Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2024
November
2
ਘਰਵਾਲੀ ਨਾਲ ਝਗੜਾ ਪੈ ਗਿਆ ਭਾਰੀ, ਅਗਲੀ ਪ੍ਰਾਈਵੇਟ ਪਾਰਟ ਵੱਢ ਕੇ ਭੱਜ ਗਈ
Ajab Gajab
Crime
Delhi
Latest News
National
Punjab
ਘਰਵਾਲੀ ਨਾਲ ਝਗੜਾ ਪੈ ਗਿਆ ਭਾਰੀ, ਅਗਲੀ ਪ੍ਰਾਈਵੇਟ ਪਾਰਟ ਵੱਢ ਕੇ ਭੱਜ ਗਈ
November 2, 2024
Voice of Punjab
ਘਰਵਾਲੀ ਨਾਲ ਝਗੜਾ ਪੈ ਗਿਆ ਭਾਰੀ, ਅਗਲੀ ਪ੍ਰਾਈਵੇਟ ਪਾਰਟ ਵੱਢ ਕੇ ਭੱਜ ਗਈ
ਵੀਓਪੀ ਬਿਊਰੋ- ਦੇਸ਼ ਦੀ ਰਾਜਧਾਨੀ ‘ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ। ਉੱਤਰੀ ਦਿੱਲੀ ਦੇ ਰੂਪ ਨਗਰ ਇਲਾਕੇ ‘ਚ ਕਿਸੇ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚਾਲੇ ਲੜਾਈ ਹੋ ਗਈ। ਪਤਨੀ ਇੰਨੀ ਗੁੱਸੇ ‘ਚ ਆ ਗਈ ਕਿ ਉਸ ਨੇ ਪਤੀ ਦਾ ਪ੍ਰਾਈਵੇਟ ਪਾਰਟ ਕੱਟ ਦਿੱਤਾ ਅਤੇ ਭੱਜ ਗਈ। ਬੁਰੀ ਤਰ੍ਹਾਂ ਜ਼ਖਮੀ ਪਤੀ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਤਾਂ ਜਾਂਚ ਟੀਮ ਨੇ ਮੌਕੇ ‘ਤੇ ਪਹੁੰਚ ਕੇ ਉਸ ਨੂੰ ਹਸਪਤਾਲ ਦਾਖਲ ਕਰਵਾਇਆ। ਜ਼ਖਮੀ ਵਿਅਕਤੀ ਦਾ ਇਲਾਜ ਜਾਰੀ ਹੈ।
ਪੁਲਿਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਦੋਵਾਂ ਵਿਚਾਲੇ ਝਗੜਾ ਕਿਸ ਕਾਰਨ ਹੋਇਆ, ਜਿਸ ਕਾਰਨ ਪਤਨੀ ਨੇ ਇਸ ਖੌਫਨਾਕ ਘਟਨਾ ਨੂੰ ਅੰਜਾਮ ਦਿੱਤਾ। ਪਤੀ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਘਟਨਾ ਸਬੰਧੀ ਉਸ ਵੱਲੋਂ ਪੁਲੀਸ ਨੂੰ ਲਿਖਤੀ ਸ਼ਿਕਾਇਤ ਨਹੀਂ ਮਿਲ ਸਕੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀੜਤਾ ਵੱਲੋਂ ਸ਼ਿਕਾਇਤ ਮਿਲਦੇ ਹੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਫਰਾਰ ਔਰਤ ਦੀ ਭਾਲ ਜਾਰੀ ਹੈ।
Post navigation
ਪੰਜਾਬ ‘ਚ ਤਿੰਨ ਦਿਨ ਦਾ Holiday… ਇਨ੍ਹਾਂ ਤਿੰਨਾਂ ਦਿਨਾਂ ਲਈ ਬੰਦ ਰਹਿਣਗੇ ਸਕੂਲ-ਦਫਤਰ
ਪਹਿਲਾਂ ਕਾਂਗਰਸ ਦਾ ਵਿਧਾਇਕ ਪੱਟ ਕੇ MP ਬਣਾ’ਤਾ, ਹੁਣ ਹਲਕਾ ਇੰਚਾਰਜ ਤੇ Ex MLA ਦਾ ਪੋਤਾ ਵੀ ਖਿੱਚ ਲਿਆ, ਜ਼ਿਮਨੀ ਚੋਣ ਤੋਂ ਪਹਿਲਾਂ ਝਟਕਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us