Skip to content
Saturday, November 16, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2022
December
5
23 ਸਾਲ ਦੀ ਲੜਕੀ ਨੂੰ 71 ਸਾਲ ਦੇ ਬਜ਼ੁਰਗ ਨਾਲ ਬੇਪਨਾਹ ਪਿਆਰ, ਘਰਦਿਆਂ ਨੇ ਰੋਕਿਆ, ਤਾਂ ਕਹਿੰਦੀ- ਬੇਚਾਰੇ ਨੂੰ ਹਾਰਟ ਅਟੈਕ ਹੋਇਆ ਆ, ਮੈਂ ਚੰਗੀ ਤਰਹਾਂ ਧਿਆਨ ਰੱਖਾਂਗੀ…
Latest News
National
23 ਸਾਲ ਦੀ ਲੜਕੀ ਨੂੰ 71 ਸਾਲ ਦੇ ਬਜ਼ੁਰਗ ਨਾਲ ਬੇਪਨਾਹ ਪਿਆਰ, ਘਰਦਿਆਂ ਨੇ ਰੋਕਿਆ, ਤਾਂ ਕਹਿੰਦੀ- ਬੇਚਾਰੇ ਨੂੰ ਹਾਰਟ ਅਟੈਕ ਹੋਇਆ ਆ, ਮੈਂ ਚੰਗੀ ਤਰਹਾਂ ਧਿਆਨ ਰੱਖਾਂਗੀ…
December 5, 2022
Voice of Punjab
23 ਸਾਲ ਦੀ ਲੜਕੀ ਨੂੰ 71 ਸਾਲ ਦੇ ਬਜ਼ੁਰਗ ਨਾਲ ਬੇਪਨਾਹ ਪਿਆਰ, ਘਰਦਿਆਂ ਨੇ ਰੋਕਿਆ, ਤਾਂ ਕਹਿੰਦੀ- ਬੇਚਾਰੇ ਨੂੰ ਹਾਰਟ ਅਟੈਕ ਹੋਇਆ ਆ, ਮੈਂ ਚੰਗੀ ਤਰਹਾਂ ਧਿਆਨ ਰੱਖਾਂਗੀ…
ਵੀਓਪੀ ਬਿਊਰੋ – ਆਏ ਦਿਨ ਤੁਸੀ ਅਜਬ-ਗਜਬ ਖਬਰਾਂ ਪੜ੍ਹਦੇ ਤੇ ਸੁਣਦੇ ਰਹਿੰਦੇ ਹੋਵੋਗੇ। ਕਈ ਵਾਰ ਤਾਂ ਅਜਿਹੀਆਂ ਸਟੋਰੀਆਂ ਸਾਹਮਣੇ ਆਉਂਦੀਆਂ ਜਿਨ੍ਹਾਂ ਨੂੰ ਸੁਣ ਕੇ ਜਾਂ ਪੜ੍ਹ ਕੇ ਤਾਂ ਪੈਰਾਂ ਹੇਠੋ ਜ਼ਮੀਨ ਹੀ ਨਿਕਲ ਜਾਂਦੀ ਹੈ। ਅਜਿਹੀ ਹੀ ਇਕ ਵਿਦੇਸ਼ੀ ਜੋੜੇ ਦੀ ਕਹਾਣੀ ਵੀ ਸਾਰਿਆਂ ਦੇ ਧਿਆ ਵਿੱਚ ਆਉਂਦੇ ਹੀ ਪੈਰਾਂ ਹੇਠੋ ਜ਼ਮੀਨ ਨਿਕਲ ਗਈ ਹੈ। ਦਰਅਸਲ ਇਸ ਕਹਾਣੀ ਵਿੱਚ ਇਕ 23 ਸਾਲ ਸੀ ਨੌਜਵਾਨ ਲੜਕੀ ਨੂੰ ਆਪਣੇ ਦਾਦੇ ਦੀ ਉਮਰ ਦੇ ਇਕ ਬਜੁਰਗ ਨਾਲ ਪਿਆਰ ਹੈ, ਜਿਸ ਦੀ ਉਮਰ ਕਰੀਬ 71 ਸਾਲ ਦੀ ਹੈ। ਟਰੋਲ ਕਰਨ ਵਾਲਿਆਂ ਦਾ ਮੰਨਣਾ ਹੈ ਕਿ ਕੁੜੀ ਆਪਣਾ ਸਮਾਂ ਬਰਬਾਦ ਕਰ ਰਹੀ ਹੈ। ਪਰ ਆਪਣੇ ਪਿਤਾ ਦੀ ਉਮਰ ਦੇ ਆਦਮੀ ਨਾਲ ਡੂੰਘਾ ਪਿਆਰ ਕਰਨ ਵਾਲੀ ਲੜਕੀ ਦਾ ਕਹਿਣਾ ਹੈ ਕਿ ਉਹ ਆਪਣੇ ਬੁਆਏਫ੍ਰੈਂਡ ਨੂੰ ਬਹੁਤ ਪਿਆਰ ਕਰਦੀ ਹੈ। ਦੋਵੇਂ ਬਹੁਤ ਜਲਦੀ ਵਿਆਹ ਵੀ ਕਰਨ ਜਾ ਰਹੇ ਹਨ।
