Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
October
1
ਆਪਸ ਚ ਟਕਰਾਏ ਤੇਜ਼ ਰਫ਼ਤਾਰ ਟਰੱਕ, ਡਰਾਈਵਰ ਦੀ ਸਟੇਅਰਿੰਗ ‘ਚ ਫਸਣ ਕਾਰਨ ਲੱਤ ਗਈ ਕੱ-ਟੀ
Crime
Delhi
international
jalandhar
Latest News
National
Politics
Punjab
ਆਪਸ ਚ ਟਕਰਾਏ ਤੇਜ਼ ਰਫ਼ਤਾਰ ਟਰੱਕ, ਡਰਾਈਵਰ ਦੀ ਸਟੇਅਰਿੰਗ ‘ਚ ਫਸਣ ਕਾਰਨ ਲੱਤ ਗਈ ਕੱ-ਟੀ
October 1, 2024
Voice of Punjab
ਫਾਜ਼ਿਲਕਾ ‘ਚ ਦੋ ਟਰੱਕਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ, ਹਾਦਸੇ ‘ਚ ਇਕ ਟਰੱਕ ਡਰਾਈਵਰ ਸਟੇਅਰਿੰਗ ‘ਚ ਫਸ ਗਿਆ। ਜਿਸ ਕਾਰਨ ਉਸ ਦੀ ਲੱਤ ਕੱਟ ਦਿੱਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ।
ਇਹ ਹਾਦਸਾ ਫਾਜ਼ਿਲਕਾ-ਫ਼ਿਰੋਜ਼ਪੁਰ ਮੁੱਖ ਮਾਰਗ ‘ਤੇ ਬੈਰੀਅਰ ਟੀ ਪੁਆਇੰਟ ਨੇੜੇ ਵਾਪਰਿਆ। ਪੁਲਿਸ ਅਧਿਕਾਰੀ ਵੇਦ ਪ੍ਰਕਾਸ਼ ਨੇ ਦੱਸਿਆ ਕਿ ਟਰੱਕ ਓਵਰਲੋਡ ਸੀ ਅਤੇ ਡਰਾਈਵਰ ਨੇ ਸੜਕ ’ਤੇ ਵੱਡਾ ਦਰੱਖਤ ਹੋਣ ਕਾਰਨ ਉਸ ਨੂੰ ਕੱਟ ਦਿੱਤਾ। ਉਸ ਨੇ ਦੱਸਿਆ ਕਿ ਇੱਕ ਟਰੱਕ ਬੀਕਾਨੇਰ ਵੱਲ ਜਾ ਰਿਹਾ ਸੀ, ਜਦੋਂਕਿ ਦੂਸਰਾ ਫ਼ਿਰੋਜ਼ਪੁਰ ਵੱਲ ਜਾ ਰਿਹਾ ਸੀ।
ਇਸ ਹਾਦਸੇ ਦੌਰਾਨ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਮਾਲੀ ਨੁਕਸਾਨ ਕਾਫੀ ਹੋ ਗਿਆ। ਟਕੱਰ ਸੇਬਾਂ ਨਾਲ ਭਰੀ ਹੋਈ ਸੀ, ਜੋ ਕਿ ਸੜਕ ‘ਤੇ ਹੀ ਖਿੱਲਰ ਗਈ।
ਇੰਨਾ ਹੀ ਨਹੀਂ ਇੱਕ ਟਰੱਕ ਚਾਲਕ ਟਕੱਰ ਵਿਚ ਹੀ ਫਸਿਆ ਰਿਹਾ ਗਿਆ, ਜਿਸ ਨੂੰ ਘੰਟਿਆਂ ਦੀ ਜੱਦੋ ਜਹਿਦ ਤੋਂ ਬਾਅਦ ਬਾਹਰ ਕੱਢਿਆ ਗਿਆ ਅਤੇ ਕਿਸ ਦੀ ਲੱਤ ਟੁੱਟ ਗਈ ਹੈ। ਉਸ ਨੂੰ ਇਲਾਜ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।
Post navigation
SHO ਨੇ ਮਹਿਲਾ ਕਾਂਸਟੇਬਲ ਨਾਲ ਕੀਤਾ ਜਬਰ ਜਨਾਹ, ਬਣਾਈ ਵੀਡੀਓ,ਦਿੱਤੀ ਵਾਇਰਲ ਕਰਨ ਦੀ ਧਮਕੀ
ਘਰ ਚ ਵੜੇ ਲੁਟੇਰਿਆਂ ਨਾਲ ਇਕੱਲੀ ਭਿੜ ਗਈ ਔਰਤ,ਇੰਝ ਬਚਾਈ ਬੱਚਿਆ ਦੀ ਜਾਨ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us