Skip to content
Wednesday, June 4, 2025
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2025
June
2
ਬਿਰਿਆਨੀ ਵੇਚਣ ਵਾਲੇ ਨੇ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਕਰ’ਤਾ ਬਲਾਤਕਾਰ
Ajab Gajab
Crime
Delhi
Latest News
National
ਬਿਰਿਆਨੀ ਵੇਚਣ ਵਾਲੇ ਨੇ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਕਰ’ਤਾ ਬਲਾਤਕਾਰ
June 2, 2025
VOP TV
ਬਿਰਿਆਨੀ ਵੇਚਣ ਵਾਲੇ ਨੇ ਯੂਨੀਵਰਸਿਟੀ ਦੀ ਵਿਦਿਆਰਥਣ ਨਾਲ ਕਰ’ਤਾ ਬਲਾਤਕਾਰ
ਵੀਓਪੀ ਬਿਊਰੋ- ਤਾਮਿਲਨਾਡੂ ਦੀ ਰਾਜਧਾਨੀ ਚੇਨਈ ਸਥਿਤ ਅੰਨਾ ਯੂਨੀਵਰਸਿਟੀ ਵਿੱਚ ਹੋਏ ਬਲਾਤਕਾਰ ਮਾਮਲੇ ਵਿੱਚ ਮਹਿਲਾ ਅਦਾਲਤ ਨੇ ਆਪਣਾ ਫੈਸਲਾ ਸੁਣਾਉਂਦੇ ਹੋਏ ਦੋਸ਼ੀ ਗਿਆਨਸ਼ੇਕਰਨ ਨੂੰ 30 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ।
ਇਸ ਦੇ ਨਾਲ ਹੀ 90,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਦਸੰਬਰ 2024 ਵਿੱਚ, ਯੂਨੀਵਰਸਿਟੀ ਦੀ ਇੱਕ 19 ਸਾਲਾ ਵਿਦਿਆਰਥਣ ਨਾਲ ਕੈਂਪਸ ਵਿੱਚ ਹੀ ਬਿਰਿਆਨੀ ਵੇਚਣ ਵਾਲੇ ਇੱਕ ਵਿਅਕਤੀ ਨੇ ਬਲਾਤਕਾਰ ਕੀਤਾ ਸੀ।
ਮਹਿਲਾ ਅਦਾਲਤ ਦੇ ਜੱਜ ਐਮ ਰਾਜਲਕਸ਼ਮੀ ਨੇ ਇਹ ਫੈਸਲਾ ਸੁਣਾਇਆ। 24 ਦਸੰਬਰ ਨੂੰ, ਪੀੜਤਾ ਨੇ ਕੋੱਟੂਰਪੁਰਮ ਆਲ ਵੂਮੈਨ ਪੁਲਿਸ ਸਟੇਸ਼ਨ (AWPS) ਵਿੱਚ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਸੀ ਕਿ ਗਿਆਨਸ਼ੇਕਰਨ ਨੇ ਉਸਨੂੰ ਧਮਕੀ ਦਿੱਤੀ ਸੀ। ਜਦੋਂ ਉਹ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਪੁਰਸ਼ ਦੋਸਤ ਨਾਲ ਸੀ। ਇਸ ਤੋਂ ਬਾਅਦ ਉਸਨੇ ਉਸ ਨਾਲ ਬਲਾਤਕਾਰ ਕੀਤਾ।
Post navigation
IPL ਫਾਈਨਲ ਤੋਂ ਪਹਿਲਾਂ ਵਿਰਾਟ ਕੋਹਲੀ ਲਈ ਖੜ੍ਹੀ ਹੋਈ ਮੁਸੀਬਤ, ਦਰਜ ਹੋਈ FIR
ਕਿਸਾਨ ਬਣਨਗੇ ਅਮੀਰ, ਪੰਜਾਬ ਸਰਕਾਰ ਲੈ ਆਈ ਨਵੀਂ ਸਕੀਮ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us