ਪਾਕਿਸਤਾਨ ਨੇ ਰਾਤ ਹੁੰਦਿਆਂ ਹੀ ਕੀਤਾ ਹਮਲਾ, ਜਲੰਧਰ-ਚੰਡੀਗੜ੍ਹ ਸਣੇ ਕਈ ਸ਼ਹਿਰ ਬਲੈਕ ਆਊਟ

ਪਾਕਿਸਤਾਨ ਨੇ ਰਾਤ ਹੁੰਦਿਆਂ ਹੀ ਕੀਤਾ ਹਮਲਾ, ਜਲੰਧਰ-ਚੰਡੀਗੜ੍ਹ ਸਣੇ ਕਈ ਸ਼ਹਿਰ ਬਲੈਕ ਆਊਟ

ਵੀਓਪੀ ਬਿਊਰੋ – ਪਾਕਿਸਤਾਨ ਨੇ ਦੇਰ ਰਾਤ ਭਾਰਤ ਉੱਤੇ ਹਮਲਾ ਕਰ ਦਿੱਤਾ ਹੈ। ਪਾਕਿਸਤਾਨ ਨੇ ਪਠਾਨਕੋਟ ਏਅਰ ਬੇਸ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਰੋਨ ਜਰੀਏ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਹੈ।ਜਿਸ ਨੂੰ ਭਾਰਤ ਦੇ ਡਿਫੈਂਸ ਸਿਸਟਮ ਨੇ ਨਾਕਾਮ ਕਰ ਦਿੱਤਾ ਹੈ, ਇਸ ਦੇ ਨਾਲ ਹੀ ਪਾਕਿਸਤਾਨ ਨੇ ਰਾਜਸਥਾਨ ਦੇ ਸਰੱਦੀ ਇਲਾਕੇ ਤੇ ਜੰਮੂ ਕ ਹਿਮਸ ਦੀ ਇਲਾਕਿਆਂ ਵਿੱਚ ਵੀ ਧਮਾਕੇ ਕੀਤੇ ਨੇ।

ਜਦਕਿ ਜ਼ਆਦਾਤਰ ਧਮਾਕਿਆਂ ਨੂੰ ਭਾਰਤ ਦੀ ਫੌਜ ਨੇ ਨਾਕਾਮ ਕਰ ਦਿੱਤਾ ਹੈ ਇਸ ਤੋਂ ਇਲਾਵਾ ਜਲੰਧਰ ਮੋਹਾਲੀ ਚੰਡੀਗੜ੍ਹ ਅਤੇ ਹੋਰ ਕਈ ਜਿਲ੍ਹਿਆਂ ਨੂੰ ਪੂਰੇ ਤੌਰ ਤੇ ਬਲੈਕ ਆਊਟ ਕਰ ਦਿੱਤਾ ਗਿਆ ਹੈ।

error: Content is protected !!