ਮੁੰਡਿਆਂ ਨੂੰ ਪਿਆਰ ਦੇ ਜਾਲ ‘ਚ ਫਸਾ ਕੇ ਲੈ ਜਾਂਦੀਆਂ ਸਨ ਕਮਰੇ ਵਿੱਚ, ਫਿਰ ਕਰਦੀਆਂ ਸਨ ਪੁੱਠੇ ਕੰਮ

ਮੁੰਡਿਆਂ ਨੂੰ ਪਿਆਰ ਦੇ ਜਾਲ ‘ਚ ਫਸਾ ਕੇ ਲੈ ਜਾਂਦੀਆਂ ਸਨ ਕਮਰੇ ਵਿੱਚ, ਫਿਰ ਕਰਦੀਆਂ ਸਨ ਪੁੱਠੇ ਕੰਮ

ਵੀਓਪੀ ਬਿਊਰੋ- ਬਿਹਾਰ ਦੇ ਕਿਸ਼ਨਗੰਜ ‘ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਾਰਿਆਂ ਨੂੰ ਹਲੂਣ ਕੇ ਰੱਖ ਦਿੱਤਾ ਹੈ। ਜਿੱਥੇ ਕੁੜੀਆਂ ਨੇ ਕਈ ਮੁੰਡਿਆਂ ਨੂੰ ਆਪਣੇ ਜਾਲ ਵਿੱਚ ਫਸਾ ਲਿਆ। ਪਹਿਲਾਂ ਦੋਸਤੀ, ਫਿਰ ਪਿਆਰ ਅਤੇ ਬਾਅਦ ‘ਚ ਉਹ ਮੈਨੂੰ ਕਮਰੇ ‘ਚ ਬੁਲਾਉਂਦੀਆਂ ਅਤੇ ਫਿਰ ਨਿਊਡ ਵੀਡੀਓ ਬਣਾਉਂਦੀਆਂ ਸੀ।

 

ਇਸ ਗਿਰੋਹ ਵਿੱਚ ਦੋ ਲੜਕੀਆਂ ਸ਼ਾਮਲ ਹਨ, ਉਹ ਪਹਿਲਾਂ ਦੋਸਤ ਬਣਾਉਂਦੀਆਂ ਸਨ ਅਤੇ ਫਿਰ ਗਾਹਕ ਨੂੰ ਕਮਰੇ ਵਿੱਚ ਬੁਲਾਉਂਦੀਆਂ ਸਨ, ਗਿਰੋਹ ਦੇ ਹੋਰ ਮੈਂਬਰ ਅਸ਼ਲੀਲ ਵੀਡੀਓਜ਼ ਬਣਾਉਂਦੇ ਸਨ ਅਤੇ ਫਿਰ ਉਸੇ ਕਮਰੇ ਵਿੱਚ ਆਉਂਦੇ ਸਨ। ਨੌਜਵਾਨਾਂ ਦੀਆਂ ਨੰਗੀਆਂ ਵੀਡੀਓਜ਼ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਬਲੈਕਮੇਲਿੰਗ ਦੀ ਖੇਡ ਸ਼ੁਰੂ ਹੋ ਜਾਂਦੀ ਸੀ। ਕਿਰਾਏ ਦੇ ਮਕਾਨ ਵਿੱਚ ਇਹ ਨਾਜਾਇਜ਼ ਧੰਦਾ ਚੱਲ ਰਿਹਾ ਸੀ। ਕਈ ਲੋਕਾਂ ਨੂੰ ਇਨ੍ਹਾਂ ਕੁੜੀਆਂ ਨੂੰ ਆਪਣਾ ਸ਼ਿਕਾਰ ਬਣਾਇਆ ਅਤੇ ਮੋਟੀ ਰਕਮ ਵਸੂਲ ਕੀਤੀ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪੀੜਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ।

ਕਿਸ਼ਨਗੰਜ ਦੇ ਐੱਸਪੀ ਨੇ ਇਸ ਦਾ ਨੋਟਿਸ ਲੈਂਦਿਆਂ ਪੁਲਿਸ ਨੂੰ ਲੋੜੀਂਦੀ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਫਿਲਹਾਲ ਛੇ ਲੋਕਾਂ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ।

error: Content is protected !!