ਚਾਈ-ਚਾਈ ਗਰਲਫ੍ਰੈਂਡ ਨੂੰ ਗਿਫਟ ਕੀਤੇ Earbuds ਕੰਨਾਂ ‘ਚ ਫਟੇ, ਕੰਪਨੀ ਵੀ ਮੁਕਰੀ ਤੇ GF ਵੀ ਹੋ ਗਈ ਬੋਲੀ
ਵੀਓਪੀ ਇੰਟਰਨੈਸ਼ਨਲ ਡੈਸਕ – ਤੁਰਕੀ ਵਿੱਚ ਸੈਮਸੰਗ ਦੇ ਈਅਰਬਡਸ ‘ਚ ਧਮਾਕਾ ਹੋਣ ਦੀ ਖਬਰ ਸਾਹਮਣੇ ਆਈ ਹੈ। ਦਰਅਸਲ, ਇਹ ਈਅਰਬਡ ਇੱਕ ਉਪਭੋਗਤਾ ਦੇ ਕੰਨ ਵਿੱਚ ਫਟ ਗਏ ਅਤੇ ਉਸਦੀ ਸੁਣਨ ਦੀ ਸਮਰੱਥਾ ਪ੍ਰਭਾਵਿਤ ਹੋਈ। ਤੁਰਕੀ ਦੇ ਇੱਕ 24 ਸਾਲਾ ਵਿਦਿਆਰਥੀ ਨੇ ਸੈਮਸੰਗ ਈਅਰਬਡਜ਼ ਨਾਲ ਇੱਕ ਹੈਰਾਨ ਕਰਨ ਵਾਲਾ ਤਜਰਬਾ ਸਾਂਝਾ ਕੀਤਾ ਹੈ, ਜਿੱਥੇ ਉਸ ਦੇ ਕੰਨਾਂ ਵਿੱਚ ਈਅਰਬਡ ਫਟ ਗਿਆ ਅਤੇ ਉਸ ਦੀ ਪ੍ਰੇਮਿਕਾ ਦੀ ਸੁਣਨ ਸ਼ਕਤੀ ਖਤਮ ਹੋ ਗਈ। ਉਸਨੇ ਇਸਨੂੰ ਤੁਰਕੀ ਸੈਮਸੰਗ ਕਮਿਊਨਿਟੀ ‘ਤੇ ਸਾਂਝਾ ਕੀਤਾ ਹੈ।