Swiggy ਦਾ ਡਿਲੀਵਰੀ ਬੁਆਏ ਗਾਹਕ ਦਾ ਕੈਂਸਲ ਕੀਤਾ ਕੇਕ ਲੈ ਗਿਆ ਘਰ, ਖਾਣ ਦੇ ਨਾਲ 5 ਸਾਲਾਂ ਬੱਚੇ ਦੀ ਮੌ+ਤ, ਖੁਦ ਵੀ ਮੀਆਂ-ਬੀਵੀ ICU ‘ਚ
ਵੀਓਪੀ ਬਿਊਰੋ – ਬੈਂਗਲੁਰੂ ਦੇ ਭੁਵਨੇਸ਼ਵਰੀ ਨਗਰ ਇਲਾਕੇ ‘ਚ ਸੋਮਵਾਰ ਨੂੰ ਜਨਮਦਿਨ ਦਾ ਕੇਕ ਖਾਣ ਨਾਲ 5 ਸਾਲ ਦੇ ਬੱਚੇ ਦੀ ਮੌਤ ਹੋ ਗਈ। ਉਸ ਦੇ ਮਾਤਾ-ਪਿਤਾ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਦੋਵੇਂ ਕਿਮਸ ਹਸਪਤਾਲ ਦੇ ਆਈਸੀਯੂ ਵਿੱਚ ਦਾਖ਼ਲ ਹਨ ਤੇ ਹਾਲਤ ਗੰਭੀਰ ਦੱਸੀ ਜਾ ਰਹੀ ਹੈ।