ਦਿੱਲੀ ਦੇ ਮੁੰਡੇ ਨੇ ਪੰਜਾਬ ਦੇ ਫਗਵਾੜਾ ਸਥਿਤ ਪਿਰਾਮਿਡ ਕਾਲਜ ਵਿੱਚ ਪੜ੍ਹਨ ਦਾ ਲਿੱਤਾ ਵੱਡਾ ਫ਼ੈਸਲਾ – ਪੜ੍ਹੋ ਕਿਉਂ

ਦਿੱਲੀ ਦੇ ਮੁੰਡੇ ਨੇ ਪੰਜਾਬ ਦੇ ਫਗਵਾੜਾ ਸਥਿਤ ਪਿਰਾਮਿਡ ਕਾਲਜ ਵਿੱਚ ਪੜ੍ਹਨ ਦਾ ਲਿੱਤਾ ਵੱਡਾ ਫ਼ੈਸਲਾ – ਪੜ੍ਹੋ ਕਿਉਂ

ਜਲੰਧਰ (ਆਸ਼ੂ ਗਾਂਧੀ) ਦਿੱਲੀ ਦੇ ਵਸਨੀਕ, ਰਾਹੁਲ ਕੰਡਾ ਨੇ ਦਿੱਲੀ ਤੋਂ ਆ ਕੇ ਪੰਜਾਬ ਦੇ ਫਗਵਾੜਾ ਸ਼ਹਿਰ ਵਿਖੇ ਸਥਿਤ ਪਿਰਾਮਿਡ ਕਾਲਜ ਵਿੱਚ ਪੜ੍ਹਨ ਦਾ ਫ਼ੈਸਲਾ ਕੀਤਾ। ਰਾਹੁਲ ਸ਼ੁਰੂ ਤੋਂ ਹੀ ਬਹੁਤ ਹੁਸ਼ਿਆਰ ਵਿਦਿਆਰਥੀ ਸੀ ਅਤੇ ਉਸ ਨੂੰ ਕਿਤੇ ਵੀ ਬੜੀ ਹੀ ਆਸਾਨੀ ਨਾਲ ਐਡਮਿਸ਼ਨ ਮਿਲ ਜਾਂਦੀ ਪਰ ਉਸ ਨੇ ਪਿਰਾਮਿਡ ਕਾਲਜ ਨੂੰ ਹੀ ਚੁਣਿਆ। ਜਿਸ ਦਾ ਬੜਾ ਹੀ ਸਿੱਧਾ ਜਿਹਾ ਕਾਰਨ ਪਿਰਾਮਿਡ ਕਾਲਜ ਵਿਖੇ ਕਰਾਏ ਜਾਣ ਬਿਹਤਰੀਨ ਕੈਨੇਡਾ ਕਰੈਡਿਟ ਟਰਾਂਸਫ਼ਰ ਪ੍ਰੋਗਰਾਮ ਸੀ ਜਿਸ ਦੇ ਜਰੀਏ ਨਾ ਸਿਰਫ਼ ਰਾਹੁਲ ਨੇ ਆਪਣਾ ਕੈਨੇਡਾ ‘ਚ ਪੜਾਈ ਕਰਨ ਦਾ ਸੁਪਨਾ ਸਾਕਾਰ ਕੀਤਾ ਬਲਕਿ ਲਗਭਗ 30 ਲੱਖ ਦੀ ਬਚਤ ਵੀ ਕੀਤੀ। ਹੋਰ ਤਾਂ ਹੋਰ ਉਸ ਨੂੰ ਕੈਨੇਡਾ ‘ਚ ਪੜ੍ਹਨ ਲਈ 5000 ਕੈਨੇਡੀਅਨ ਡਾਲਰ ਦੀ ਸਕਾਲਰਸ਼ਿਪ ਵੀ ਮਿਲੀ।

ਰਾਹੁਲ ਨੇ ਪਿਰਾਮਿਡ ਕਾਲਜ ਦੇ ਬੀ.ਸੀ.ਏ – ਬੀ.ਸੀ.ਆਈ.ਐਸ ਪ੍ਰੋਗਰਾਮ ਵਿੱਚ ਦਾਖ਼ਲਾ ਲਿੱਤਾ, ਜਿਸ ਦੇ ਅਧੀਨ ਉਸ ਨੇ 2 ਸਾਲ ਪਿਰਾਮਿਡ ਕਾਲਜ ਵਿਖੇ ਅਤੇ ਫਿਰ ਬਾਕੀ ਦੇ 2 ਸਾਲ ਕੈਨੇਡਾ ‘ਚ ਫਰੇਜ਼ਰ ਵੈਲੀ ਯੂਨੀਵਰਸਿਟੀ ਵਿਖੇ ਪੜਾਈ ਕੀਤੀ, ਤੇ ਹੁਣ ਹਾਲ ਹੀ ਵਿਚ ਉਸ ਨੂੰ ਆਪਣੀ ਡਿਗਰੀ ਪ੍ਰਾਪਤ ਹੋਏ ਹੈ।

ਆਪਣੀ ਸਫਲਤਾ ਤੇ ਕਾਲਜ ਦਾ ਧੰਨਵਾਦ ਕਰਦਿਆਂ ਰਾਹੁਲ ਨੇ ਕਿਹਾ ਕਿ ਕੈਨੇਡਾ ‘ਚ ਇਕ ਵਧੀਆ ਭਵਿੱਖ ਲਈ ਪਿਰਾਮਿਡ ਕਾਲਜ ਦੀ ਚੋਣ ਕਰਨਾ ਉਸ ਦੇ ਕੈਰੀਅਰ ਲਈ ਸਭ ਤੋਂ ਵਧੀਆ ਫੈਸਲਾ ਸੀ। ਉਸ ਨੇ ਦੱਸਿਆ ਕਿ ਉਸ ਨੂੰ ਪ੍ਰਾਪਤ ਹੋਈ ਡਿਗਰੀ ਦੇ ਆਧਾਰ ‘ਤੇ ਉਹ ਹੁਣ 3 ਸਾਲ ਤੱਕ ਦੇ ਵਰਕ ਪਰਮਿਟ ਦੇ ਯੋਗ ਵੀ ਹੋ ਗਿਆ ਹੈ।

ਗ਼ੌਰਤਲਬ ਹੈ ਕਿ ਪਿਰਾਮਿਡ ਕਾਲਜ ਕੈਨੇਡਾ ਦੀਆਂ ਕਈ ਮਸ਼ਹੂਰ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ ਨਾਲ ਹੋਏ ਕਰਾਰ ਦੇ ਤਹਿਤ MBA, BBA, BCA, BCOM, HMCT, BSc Multimedia ਵਰਗੇ ਬਿਹਤਰੀਨ ਕੋਰਸ ਮੁਹੱਈਆ ਕਰਵਾਉਂਦਾ ਹੈ ਜਿੰਨਾ ਵਿਚ  ਦਾਖ਼ਲੇ ਲਈ ਚਾਹਵਾਨ ਵਿਦਿਆਰਥੀ 93978-93978 ਤੇ ਕਾਲ ਕਰਨ।

error: Content is protected !!