ਆਕਸੀਜਨ ਨਹੀਂ ਜ਼ਹਿਰੀਲੇ ਧੂੰਏਂ ਨਾਲ ਜਿਊਂਦੇ ਨੇ ਦਿੱਲੀ ਦੇ ਲੋਕ, 500 ਪਾਰ AQI

ਆਕਸੀਜਨ ਨਹੀਂ ਜ਼ਹਿਰੀਲੇ ਧੂੰਏਂ ਨਾਲ ਜਿਊਂਦੇ ਨੇ ਦਿੱਲੀ ਦੇ ਲੋਕ, 500 ਪਾਰ AQI
ਦਿੱਲੀ (ਵੀਓਪੀ ਬਿਊਰੋ) ਦਿੱਲੀ ਵਿੱਚ ਰਹਿਣ ਵਾਲੇ ਲੋਕ ਇਸ ਸਮੇਂ ਆਕਸੀਜਨ ਦੇ ਨਾਲ ਨਹੀਂ ਸਗੋਂ ਕਿ ਜਹਰੀਲੀ ਗੈਂਸ ਦੇ ਨਾਲ ਸਾਹ ਲੈ ਕੇ ਆਪਣਾ ਜੀਵਨ ਬਸਰ ਕਰ ਰਹੇ ਨੇ ਹਾਲਾਤ ਇਹ ਹੋ ਗਏ ਨੇ ਕਿ ਹੁਣ ਜਿਹੜਾ ਸ਼ਖਸ ਸਮੋਕਿੰਗ ਨਹੀਂ ਵੀ ਕਰਦਾ ਉਹ ਵੀ ਹਰ ਰੋਜ਼ ਘੱਟੋ ਘੱਟ 50 ਤੋਂ 100 ਸਿਗਰਟਰਾਂ ਦੇ ਬਰਾਬਰ ਧੂਆਂ ਆਪਣੇ ਅੰਦਰ ਖਿੱਚ ਰਿਹਾ ਹੈ।
ਫੇਫੜਿਆਂ ਤੋਂ ਕਮਜ਼ੋਰ ਮਰੀਜ਼ ਇਸ ਸਮੇਂ ਬਹਤ ਹੀ ਮਾੜੀ ਹਾਲਤ ਵਿੱਚ ਮਰੀਜ਼ਾਂ ਦੇ ਲਈ ਤਾਂ ਦਿੱਲੀ ਇਸ ਸਮੇਂ ਹਾਨੀਕਾਰਕ ਬਣਿਆ ਹੋਇਆ ਬੱਚਿਆਂ ਦੇ ਲਈ ਇਹ ਦਿੱਲੀ ਹੁਣ ਰਹਿਣ ਲਈ ਚੰਗਾ ਨਹੀਂ ਹੈ ਤੰਦਰੁਸਤ ਵੀ ਦਿੱਲੀ ਚ ਬਿਮਾਰ ਹੋ ਰਹੇ ਨੇ ਪਰ ਸਰਕਾਰਾਂ ਕੁਝ ਨਹੀਂ ਕਰ ਰਹੀਆਂ ।
ਖ਼ਤਰਨਾਕ ਪ੍ਰਦੂਸ਼ਣ ਨੇ ਰਾਜਧਾਨੀ ਵਿੱਚ ਸਿਹਤ ਐਮਰਜੈਂਸੀ ਲਗਾ ਦਿੱਤੀ ਹੈ। ਲੋਕ ਜ਼ਹਿਰੀਲੀ ਹਵਾ ਵਿੱਚ ਸਾਹ ਲੈਣ ਲਈ ਮਜਬੂਰ ਹਨ। ਮੰਗਲਵਾਰ ਸਵੇਰੇ ਏਅਰ ਕੁਆਲਿਟੀ ਇੰਡੈਕਸ (AQI) ਮੀਟਰ 500 ਦਰਜ ਕੀਤਾ ਗਿਆ।
error: Content is protected !!