ਕੈਨੇਡਾ ਗਏ 23 ਸਾਲਾ ਪੰਜਾਬੀ ਨੌਜਵਾਨ ਨੇ ਛੱਡੇ ਸਾਹ, ਮਾਪਿਆਂ ਦਾ ਬੁਰਾ ਹਾਲ

ਕੈਨੇਡਾ ਗਏ 23 ਸਾਲਾ ਪੰਜਾਬੀ ਨੌਜਵਾਨ ਨੇ ਛੱਡੇ ਸਾਹ, ਮਾਪਿਆਂ ਦਾ ਬੁਰਾ ਹਾਲ

ਕਪੂਰਥਲਾ (ਵੀਓਪੀ ਬਿਊਰੋ) Punjab, Canada, news ਵੱਡੀ ਗਿਣਤੀ ਨੌਜਵਾਨ ਪੀੜੀ ਵਿਦੇਸ਼ਾਂ ਦਾ ਰੁਖ ਕਰਦੀ ਹੈ ਤਾਂ ਜੋ ਉਹ ਆਪਣਾ ਭਵਿੱਖ ਸੁਧਾਰ ਸਕਣ।ਇਸੇ ਤਰ੍ਹਾਂ ਵਿਦੇਸ਼ ਗਏ ਕਪੂਰਥਲਾ ਦੇ ਇੱਕ ਨੌਜਵਾਨ ਦੀ ਵਿਦੇਸ਼ ਵਿੱਚ ਮੌਤ ਹੋ ਗਈ।

ਕਪੂਰਥਲਾ ਦੇ ਪਿੰਡ ਲਖਨ ਦੇ ਇੱਕ ਨੌਜਵਾਨ ਦੀ ਇੰਗਲੈਂਡ ਵਿੱਚ ਮੌਤ ਹੋ ਗਈ। ਇਸ ਦੁਖਦਾਈ ਖ਼ਬਰ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਹੈ। ਲਗਾਤਾਰ ਰੋਣ ਕਾਰਨ ਪਰਿਵਾਰ ਦੀ ਹਾਲਤ ਬਹੁਤ ਮਾੜੀ ਹੈ। ਪੀੜਤ ਪਰਿਵਾਰ ਨੇ ਇੰਗਲੈਂਡ ਅਤੇ ਭਾਰਤ ਦੀਆਂ ਸਰਕਾਰਾਂ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਲਾਸ਼ ਜਲਦੀ ਭਾਰਤ ਭੇਜੀ ਜਾਵੇ।

ਮ੍ਰਿਤਕ ਨੌਜਵਾਨ ਦੀ ਪਛਾਣ 23 ਸਾਲਾ ਹਰਮਨਜੋਤ ਸਿੰਘ ਵਜੋਂ ਹੋਈ ਹੈ। ਹਰਮਨਜੋਤ ਸਿੰਘ ਦੇ ਪਿਤਾ ਕੁਲਵੰਤ ਸਿੰਘ ਦੀ ਵੀ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਵਿੱਚ ਉਸਦੀ ਮਾਂ ਕੁਲਬੀਰ ਕੌਰ ਅਤੇ ਵੱਡੀ ਭੈਣ ਸ਼ਾਮਲ ਹਨ। ਭੈਣ ਕੈਨੇਡਾ ਵਿੱਚ ਰਹਿੰਦੀ ਹੈ।

error: Content is protected !!