ਪੰਜਾਬ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਪੰਜਾਬ ‘ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮੋਹਾਲੀ ਤੇ ਚੰਡੀਗੜ੍ਹ ਸਣੇ ਨੇੜਲੇ ਇਲਾਕਿਆਂ ‘ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਇਹ ਭੂਚਾਲ ਕਰੀਬ ਸਵਾ 12 ਵਜੇ ਤੋਂ ਬਾਅਦ ਆਇਆ ਹੈ। ਫਿਲਹਾਲ ਲਈ ਇਹ ਪਤਾ ਨਹੀਂ ਲੱਗਿਆ ਕਿ ਭੂਚਾਲ ਦਾ ਕੇਂਦਰ ਬਿੰਦੂ ਕੀ ਸੀ। ਫਿਲਹਾਸ ਲਈ ਭੂਚਾਲ ਦੀ ਤੀਬਰਤਾ ਦਾ ਵੀ ਅੰਦਾਜਾ ਨਹੀਂ ਲੱਗਾ। ਇੰਨਾ ਦੱਸਿਆ ਗਿਆ ਕਿ ਭੂਚਾਲ ਦੇ ਝਟਕੇ ਹਲਕੇ ਸਨ ਅਤੇ ਬਹੁਤੇ ਲੋਕਾਂ ਨੂੰ ਇਸ ਬਾਰੇ ਖਬਰ ਹੀ ਨਹੀਂ ਲੱਗੀ।

error: Content is protected !!