ਕੰਮ ‘ਚ ਵਰਤੀ ਕੋਤਾਹੀ… ਪੰਜਾਬ ਸਰਕਾਰ ਨੇ ਮੁਅੱਤਲ ਕੀਤਾ PCS ‌ਰੈਂਕ ਦਾ ਅਧਿਕਾਰੀ

ਕੰਮ ‘ਚ ਵਰਤੀ ਕੋਤਾਹੀ… ਪੰਜਾਬ ਸਰਕਾਰ ਨੇ ਮੁਅੱਤਲ ਕੀਤਾ PCS ‌ਰੈਂਕ ਦਾ ਅਧਿਕਾਰੀ

ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ ਸਰਕਾਰ ਨੇ ਇਕ ਪੀਸੀਐੱਸ ਅਧਿਕਾਰੀ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਪੰਜਾਬ ਸਰਕਾਰ ਨੇ ਇੱਕ ਪੀਸੀਐੱਸ ਅਧਿਕਾਰੀ ਨੂੰ ਮੁਅੱਤਲ ਕਰ ਦਿੱਤਾ ਹੈ। ਮੁਅੱਤਲ ਕੀਤੇ ਗਏ ਅਧਿਕਾਰੀ ਦਾ ਨਾਂ ਉਦੈਦੀਪ ਸਿੰਘ ਹੈ।

ਉਸ ਨੂੰ ਹੜ੍ਹ ਦੌਰਾਨ ਡਿਊਟੀ ਵਿੱਚ ਅਣਗਹਿਲੀ ਵਰਤਣ ਕਾਰਨ ਮੁਅੱਤਲ ਕਰ ਦਿੱਤਾ ਗਿਆ ਸੀ। ਉਦੈਦੀਪ ਸਿੰਘ ਉਸ ਸਮੇਂ ਨੰਗਲ ਵਿੱਚ ਬਤੌਰ ਐਸਡੀਐਮ ਵਜੋਂ ਤਾਇਨਾਤ ਸਨ। ਮੁੱਖ ਸਕੱਤਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਇਹ ਕਾਰਵਾਈ ਡੀਸੀ ਰੋਪੜ ਦੀ ਰਿਪੋਰਟ ਦੇ ਆਧਾਰ ’ਤੇ ਕੀਤੀ ਗਈ ਹੈ।

error: Content is protected !!