ਨਵ ਨਿਯੁਕਤ ਭਾਜਪਾ ਜ਼ਿਲਾ ਪ੍ਰਧਾਨਾਂ ਦਾ ਯੁਵਾ ਆਗੂ ਮੋਨੂੰ ਬੁੱਢਾ ਥੇਹ ਨੇ ਸਾਥੀਆਂ ਸਮੇਤ ਕਰਵਾਇਆ ਮੂੰਹ ਮਿੱਠਾ

ਇਸ ਮੌਕੇ ਬੰਟੀ ਬਾਬਾ ਬਕਾਲਾ, ਪ੍ਰੇਮ ਸਿੰਘ, ਨਿਸ਼ਾਨ ਸਿੰਘ, ਸੁਰਜੀਤ ਸਿੰਘ, ਪ੍ਰਭ ਆਦਿ ਭਾਜਪਾ ਵਰਕਰ ਤੇ ਆਗੂ ਹਾਜਿਰ ਸਨ।
ਬਿਆਸ 24 ਦਸੰਬਰ (ਅਰੁਣ ਕੁਮਾਰ) : ਭਾਰਤੀ ਜਨਤਾ ਪਾਰਟੀ ਵਲੋਂ ਸਾਬਕਾ ਵਿਧਾਇਕ ਮਨਜੀਤ ਸਿੰਘ ਮੰਨਾ ਨੂੰ ਜ਼ਿਲਾ ਪ੍ਰਧਾਨ ਅੰਮ੍ਰਿਤਸਰ ਅਤੇ ਹਰਜੀਤ ਸਿੰਘ ਮੀਆਂਵਿੰਡ ਨੂੰ ਜ਼ਿਲਾ ਤਰਨ ਤਾਰਨ ਦਾ ਪ੍ਰਧਾਨ ਨਿਯੁਕਤ ਕੀਤੇ ਜਾਣ ਤੇ ਭਾਜਪਾ ਆਗੂਆਂ ਵਿੱਚ ਖੁਸ਼ੀ ਲਹਿਰ ਹੈ, ਉਕਤ ਖੁਸ਼ੀ ਨੂੰ ਸਾਂਝੇ ਕਰਦਿਆਂ ਭਾਜਪਾ ਵਰਕਰਾਂ ਵਲੋਂ ਨਵ ਨਿਯੁਕਤ ਪ੍ਰਧਾਨਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।


