ਅੰਮ੍ਰਿਤਸਰ ਦੇ ਹਲਕਾ ਦੱਖਣੀ ਵਿੱਚ ਡਾਕਟਰ ਨਿੱਜਰ ਨੇ ਕੀਤਾ ਪਾਰਕ ਦਾ ਉਦਘਾਟਨ

ਅੰਮ੍ਰਿਤਸਰ ਦੇ ਹਲਕਾ ਦੱਖਣੀ ਵਿੱਚ ਡਾਕਟਰ ਨਿੱਜਰ ਨੇ ਕੀਤਾ ਪਾਰਕ ਦਾ ਉਦਘਾਟਨ

ਅੰਮ੍ਰਿਤਸਰ (ਸਵਾਏਮਾਨ ਸਿੰਘ) ਅੰਮ੍ਰਿਤਸਰ ਚ ਹਲਕਾ ਦੱਖਣੀ ਵਿੱਚ ਚਲਦੀਆਂ ਸੇਵਾਵਾਂ ਦੇ ਵਿੱਚੋਂ ਮੁੱਖ ਸੇਵਾ ਜ਼ੋ ਕਿ ਅੱਪਰ ਦੁਆਬ ਨਹਿਰ ਤੇ ਹਲਕਾ ਦੱਖਣੀ ਦੇ ਐਮ ਐਲ ਏ ਸਰਦਾਰ ਇੰਦਰਬੀਰ ਸਿੰਘ‌ ਜੀ ਨਿੱਜਰ ਵੱਲੋਂ ਨਿਊ ਕਪੂਰ ਨਗਰ ਵਾਰਡ ਨੰਬਰ 36 ਅਤੇ 37 ਵਿੱਚ ਪਾਰਕ ਦਾ ਕੀਤਾ ਗਿਆ ਉਦਘਾਟਨ ਅਤੇ ਜੇ ਗੱਲ ਕਰੀਏ ਪਿਛਲੇ ਲੰਬੇ ਸਮੇਂ ਦੀ ਤਾਂ ਕਰਕੇ ਸ਼ੁਰੂ ਕੀਤੀ ਗਈ।

ਪਹਿਲਾਂ ਵੀ ਆਮ ਆਦਮੀ ਵੱਲੋਂ ਹਲਕਾ ਦੱਖਣੀ ਦੀਆਂ ਸੜਕਾਂ ਜ਼ੋ ਕਿ ਬੜੇ ਲੰਬੇ ਸਮੇਂ ਤੋਂ ਲਟਕ ਰਹੀਆਂ ਸਨ ਉਹ ਬਣਵਾ ਕੇ ਜਨਤਾ ਨੂੰ ਸਪੁਰਦ ਕੀਤੀਆਂ ਤੇ ਬਿਜਲੀ ਬੋਰਡ ਨੂੰ ਕਹਿ ਕੇ ਆਪਣੀਆਂ ਸਟਰੀਟ ਲਾਈਟਾਂ ਤਾਰਾਂ ਤੇ ਅਤੇ ਖੰਬੇ ਲਗਵਾ ਕੇ ਦਿੱਤੇ ਤੇ ਇਸਦੇ ਨਾਲ ਹੀ ਵਾਟਰ ਸਪਲਾਈ ਜਿੱਥੇ ਪੀਣ ਵਾਲਾ ਪਾਣੀ ਉਹ ਪਵਾ ਕੇ ਦਿੱਤੀ ਗਈ ਅਤੇ ਟਿਊਬਲ ਨਵਾਂ ਚਾਲੂ ਕਰਵਾ ਕੇ ਦਿੱਤਾ ਜੀ ਤੇ ਇੱਕ ਹੁਣ ਜੋ ਬੜੀ ਵੱਡੀ ਮੰਗ ਸੀ ਕਿ ਅੱਪਰ ਦਬਾਅ ਨਹਿਰ ਤੇ ਲੋਕ ਕੂੜਾ ਸੁੱਟਦੇ ਹਨ ਉਹ ਕੂੜਾ ਜੋ ਸੁੱਟਦੇ ਸੀ।

ਉਸ ਮਸਲੇ ਨੂੰ ਹੱਲ ਕਰਨ ਲਈ ਉਸ ਜਗ੍ਹਾ ਤੇ ਮਿੱਟੀ ਪਾ ਕੇ ਸ਼ਾਨਦਾਰ ਫੁੱਲਦਾਰ ਹਵਾਦਾਰ ਤੇ ਵਾਤਾਵਰਨ ਨੂੰ ਸ਼ੁੱਧ ਕਰਨ ਵਾਸਤੇ ਉਹ ਉਹਨਾਂ ਨੂੰ ਜਿਹੜੀ ਪਾਰਕ ਬਣਾ ਕੇ ਦਿੱਤੀ ਤੇ ਉਸ ਸਮੇਂ ਮੁੱਖ ਜਿਹੜੇ ਵਾਡਾਂ ਦੇ ਸੇਵਾਦਾਰ ਜਿਸ ਤਰ੍ਹਾਂ ਅਵਤਾਰ ਸਿੰਘ ਖਾਲਸਾ ਜੀ ਗੁਰਪ੍ਰੀਤ ਗੋਪੀ ਜੀ ਤੇ ਰਣਜੀਤ ਸਿੰਘ ਜੀ ਵਾਰਡ ਨੰਬਰ 37 ਤੋਂ ਹੋਈ ਤੇ ਵਾਰਡ ਨੰਬਰ 36 ਤੋਂ ਰਣਜੀਤ ਸਿੰਘ ਜੀ ਅਮਨਦੀਪ ਸਿੰਘ ਰਾਜੂ ਵਾਰਡ ਨੰਬਰ 42 ਤੋਂ ਮਨਜੀਤ ਸਿੰਘ ਲੁਤਰਾ ਤੇ ਹੋਰ ਪ੍ਰਮੁੱਖ ਸੁਖਸ਼ੀਅਤਾਂ ਦੀ ਮੌਜੂਦਗੀ ਵਿੱਚ ਡਾਕਟਰ ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ ਹੇਠ ਉਦਘਾਟਨ ਕੀਤਾ ਗਿਆ ।

error: Content is protected !!