗਾ ਦੇ ਕਸਬਾ ਅਜੀਤਵਾਲਾ ‘
ਚ 55
ਸਾਲਾ ਔਰਤ ਦੀ ਸ਼ੱਕੀ ਹਾਲਾਤ ‘
ਚ ਮੌਤ ਹੋ ਗਈ। ਮ੍ਰਿਤਕ ਦੇ ਪੁੱਤਰ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦੀ ਮਾਤਾ ਪਿਛਲੇ 6
ਸਾਲਾਂ ਤੋਂ ਪਿੰਡ ਅਜੀਤਵਾਲ ਵਿਖੇ ਇਕੱਲੀ ਰਹਿੰਦੀ ਸੀ। ਉਸ ਦੇ ਪਿੰਡ ਰੋਡੇ ਦੇ ਰਹਿਣ ਵਾਲੇ ਮਨੀ ਨਾਮਕ ਵਿਅਕਤੀ ਨਾਲ ਪਿਛਲੇ ਦੋ ਸਾਲਾਂ ਤੋਂ ਨਾਜਾਇਜ਼ ਸਬੰਧ ਸਨ।
ਮਕਾਨ ਮਾਲਕ ਨੇ ਸਾਨੂੰ ਦੱਸਿਆ ਕਿ ਤੁਹਾਡੀ ਮਾਂ ਦੀ ਮੌਤ ਹੋ ਗਈ ਹੈ। ਅਸੀਂ ਮੌਕੇ ‘ਤੇ ਪਹੁੰਚ ਕੇ ਪਤਾ ਲਗਾਇਆ ਕਿ ਮਨੀ ਦੇਰ ਰਾਤ ਮੇਰੀ ਮਾਂ ਕੋਲ ਆਇਆ ਸੀ ਅਤੇ ਕਿਸੇ ਕਾਰਨ ਮੇਰੀ ਮਾਂ ਅਤੇ ਮਨੀ ਵਿਚਕਾਰ ਲੜਾਈ ਹੋ ਗਈ ਸੀ, ਜਿਸ ਕਾਰਨ ਮੇਰੀ ਮਾਂ ਦੀ ਮੌਤ ਹੋ ਗਈ ਸੀ।
ਅਜੀਤਵਾਲ ਥਾਣੇ ਦੇ ਏਐਸਆਈ ਸੁਰਜੀਤ ਸਿੰਘ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਗੁਰਪਾਲ ਕੌਰ (55) ਦੀ ਮੌਤ ਹੋ ਗਈ ਹੈ। ਅਸੀਂ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਰਕਾਰੀ ਹਸਪਤਾਲ ਮੋਗਾ ਦੇ ਮੁਰਦਾਘਰ ‘ਚ ਰਖਵਾ ਦਿੱਤਾ ਹੈ। ਜਾਣਕਾਰੀ ਅਨੁਸਾਰ ਗੁਰਪਾਲ ਕੌਰ ਅਜੀਤਵਾਲ ਵਿੱਚ ਕਿਰਾਏ ਦੇ ਮਕਾਨ ਵਿੱਚ ਇਕੱਲੀ ਰਹਿੰਦੀ ਸੀ ਅਤੇ ਉਸ ਦੇ ਮਨੀ ਨਾਲ ਨਾਜਾਇਜ਼ ਸਬੰਧ ਸਨ।
ਦੇਰ ਰਾਤ ਮਨੀ ਉਸ ਨੂੰ ਮਿਲਣ ਆਇਆ। ਕਿਸੇ ਗੱਲ ਨੂੰ ਲੈ ਕੇ ਉਨ੍ਹਾਂ ਦਾ ਝਗੜਾ ਹੋ ਗਿਆ। ਫਿਲਹਾਲ ਔਰਤ ਦੀ ਮੌਤ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਉਸ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਨੀ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਭਾਲ ਕੀਤੀ ਜਾ ਰਹੀ
Post navigation
ਪਤੀ ਰਹਿੰਦਾ ਸੀ ਵਿਦੇਸ਼, ਵਿਆਹ ਤੋਂ ਬਾਅਦ ਪ੍ਰੇਮੀ ਆਉਂਦਾ ਪੇਕੇ ਮਿਲਣ, ਪੱਖੇ ਨਾਲ ਲਟਕਦੀ ਮਿਲੀ ਲਾ+ਸ਼
ਕੰਮ ਤੋਂ ਘਰ ਪਰਤ ਰਹੇ ਸਕੇ ਭਰਾਵਾਂ ਦੀ ਹੋਈ ਸੜਕ ਹਾਦਸੇ ਚ ਮੌ,+ਤ,ਚਲਾਉਂਦੇ ਸਨ ਦੁਕਾਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us