ਖਾਸ ਖ਼ਬਰ:1 ਜੁਲਾਈ ਨੂੰ ਆਈਲੈਟਸ ਰਿਐਲਿਟੀ ਟੈੱਸਟ

ਖਾਸ ਖ਼ਬਰ:1 ਜੁਲਾਈ ਨੂੰ ਆਈਲੈਟਸ ਰਿਐਲਿਟੀ ਟੈੱਸਟ

 

ਜਲੰਧਰ (ਆਸ਼ੂ ਗਾਂਧੀ) ਵਿਦੇਸ਼ ‘ਚ ਪੜਾਈ ਕਰਨ ਲਈ ਆਈਲੈਟਸ ਦੀ ਤਿਆਰੀ ਕਰ ਰਹੇ ਵਿਦਿਆਰਥੀਆਂ ਦੀ ਭਾਰੀ ਮੰਗ ਨੂੰ ਦੇਖਦੇ ਹੋਏ ਪਿਰਾਮਿਡ ਈ ਇੰਸਟੀਟਿਊਟ 1 ਜੁਲਾਈ ਨੂੰ ਜਲੰਧਰ ਦੇ ਹੋਟਲ ਕਿੰਗਜ਼ ਵਿਖੇ ਆਈਲੈਟਸ ਰਿਐਲਿਟੀ ਟੈੱਸਟ ਦਾ ਆਯੋਜਨ ਕਰਨ ਜਾ ਰਹੀ ਹੈ। ਜਿਸ ਵਿਚ ਭਾਗ ਲੈ ਕੇ ਚਾਹਵਾਨ ਵਿਦਿਆਰਥੀ ਆਈਲੈਟਸ ਦਾ ਅਸਲ ਟੈਸਟ ਦੇਣ ਤੋਂ ਪਹਿਲਾਂ ਆਪਣੀ ਤਿਆਰੀ ਦੀ ਜਾਂਚ ਕਰ ਸਕਣਗੇ।

ਹੂ-ਬ-ਹੂ ਅਸਲ ਪੇਪਰ ਦੇ ਮਾਪਦੰਡਾਂ ਅਨੁਸਾਰ, ਸਰਟੀਫਾਇਡ ਆਈਲੈਟਸ ਟ੍ਰੇਨਰਾਂ ਦੀ ਨਿਗਰਾਨੀ ਹੇਠ ਲਿੱਤੇ ਜਾ ਰਹੇ ਇਸ ਟੈਸਟ ਰਾਹੀਂ ਵਿਦਿਆਰਥੀ (1) ਆਪਣੇ ਆਪ ਨੂੰ IELTS ਪ੍ਰੀਖਿਆ ਦੇ ਫਾਰਮੈਟ ਨਾਲ ਜਾਣੂ ਕਰਵਾ ਸਕਣਗੇ। (2) ਅਸਲ ਟੈਸਟਿੰਗ ਸਥਿਤੀਆਂ ਦਾ ਅਨੁਭਵ ਕਰ ਸਕਣਗੇ। (3) ਆਈਲੈਟਸ ਦੇ ਹਰ ਮੋਡਯੂਲ (Reading, Wring, Listening, Speaking) ‘ਚ ਆਪਣੀਆਂ ਕਮਜ਼ੋਰੀਆਂ ਨੂੰ ਜਾਣ ਸਕਣਗੇ। (4) ਆਪਣੇ ਬੈਂਡ ਵਧਾਉਣ ਲਈ ਫੀਡਬੈਕ ਪ੍ਰਾਪਤ ਕਰ ਸਕਣਗੇ।

ਇਹ ਟੈਸਟ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਅਸਲ ਆਈਲੈਟਸ ਟੈਸਟ ਦਾ ਖ਼ਰਚਾਂ ਲਗਭਗ 16250 ਹੈ ਜਿਸ ਵਿਚ ਅਸਫਲ ਰਹਿਣ ਤੇ ਵਿਦਿਆਰਥੀ ਦਾ ਵੱਡਾ ਨੁਕਸਾਨ ਹੁੰਦਾ ਹੈ ਪਰ ਪਿਰਾਮਿਡ ਦੁਆਰਾ ਕਰਾਏ ਜਾਣ ਵਾਲੇ ਆਈਲੈਟਸ ਰਿਐਲਿਟੀ ਟੈਸਟ ਦੀ ਕੀਮਤ ਸਿਰਫ 699 ਰੁਪਏ ਹੈ, ਜੋ ਵਿਦਿਆਰਥੀਆਂ ਨੂੰ ਘੱਟ ਖ਼ਰਚੇ ਤੇ ਅਸਲ ਪੇਪਰ ਦਾ ਤਜ਼ਰਬਾ ਹਾਸਿਲ ਕਰਨ ਦੇ ਯੋਗ ਬਣਾਉਂਦਾ ਹੈ।

ਗ਼ੌਰਤਲਬ ਹੈ ਕਿ ਪਿਰਾਮਿਡ ਨੇ 8 ਅਪ੍ਰੈਲ ਨੂੰ ਵੀ ਆਈਲੈਟਸ ਰਿਐਲਿਟੀ ਟੈੱਸਟ ਦਾ ਆਯੋਜਨ ਕੀਤਾ ਸੀ ਜਿਸ ਵਿਚ ਸੈਂਕੜੇ ਵਿਦਿਆਰਥੀਆਂ ਨੇ ਭਾਗ ਲੈ ਆਪਣੀ ਤਿਆਰੀ ਦਾ ਮੁਲਾਂਕਣ ਕਰਵਾਇਆ, ਤੇ ਫਿਰ ਅਸਲ ਟੈਸਟ ਤੋਂ ਪਹਿਲਾਂ ਆਪਣੀਆਂ ਖ਼ਾਮੀਆਂ ‘ਚ ਸੁਧਾਰ ਕਰ, ਚੰਗੇ ਨੰਬਰ ਪ੍ਰਾਪਤ ਕੀਤੇ।

ਆਈਲੈਟਸ ਰਿਐਲਿਟੀ ਟੈੱਸਟ ‘ਚ ਭਾਗ ਲੈਣ ਲਈ ਵਿਦਿਆਰਥੀ

https://www.pyramideservices.com/ielts/reality-test/  ਰਾਹੀਂ ਰਜਿਸਟਰ ਕਰ ਸਕਦੇ ਹਨ। ਵਧੇਰੇ ਜਾਣਕਾਰੀ ਲਈ ਵਿਦਿਆਰਥੀ 9115592444 ਤੇ ਕਾਲ ਕਰਨ।

error: Content is protected !!