ਇੰਨੋਸੈਂਟ ਹਾਰਟਸ ਇੰਨੋਕਿਡਜ ਦੇ ਲਰਨਰਜ ਨੇ ਲਿਆ ਸਿਟੀ ਰਾਈਡ ਦਾ ਆਨੰਦ

ਇੰਨੋਸੈਂਟ ਹਾਰਟਸ ਗ੍ਰੀਨ ਮਾਡਲ ਟਾਊਨ ਦੇ ਇੰਨੋਕਿਡਜ਼ ਕਲਾਸ ਦੇ ਲਰਨਰਜ ਦੇ ਬੱਚਿਆਂ ਨੂੰ ਸਿਟੀ ਰਾਈਡ ‘ਤੇ ਲਿਜਾਇਆ ਗਿਆ। ਬੱਚੇ ਆਪਣੇ ਸ਼ਹਿਰ ਨੂੰ ਦੇਖਣ ਲਈ ਬਹੁਤ ਉਤਸੁਕ ਨਜ਼ਰ ਆ ਰਹੇ ਸਨ। ਬੱਚਿਆਂ ਨੂੰ ਉਨ੍ਹਾਂ ਦੇ ਸ਼ਹਿਰ ਜਲੰਧਰ ਦੀਆਂ ਮੁੱਖ ਸੈਰ-ਸਪਾਟੇ ਵਾਲੀਆਂ ਥਾਵਾਂ ‘ਤੇ ਲਿਜਾਇਆ ਗਿਆ। ਜਿੱਥੇ ਉਨ੍ਹਾਂ ਨੂੰ ਧਾਰਮਿਕ ਸਥਾਨ ਗੁਰਦੁਆਰਾ ਸਾਹਿਬ, ਗੀਤਾ ਮੰਦਰ ਦੇ ਦਰਸ਼ਨਾਂ ਲਈ ਲਿਜਾਇਆ ਗਿਆ।