ਇਸ ਦੌਰਾਨ ਟਰੋਲ ਕਰਨ ਵਾਲਿਆਂ ਨੂੰ ਜਵਾਬ ਦਿੰਦੇ ਹੋਏ ਲੜਕੀ ਕਹਿੰਦੀ ਹੈ ਕਿ ਉਸ ਦੇ ਬੁਆਏਫ੍ਰੈਂਡ ਨੂੰ ਇਕ ਵਾਰ ਦਿਲ ਦਾ ਦੌਰਾ ਪਿਆ ਹੈ। ਉਸ ਦਾ ਕੋਈ ਬੱਚਾ ਵੀ ਨਹੀਂ ਹੈ। ਅਜਿਹੇ ‘ਚ ਜਦੋਂ ਉਹ ਬੁੱਢੇ ਹੋ ਜਾਣਗੇ ਤਾਂ ਮੈਂ ਉਨ੍ਹਾਂ ਦਾ ਧਿਆਨ ਰੱਖਾਂਗੀ।” ਉਸ ਨੇ ਅੱਗੇ ਲਿਖਿਆ, ‘ਉਮਰ ਦੇ ਅਜਿਹੇ ਪੜਾਅ ‘ਤੇ ਤੁਹਾਨੂੰ ਵਿਆਹ ਦਾ ਫੈਸਲਾ ਥੋੜ੍ਹਾ ਅਜੀਬ ਲੱਗੇਗਾ ਪਰ ਮੈਂ ਇਹ ਵੀ ਮੰਨਦੀ ਹਾਂ ਕਿ ਜੇਕਰ ਮੈਂ ਅਗਲਾ ਦਹਾਕਾ ਉਸ ਨਾਲ ਬਿਤਾਉਂਦਾ ਹਾਂ ਤਾਂ ਇਹ ਮੇਰੇ ਲਈ ਬਹੁਤ ਖੁਸ਼ੀ ਦੀ ਗੱਲ ਹੋਵੇਗੀ।” ਲੜਕੀ ਨੇ ਅੰਤ ‘ਚ ਲਿਖਿਆ, ਮੈਂ ਸਿਰਫ਼ ਇਹ ਯਕੀਨੀ ਬਣਾਉਣਾ ਚਾਹੁੰਦੀ ਹਾਂ ਕਿ ਮੈਂ ਉਨ੍ਹਾਂ ਦੀ ਦੇਖਭਾਲ ਕਰ ਸਕਾਂ ਅਤੇ ਉਨ੍ਹਾਂ ਨੂੰ ਪਿਆਰ ਦੇ ਸਕਾਂ, ਮੈਂ ਇਸ ਲਈ ਸਹੀ ਹਾਂ।
ਇਸ ਤੋਂ ਬਾਅਦ ਯੂਜ਼ਰਸ ਨੇ ਜ਼ਬਰਦਸਤ ਆਪਣੀ ਪ੍ਰਤੀਕਿਰਿਆ ਦਰਜ ਕਰਨੀ ਸ਼ੁਰੂ ਕਰ ਦਿੱਤੀ। ਕੁਝ ਕਹਿੰਦੇ ਹਨ ਕਿ ਉਹ ਜ਼ਿੰਦਗੀ ਦੇ ਸਭ ਤੋਂ ਕੀਮਤੀ ਪਲਾਂ ਨੂੰ ਬਰਬਾਦ ਕਰਨ ਜਾ ਰਹੀ ਹੈ, ਜਦੋਂ ਕਿ ਕੁਝ ਕਹਿੰਦੇ ਹਨ ਕਿ ਤੁਸੀਂ ਸਿਰਫ ਉਸ ਵਿਅਕਤੀ ਦੀ ਨਰਸ ਬਣ ਕੇ ਰਹਿ ਜਾਓਗੇ। ਕੁਝ ਤਾਂ ਇਹ ਵੀ ਕਹਿੰਦੇ ਹਨ ਕਿ 71 ਸਾਲ ਦੇ ਬਜ਼ੁਰਗ ਨਾਲ ਵਿਆਹ ਕਰਨ ਦਾ ਫੈਸਲਾ ਕਰਨਾ ਇੱਕ ਭਿਆਨਕ ਵਿਚਾਰ ਹੈ। ਉਂਜ ਕੁੜੀ ਦੇ ਫ਼ੈਸਲੇ ਦਾ ਸਤਿਕਾਰ ਕਰਨ ਵਾਲਿਆਂ ਦੀ ਗਿਣਤੀ ਬਹੁਤ ਘੱਟ ਹੈ। ਜ਼ਿਆਦਾਤਰ ਲੋਕ ਕਹਿੰਦੇ ਹਨ ਕਿ ਉਹ ਆਪਣਾ ਸਮਾਂ ਬਰਬਾਦ ਕਰ ਰਹੀ ਹੈ।
Post navigation
ਗੁਰਦੁਆਰਾ ਸਾਹਿਬ ਅੰਦਰ ਦਾਖਲ ਹੋ ਕੇ ਸ਼ਰਾਰਤੀ ਅਨਸਰਾਂ ਨੇ ਕੀਤੀ ਬੇਅਦਬੀ, ਤੰਬਾਕੂ ਖਾ ਕੇ ਸੁੱਟਿਆ ਤੇ ਲੁੱਟੀ ਗੋਲਕ
ਦਿਲ-ਦਹਿਲਾ ਦੇਣ ਵਾਲੇ ਸੜਕ ਹਾਦਸੇ ‘ਚ ਔਰਤ ਦੀ ਕੱਟੀ ਗਈ ਗਰਦਨ, 3 ਜ਼ਖਮੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us