ਜ਼ਿਮਨੀ ਚੋਣਾਂ ਦੇ ਨਤੀਜੇ… ਚੱਬੇਵਾਲ ਤੋਂ AAP ਦੇ ਇਸ਼ਾਂਕ ਦੀ ਵੱਡੀ ਜਿੱਤ

ਜ਼ਿਮਨੀ ਚੋਣਾਂ ਦੇ ਨਤੀਜੇ… ਚੱਬੇਵਾਲ ਤੋਂ AAP ਦੇ ਇਸ਼ਾਂਕ ਦੀ ਵੱਡੀ ਜਿੱਤ

ਵੀਓਪੀ ਬਿਊਰੋ- ਪੰਜਾਬ ਪੰਜਾਬ ਵਿੱਚ ਚਾਰ ਵਿਧਾਨ ਸਭਾ ਸੀਟਾਂ ਦੀਆਂ ਜਿਮਨੀ ਚੋਣਾਂ ਦਾ ਨਤੀਜਾ ਅੱਜ ਐਲਾਨਿਆ ਜਾ ਰਿਹਾ ਹੈ। ਜਿੱਥੇ ਕੁੱਲ ਮਿਲਾ ਕੇ ਆਮ ਆਦਮੀ ਪਾਰਟੀ ਵਿਰੋਧੀ ਪਾਰਟੀਆਂ ਨੂੰ ਵਿਛਾੜਦੀ ਹੋਏ ਲਗਭਗ ਸਾਰੇ ਸੀਟਾਂ ਤੇ ਸਖਤ ਮੁਕਾਬਲਾ ਦਿੰਦੇ ਹੋਏ ਇਹਨਾਂ ਵਿੱਚੋਂ ਤਿੰਨ ਸੀਟਾਂ ਤੇ ਬਹੁਤ ਵੱਡੀ ਲੀਡ ਨਾਲ ਅੱਗੇ ਚੱਲ ਰਹੀ ਹੈ ਉੱਥੇ ਹੀ ਉਸ ਖਬਰ ਸਾਹਮਣੇ ਆਈ ਹੈ,ਕਿ ਹੁਸ਼ਿਆਰਪੁਰ ਦੇ ਹਲਕਾ ਚੱਬੇਵਾਲ ਤੋਂ ਇਸ਼ਾਕ ਚੱਬੇਵਾਲ ਨੇ ਆਮ ਆਦਮੀ ਪਾਰਟੀ ਵੱਲੋਂ ਇਸ ਸੀਟ ਆਪਣੇ ਕਬਜ਼ ਵਿੱਚ ਕਰ ਲਈ ਹੈ ਜੀ ਹਾਂ ਉਹਨਾਂ ਨੇ ਵੱਡੀ ਲੀਡ ਦੇ ਨਾਲ ਇਸ ਸੀਟ ਵਿੱਚ ਕਾਂਗਰਸ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਹਰਾ ਕੇ ਇਹ ਸੀਟ ਆਪਣੇ ਨਾਲ ਕਰ ਲਈ ਹੈ। ਫਿਲਹਾਲ ਡੇਰਾ ਬਾਬਾ ਨਾਨਕ ਗਿੱਦੜ ਬਾਹਾ ਵਿੱਚ ਵੀ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ ਲੇਟ ਬਣਾ ਲਈ ਹ ਉੱਥੇ ਹੀ ਬਰਨਾਲਾ ਵਿੱਚ ਕਾਂਗਰਸੀ ਉਮੀਦਵਾਰ ਅੱਗੇ ਚੱਲ ਰਹੇ ਨੇ ਕੁਝ ਹੀ ਸਮੇਂ ਵਿੱਚ ਚਾਰਾ ਸੀਟਾਂ ਉੱਤੇ ਨਤੀਜੇ ਬਿਲਕੁਲ ਹੀ ਸਾਫ ਹੋ ਜਾਣਗੇ। ਫਿਲਹਾਲ ਚੱਬੇਵਾਲ ਵਿੱਚ ਆਮ ਆਦਮੀ ਪਾਰਟੀ ਨੇ ਕਬਜ਼ਾ ਕਰ ਲਿਆ।

error: Content is protected !!