Skip to content
Saturday, November 16, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
September
26
3 ਮਹੀਨੇ ਪਹਿਲਾ ਕਰਵਾਈ ਲਵ ਮੈਰਿਜ਼, ਲਿਆ ਫਾਹਾ,ਮਰਨ ਤੋਂ ਪਹਿਲਾ ਸਟੇਟਸ ਲਾ ਪਤਨੀ ਨੂੰ ਕਿਹਾ “ਗੁਡ ਬਾਏ “
Crime
Delhi
international
jalandhar
Latest News
National
Politics
Punjab
3 ਮਹੀਨੇ ਪਹਿਲਾ ਕਰਵਾਈ ਲਵ ਮੈਰਿਜ਼, ਲਿਆ ਫਾਹਾ,ਮਰਨ ਤੋਂ ਪਹਿਲਾ ਸਟੇਟਸ ਲਾ ਪਤਨੀ ਨੂੰ ਕਿਹਾ “ਗੁਡ ਬਾਏ “
September 26, 2024
Voice of Punjab
ਅਬੋਹਰ ਦੇ ਨਾਨਕ ਨਗਰੀ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਹੇ ਇੱਕ ਨੌਜਵਾਨ ਨੇ ਬੀਤੀ ਰਾਤ ਕਮਰੇ ਵਿਚ ਲੱਗੇ ਪੱਖੇ ਨਾਲ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜਾਣਕਾਰੀ ਮੁਤਾਬਿਕ ਕਰੀਬ ਤਿੰਨ ਮਹੀਨੇ ਪਹਿਲਾ ਹੀ ਲਵ ਮੈਰਿਜ ਕਰਵਾਉਣ ਤੋਂ ਬਾਅਦ ਇਹ ਜੋੜਾ ਇਸ ਘਰ ਦੇ ਉਪਰਲੀ ਮੰਜਿਲ ’ਤੇ ਰਹਿ ਰਿਹਾ ਸੀ।
ਮਿਲੀ ਜਾਣਕਾਰੀ ਮੁਤਾਬਿਕ ਮੋਹਿਤ ਨਾਮ ਦੇ ਇਸ ਨੌਜਵਾਨ ਵੱਲੋਂ ਖੁਦਕੁਸ਼ੀ ਕਰਨ ਤੋਂ ਪਹਿਲਾਂ ਆਪਣੇ ਵਾਟਸਐਪ ’ਤੇ ਸਟੇਟਸ ਲਾਇਆ ਅਤੇ ਆਪਣੀ ਪਤਨੀ ਤੋਂ ਮੁਆਫੀ ਮੰਗੀ ਅਤੇ ਕਿਹਾ ਗੁਡ ਬਾਏ।
ਦੱਸ ਦਈਏ ਕਿ ਜਦੋਂ ਮ੍ਰਿਤਕ ਦੇ ਦੋਸਤਾਂ ਨੇ ਉਸਦਾ ਸਟੇਟਸ ਦੇਖਿਆ ਤਾਂ ਉਨ੍ਹਾਂ ਨੇ ਤੁਰੰਤ ਮਕਾਨ ਮਾਲਿਕ ਨੂੰ ਦੱਸਿਆ ਜਦੋਂ ਉਹ ਕਮਰੇ ’ਚ ਗਏ ਤਾਂ ਨੌਜਵਾਨ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਨੌਜਵਾਨ ਵੱਲੋਂ ਇਹ ਕਦਮ ਕਿਉਂ ਚੁੱਕਿਆ ਗਿਆ ਇਸ ਬਾਰੇ ਅਜੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਨਹੀਂ ਹੈ।
ਇਸ ਤੋਂ ਬਾਅਦ ਪੁਲਿਸ ਨੂੰ ਇਸ ਸਬੰਧੀ ਸੂਚਨਾ ਦਿੱਤੀ ਗਈ। ਮੌਕੇ ’ਤੇ ਪੁਲਿਸ ਪਹੁੰਚ ਕੇ ਜਾਂਚ ਸ਼ੁਰੂ ਕਰਦੀ ਹੈ। ਲਾਸ਼ ਦੇ ਨਾਲ ਪੁਲਿਸ ਨੂੰ ਇੱਕ ਸੁਸਾਇਡ ਨੋਟ ਵੀ ਬਰਾਮਦ ਹੋਇਆ ਹੈ। ਹਾਲਾਂਕਿ ਇਸ ਸਬੰਧੀ ਪੁਲਿਸ ਨੇ ਕਿਸੇ ਵੀ ਤਰ੍ਹਾਂ ਦਾ ਕੁਝ ਖੁਲਾਸਾ ਨਹੀਂ ਕੀਤਾ ਹੈ। ਫਿਲਹਾਲ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Post navigation
ਸਖਤ ਮੇਹਨਤ ਤੋਂ ਬਾਅਦ ਲਿਆ ਸੀ ਵਰਕ ਪਰਮਿਟ, ਸੁੱਖ ਮਿਲਣ ਦੇ ਟਾਇਮ ਹੋਈ ਮੌ+ਤ
ਨਵੀਂ ਖਰੀਦੀ ਕਾਰ ਤੇ ਮੱਥਾ ਟੇਕਣ ਗਿਆ ਪਰਿਵਾਰ, ਪਰਤਦੇ ਸਮੇਂ ਕਾਰ ਡਿੱਗੀ ਨਹਿਰ ‘ਚ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us